Marji De Malak Gana Lyrics In Punjabi – Amrit Maan

Marji De Malak Song Lyrics: The beautiful Punjabi song is sung by Amrit Maan from the movie “Aate Di Chidi” starring Amrit Maan & Neeru Bajwa. Romantic song lyrics are written by Amrit Maan. Its music is composed by Deep Jandu. Released by the music label Lokdhun Punjabi.
Song –
Marji De Malak
Singers – Amrit Maan
Lyrics – Amrit Maan
Music – Deep Jandu
Star cast – Amrit Maan & Neeru Bajwa
Music Label – Lokdhun Punjabi

Marji De Malak Gana Lyrics
Marji De Malak Gana Lyrics

ਮਰਜ਼ੀ ਦੇ ਮਾਲਕ ਗਾਣਾ ਲਿਰਿਕਸ

ਹਾਂਜੀ..

ਆਉਂਦੇ ਪੜ੍ਹਨੇ ਆਂ ਚੇਹਰੇ ਅੱਖ ਨੂੰ
ਲਾਈਟਲੀ ਨਾ ਲੈ ਜੀ ਜੱਟ ਨੂੰ
ਪੜ੍ਹਨੇ ਆ ਚੇਹਰੇ ਅੱਖ ਨੂੰ
ਲਾਈਟਲੀ ਨਾ ਲੈ ਜੀ ਜੱਟ ਨੂੰ

ਓ ਤਾਂ ਦੀਵੀਆਂ ਤੋਂ ਡਰੂ
ਗੱਲ ਸੂਰਜਾਂ ਦੀ ਕਰੂ
ਸੋਚ ਜਿਹਦੀ ਛੋਟੀ ਅੱਲ੍ਹੜੇ

ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ
ਮੈਂ ਕਿਹਾ ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ ਹਾਏ…

ਬੋਹਤੇ ਬਿਛਦੇ ਨੀ ਬੰਦਾ ਵੱਡਾ ਦੇਖ ਕੇ
ਸਿਰ ਝੁਕੇ ਗੁਰੂ ਘਰ ਮੱਥਾ ਟੇਕ ਕੇ
ਅੱਸੀ ਸ਼ਕਦੇ ਨੀ ਫੋਕੇ ਪੰਪ ਬੱਲੀਏ
ਤਾਇਯੋਂ ਯਾਰ ਨੀ ਬਣਾਏ ਬਹੁਤੇ ਫੇਕ ਜਿਹੇ

ਸਾਨੂੰ ਰੱਬ ਤੇ ਯਕੀਨ
ਕਿ ਏ ਚੱਟਣੀ ਜ਼ਮੀਨ
ਮਾਤਾ ਲੱਭ ਲੂਗੀ ਬਹੁਤੀ ਅੱਲ੍ਹੜੇ

ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ
ਮੈਂ ਕਿਹਾ ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ ਹਾਏ…

ਸੱਚ ਬੋਲਣਾ ਸਿਖਾਇਆ ਸਾਡੇ ਬਾਪੂ ਨੇ
ਦੱਸ ਇਹਦੇ ਵਿੱਚ ਸਾਡਾ ਕਿ ਕਸੂਰ ਏ
ਗੱਲ ਕੌੜੀ ਭਾਵੈਂ ਹੋਵੇ ਮੂੰਹ ਤੇ ਠੋਕੀਏ
ਟੋਲਾ ਮਾਫੀਏ ਦੇ ਨਾਮ ਤੋਂ ਮਸ਼ਹੂਰ ਏ

ਨਾ ਹੀ ਆਪ ਲਾਇਆ ਚਿੱਟਾ
ਨਾ ਕਿਸੇ ਨੂੰ ਲਾਉਣ ਦਿੱਤਾ
ਚੂਸ ਜਾਂਦਾ ਬੋਟੀ ਬੋਟੀ ਅੱਲ੍ਹੜੇ

ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ
ਮੈਂ ਕਿਹਾ ਮਰਜੀ ਦੇ ਮਾਲਕਾਂ ਦੀ
ਕਿੱਲਿਆਂ ਦੇ ਮਾਲਕਾਂ ਨਾਲ
ਬਣਦੀ ਨਾ ਬੋਹਤੀ ਅੱਲ੍ਹੜੇ ਹਾਏ…

Marji De Malak Song Lyrics In English Language

Aunde padhne aan chehre akh nu
Lightly na lai ji jatt nu
Padhne aa chehre akh nu
Lightly na lai ji jatt nu

Oh taan deeveyan ton darun
Gall soorjan di karun
Soch jihdi chhoti allhade

Marji de malak’an di
Killeyan de malak’an naal
Bandi na bohati allhade
Main keha marji de malak’an di
Killeyan de malak’an naal
Bandi na bohati allhade haye

Bohate bichhde ni banda wadda dekh ke
Sir jhuke guru ghar dekh ke
Assi shakde ni phokke pamp balliye
Taiyon yaar ni banaye bahute fake jehe

Saanu rabb te yakeen
Ki ae tattni zameen
Mata labh lugi bahuti allhade

Marji de malak’an di
Killeyan de malak’an naal
Bandi na bohati allhade
Main keha marji de malak’an di
Killeyan de malak’an naal
Bandi na bohati allhade haye

Sach bolna sikhaya sadde bapu ne
Dass ehde vich sadda ki kasoor ae
Gall kaudi bhawein hove munh te thokiye
Tola maafiye de naam ton mash-hoor ae

Na hi aap laya chitta
Na kise nu laan ditta
Choos janda boti boti allhade

Marji de malak’an di
Killeyan de malak’an naal
Bandi na bohati allhade
Main keha marji de malak’an di
Killeyan de malak’an naal
Bandi na bohati allhade haye