Masstaani Gana Lyrics In Punjabi – B Praak

Masstaani Song Lyrics: The Punjabi latest song is sung by B Praak and song lyrics are penned by Jaani. Its beautiful music is composed by B Praak. Song video is directed by Arvindr Khaira and star cast of this song is Nimrit Ahluwalia, Dhruv & Mink. This song is a music label released by Speed Records.
Song – Masstaani
Singer – B Praak
Lyrics – Jaani
Music – B Praak
Star Cast – Nimrit Ahluwalia, Dhruv & Mink
Video Director – Arvindr Khaira
Music Label – Speed Records

Masstaani Gana Lyrics
Masstaani Gana Lyrics

ਮਸਤਾਨੀ ਗਾਣਾ ਲਿਰਿਕਸ

ਟੁੱਟੀ ਹੋਇ ਗੱਲ ਵਾਲੀ
ਗਾਨੀ ਨਹੀਂ ਬਣ’ਨਾ
ਟੁੱਟੀ ਹੋਇ ਗੱਲ ਵਾਲੀ
ਗਾਨੀ ਨਹੀਂ ਬਣ’ਨਾ

ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ਨਾ
ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ਨਾ
ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ਨਾ

ਸ਼ਕਲ ਮਸੂਮ
ਦਿਲ ਦਿਆਂ ਸੱਚੀਆਂ ਨੂੰ
ਦਿੰਦੀ ਮੈਂ ਸਲਾਹਾਂ
ਹੁਣ ਛੋਟੇ ਛੋਟੇ ਬੱਚਿਆਂ ਨੂੰ
ਸ਼ਕਲ ਮਸੂਮ
ਦਿਲ ਦਿਆਂ ਸੱਚੀਆਂ ਨੂੰ
ਦਿੰਦੀ ਮੈਂ ਸਲਾਹਾਂ
ਹੁਣ ਛੋਟੇ ਛੋਟੇ ਬੱਚਿਆਂ ਨੂੰ

ਬੰਦਾ ਜਿੱਦਾਂ ਦਾ ਵੀ ਬਣੀ
ਪਰ ਜਾਨੀ ਨਹੀਂ ਬਣ’ਨਾ
ਓਏ ਜਿੱਦਾਂ ਦਾ ਵੀ ਬਣੀ
ਪਰ ਜਾਨੀ ਨਹੀਂ ਬਣ’ਨਾ

ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ ਨਾ
ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ ਨਾ

ਵੇ ਤੌਬਾ ਤੌਬਾ …
ਤੇਰੀ ਮਸਤਾਨੀ ਨਹੀਂ ਬਣ’ਨਾ
ਵੇ ਤੌਬਾ ਤੌਬਾ …
ਤੇਰੀ ਮਸਤਾਨੀ ਨਹੀਂ ਬਣ’ਨਾ

ਮੇਰਾ ਦਿਲ ਮੈਥੋਂ ਐਨਾ
ਬਾਹਰ ਨੀ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ
ਤੇਰਾ ਪਿਆਰ ਨੀ ਹੋ ਸਕਦਾ
ਮੇਰਾ ਦਿਲ ਮੈਥੋਂ ਐਨਾ
ਬਾਹਰ ਨੀ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ
ਤੇਰਾ ਪਿਆਰ ਨੀ ਹੋ ਸਕਦਾ

ਮੇਰਾ ਹੱਕ ਨੀ ਕੋਇ ਤੇਰੇ ਤੇ ਪਹਿਲੀ ਕਿਸੇ ਹੋਰ ਦਾ
ਬਾਦ’ਦੁਆ ਨੀ ਲੈਣੀ ਓਹਦੀ ਜਿਹੜਾ ਦਿਲ ਤੋੜ’ਦਾ

ਜੇ ਬਣ ਨਹੀਂ ਸਕਦੀ ਫਾਇਦਾ
ਓਹਦੀ ਹਾਨੀ ਨਹੀਂ ਬਣ’ਨਾ

ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ਨਾ
ਵੇ ਤੌਬਾ ਤੌਬਾ ਮੈਂ ਤੇਰੀ
ਮਸਤਾਨੀ ਨਹੀਂ ਬਣ’ਨਾ

ਬੇ ਇੱਜ਼ਤ ਕਿ ਹੁੰਦਾ
ਹਰ ਸਾਂਹ ਪਤਾ ਲੱਗੇ
ਤੇਰਾ ਜਿਸਮ ਹੰਢਾਵੇ ਕੋਇ
ਤੈਨੂੰ ਤਾਂ ਪਤਾ ਲੱਗੇ
ਬੇ ਇੱਜ਼ਤ ਕਿ ਹੁੰਦਾ
ਹਰ ਸਾਂਹ ਪਤਾ ਲੱਗੇ
ਤੇਰਾ ਜਿਸਮ ਹੰਢਾਵੇ ਕੋਇ
ਤੈਨੂੰ ਤਾਂ ਪਤਾ ਲੱਗੇ

ਜਿਹਨੂੰ ਦੁਨੀਆਂ ਮਾਰੇ ਤਾਨੇ
ਉਹ ਨਿਸ਼ਾਨੀ ਨਹੀਂ ਬਣ’ਨਾ
ਜਿਹਨੂੰ ਦੁਨੀਆਂ ਮਾਰੇ ਤਾਨੇ
ਉਹ ਨਿਸ਼ਾਨੀ ਨਹੀਂ ਬਣ’ਨਾ

ਵੇ ਤੌਬਾ ਤੌਬਾ
ਤੇਰੀ ਮਸਤਾਨੀ ਨਹੀਂ ਬਣ’ਨਾ
ਵੇ ਤੌਬਾ ਤੌਬਾ
ਤੇਰੀ ਮਸਤਾਨੀ ਨਹੀਂ ਬਣ’ਨਾ

Masstaani Song Lyrics In English Language

Tutti hoyi gall wali
Gaani nai ban’na
Tutti hoyi gall wali
Gaani nai ban’na

Ve tauba tauba main teri
Masstaani nai ban’na
Ve tauba tauba main teri
Mastani nai ban’na
Ve tauba tauba main teri
Masstaani nai ban’na

Shakal oh masoom
Dil deyan sacheya nu
Dindi main salaam
Hun chhote chhote bacheyan nu

Bamba jiddan da vi bani
Par Jaani nai ban’na
Oye jiddan da vi bani
Par Jaani nai ban’na
Ve tauba tauba main teri
Masstaani nai ban’na
Ve tauba tauba main teri
Mastani nai ban’na

Ve tauba tauba
Teri masstaani nai ban’na
Ve tauba tauba
Teri masstaani nai ban’na

Mera dil methon aina
Udaar ni ho sakda
Meri izzat ton wadda
Tera pyar ni ho sakda
Mera dil methon aina
Udaar ni ho sakda
Meri izzat ton wadda
Tera pyar ni ho sakda

Mera hakk ni koyi tere te
Pehle kise hor da
Bad’dua ni laini ohdi
Jihda dil tod’da

Je ban nai sakdi fayada
Ohdi haani nai ban’na
Ve tauba tauba main teri
Masstaani nai ban’na
Ve tauba tauba main teri
Mastani nai ban’na

Ve izzat ki hundae
Har saanh pata lagge
Tera jisam handave koyi
Tainu taan pata lagge
Ve izzat ki hundae
Har saanh pata lagge
Tera jisam handave koyi
Tainu taan pata lagge

Jihnu duniya maare taane
Oh nishaani nai ban’na
Jihnu duniya maare taane
Oh nishaani nai ban’na

Ve tauba tauba
Teri masstaani nai ban’na
Ve tauba tauba
Teri masstaani nai ban’na