Miss Karda Gana Lyrics In Punjabi – Jazzy B

Miss Karda Song Lyrics: This beautiful song is sung by Jazzy B. Its music and lyrics are given by Kuwar Virk. The song video is directed by Kuran Dhillon. Released by the music label T-Series.
Song – Miss Karda
Singer – Jazzy B
Lyrics/ Music – Kuwar Virk
Video Director – Kuran Dhillon
Music Label – T-Series

Miss Karda Gana Lyrics
Miss Karda Gana Lyrics

ਮਿਸ ਕਰਦਾ ਗਾਣਾ ਲਿਰਿਕਸ

ਜੈਜ਼ੀ ਬੀ,
ਕੁਵਰ ਵਿਰਕ ,

ਡਾਇਮੰਡ ਜੀ ਅੱਖ ਵਾਲੀਏ,
ਮੁੰਡਾ ਸਿੱਰੇ ਵਾਲਾ ਪੱਟਿਆ ਏ ਤੂੰ,
ਕੇਲੀ ਪਿੱਛੇ ਮੈਡ ਤੇਰਾ ਯਾਰ ਸੀ,
ਓਦੇ ਰੂਪ ਨੂੰ ਵੀ ਮਾਤਾਂ ਪਾਉਂਦੀ ਤੂੰ,

ਜਿੰਨਾ ਮੈਂ ਹੁਸਨ ਤੇਰੇ ਦਾ ਫੈਨ,
ਨੋਬੋਡੀ ਕੈਨ,
ਜਣੀ-ਖਣੀ ਦਾ ਨੀ ਟਾਈਮ ਚੱਕਦਾ,
ਕਿੱਤਾ ਸੀ ਟ੍ਰਾਇ ਬੜੀ ਹੁਸਨ ਦੀ ਪਰੀਆਂ ਨੇ,
ਪੱਟਿਆ ਸੀ ਬਿੱਲੀ ਅੱਖ ਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਮੈਗਜ਼ੀਨ ਵਾਲੇ ਲੱਭਦੇ ਨੇ ਤੈਨੂੰ ਪੇਪਰਾਂ ਦੀ,
ਫੋਟੋ ਤੇਰੀ ਖਿੱਚਣ ਲਈ,
ਖਿੱਚਣ ਲਈ,
ਸਾਰੇ ਤੇਰੇ ਪਿੱਛੇ ਮਰਦੇ ਟ੍ਰਾਈਆਂ,
ਬਸ ਦਿਲ ਤੇਰਾ ਜਿੱਤਣ ਲਈ,
ਜਿੱਤਣ ਲਈ,

ਹਾਲੀਵੁਡ ਵਾਲੇ ਕਾਲ ਕਰ ਥੱਕ ਗਏ ਨੀ,
ਤੇਰੇ ਨੱਕ ਤੋਂ ਨੀ ਲਹਿੰਦਾ ਨਖਰਾ,
ਕਈ ਮੁੰਡੇ ਕਿੱਤੇ ਤੂੰ ਸ਼ੁਦਾਈ ਕੁੜੀਏ ਨੀ,
ਤੇਰੀ ਅੱਖ ਤੋਂ ਨਾ ਕੋਈ ਬਚਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਦੁਨੀਆਂ ਚ ਉੰਜ ਟਰੇਂਡ ਕਿੱਤੇ ਬੜੇ ਸੈੱਟ,
ਬਟ ਤੇਰਾ ਟਰੇਂਡ ਬੜੀ ਹੌਟ ਨਿਊਜ਼ ਨੀ,
ਹੁਸਨ ਤੇਰੇ ਦਾ ਪਿਆ ਕੇਹਰ ਹਰ ਥਾਂ,
ਫਿੱਕੇ ਪੈ ਗਏ ਸਾਡੇ ਮਿਲੀਅਨ ਵਿਊਸ ਨੀ,

ਗੂਗਲ ਤੇ ਰਿੱਚ ਤੇਰੀ ਐਂਡ ਹੋਈ ਪਈ,
ਏਸ ਗੱਲ ਤੋਂ ਹੀ ਡਰ ਲੱਗਦਾ,
ਗੋਰੇ ਫਸ ਵਾਲੀ ਸ਼ਾਈਨ ਇਹ ਕਰਦੀ ਕ੍ਰਾਈਮ,
ਕਾਲੀ ਗੋਗਲ ਕਸੂਰ ਲੱਗਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਡਾਇਮੰਡ ਜੀ ਅੱਖ ਵਾਲੀਏ,
ਮੁੰਡਾ ਸਿੱਰੇ ਵਾਲਾ ਪੱਟਿਆ ਏ ਤੂੰ,
ਕੇਲੀ ਪਿੱਛੇ ਮੈਡ ਤੇਰਾ ਯਾਰ ਸੀ,
ਓਦੇ ਰੂਪ ਨੂੰ ਵੀ ਮਾਤਾਂ ਪਾਉਂਦੀ ਤੂੰ,

ਜਿੰਨਾ ਮੈਂ ਹੁਸਨ ਤੇਰੇ ਦਾ ਫੈਨ,
ਨੋਬੋਡੀ ਕੈਨ,
ਜਣੀ-ਖਣੀ ਦਾ ਨੀ ਟਾਈਮ ਚੱਕਦਾ,
ਕਿੱਤਾ ਸੀ ਟ੍ਰਾਇ ਬੜੀ ਹੁਸਨ ਦੀ ਪਰੀਆਂ ਨੇ,
ਪੱਟਿਆ ਸੀ ਬਿੱਲੀ ਅੱਖ ਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

ਨੀ ਆਲ ਨਾਈਟ ਸੁਪਨੇ ਚ ਤੂੰ,
ਦਸ ਦਸ ਕਿਉਂ,
ਮੁੰਡਾ ਤੈਨੂੰ ਮਿਸ ਕਰਦਾ,

Miss Karda Song Lyrics In English Language

Jazzy B!
Kuwar Virk!

Diamond di akh waliye
Munda sirre wala patteya aen tu
Cally pichhe mad tera yaar si
Ohde roop ni vi mata paundi tu

Jinna main husn tere da fan, nobody can
Jani khani da ni time chakkda
Kitta si try badi
Husna di pariyan ne patteyan si billi akh da

Ni all night supne ch tu
Dass dass kyun munda tainu miss karda x (2)

Magazine wale labhde ne tainu paper’an te
Photo teri khichni layi
Saare tere pichhe maarde try’an
Bas dil tera jittan layi

Hollywood wale call kar thak gaye ni
Tere dakk to nai lainda nakhra
Kayi munde kitte tu shudayi kudiye ni
Teri akh ton na koyi bachda

Ni all night supne ch tu
Dass dass kyun munda tainu miss karda x (2)

Duniya ch unjh trend kitte wade set
But tera trend badi hot news ni
Husn tere da peya keh reha har thaan
Fikke pai ge sadde million views ni

Google te reejh teri end hoyi payi ae
Aisi gall ton hi darr lagda
Gore face wali shine eho kardi crime
Kaali goggle da kasoor lagda

Ni all night supne ch tu
Dass dass kyun munda tainu miss karda x (2)

Diamond di akh waliye
Munda sirre wala patteya aen tu
Cally pichhe mad tera yaar si
Ohde roop ni vi mata paundi tu

Jinna main husn tere da fan, nobody can
Jani khani da ni time chakkda
Kitta si try badi
Husna di pariyan ne patteyan si billi akh da

Ni all night supne ch tu
Dass dass kyun munda tainu miss karda x (2)