Morni Gana Lyrics In Punjabi – Sunanda Sharma

Morni Song Lyrics: Morni Song is sung by Sunanda Sharma. Its music is composed by Sukh – E and Beautiful Lyrics are penned by Jaani. Song Video is directed by Arvindr Khaira. Released by the music label Amar Audio.
Song – Morni
Singer – Sunanda Sharma
Lyrics – Jaani
Music – Sukh – E
Video director – Arvindr Khaira
Music Label – Amar Audio

Morni Gana Lyrics
Morni Gana Lyrics

ਮੋਰਨੀ ਗਾਣਾ ਲਿਰਿਕਸ

ਮੈਂ ਲੈਜੂ ਤੇਰਾ ਦਿੱਲ ਦਿੱਲ ਦਿੱਲ,
ਮੈਂ ਲੈਜੂ ਤੇਰਾ ਦਿੱਲ ਦਿੱਲ ਦਿੱਲ,
ਮੈਂ ਲੈਜੂ ਤੇਰਾ ਦਿੱਲ ਦਿੱਲ ਦਿੱਲ,
ਮੈਂ ਲੈਜੂ ਤੇਰਾ ਦਿੱਲ ਦਿੱਲ ਦਿੱਲ,

ਹੋ ਮੋਰਨੀ ਦੇ ਵਰਗੀ ਏ ਤੋਰ ਦੀ ਕੁੜੀ,
ਓ ਮੁੰਡੇ ਮੈਨੂੰ ਕਹਿੰਦੇ ਆ ਲਾਹੌਰ ਦੀ ਕੁੜੀ,

ਓਏ ਹੋਏ ਹੋਏ ਹੋਏ,
ਮੋਰਨੀ ਦੇ ਵਰਗੀ ਏ ਤੋਰ ਦੀ ਕੁੜੀ ,
ਮੁੰਡੇ ਮੈਨੂੰ ਕਹਿੰਦੇ ਆ ਲਾਹੌਰ ਦੀ ਕੁੜੀ,

ਓਏ ਅੱਖਾਂ ਨਾਲ ਮਾਰਦੀ ਨਿਸ਼ਾਨੇ ਖਿੱਚ ਕੇ,
ਡੇਂਜਰ ਆ ਫੂਲ 12 ਬੋਰ ਦੀ ਕੁੜੀ,

ਹੋ ਤੇਰੇ ਸਿੱਨੇ ਵੱਜਣ ਗਿਆਂ,
ਤੇਰੇ ਸਿੱਨੇ ਵੱਜਣ ਗਿਆਂ,
ਮੇਰੇ ਕੰਨਾਂ ਵਿਚ ਵਾਲਿਆਂ ਪਈਆਂ,

ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਜੇ ਤੂੰ ਮੇਰੇ ਨਾਲ ਅੱਖੀਆਂ ਮਿਲਾਯੀਆਂ,

ਜੇ ਤੂੰ ਮੇਰੇ ਨਾਲ ਮੇਰੇ ਨਾਲ ਮੇਰੇ ਮੇਰੇ ….

ਮੈਂ ਲੈਜੂ ਤੇਰਾ ਦਿੱਲ ਕੱਢ ਕੇ ਦਿੱਲ ਕੱਢ ਕੇ,
ਜੇ ਤੂੰ ਮੇਰੇ ਨਾਲ ਅੱਖੀਆਂ ਮਿਲਾਯੀਆਂ,

ਹਾਏ ਮੈਂ ਮਰਗੀ ਨੀ ਵੇਖੋ,
ਕਿੰਨਾ ਸੋਹਣਾ ਡਾਂਸ ਹੈ ਕਰਦਾ,
ਮੁੰਡਾ ਚਾਹੀ ਦਾ ਏ ਮੈਨੂੰ,
ਜਮਾ ਜਸਟਿਨ ਵੀਬਰ ਵਰਗਾ,

ਮੇਰੇ ਨਾਲ ਫੋਟੋਆਂ ਖਿਚੋਣ ਵਾਸਤੇ,
ਦੂਰ-ਦੂਰ ਤਕ ਮੁੰਡੇ ਚੇਸ਼ ਕਰਦੇ,
ਸੁਣਿਆ ਮੈਂ ਹੁਣ ਬਾਲੀਵੁੱਡ ਵਾਲੇ ਵੀ,
ਮੇਰੇ ਗੋਰੇ ਰੰਗ ਦੀ ਪ੍ਰੈਜ਼ ਕਰਦੇ,

ਹੋ ਮੇਰੇ ਕਰ ਕੇ ਵੇ,
ਓ ਮੇਰੇ ਕਰ ਕੇ ਵੇ,
ਹੋਣੀਆਂ ਨੇ ਤੇਰੀਆਂ ਚੜਾਇਆਂ,

ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਜੇ ਤੂੰ ਮੇਰੇ ਨਾਲ ਅੱਖੀਆਂ ਮਿਲਾਯੀਆਂ,

ਓ ਮੇਰੇ ਜਾਨੀ ਮੈਂ ਗਾਨੀ,
ਤੇਰੇ ਨਾ ਦੀ ਗੱਲ ਵਿਚ ਪਾਵਾਂ,
ਮੇਰਾ ਸੁਪਨਾ ਮੈਂ ਤੇਰੇ,
ਹਾਏ ਲਿਖੇ ਹੋਏ ਗਾਣੇ ਗਾਵਾਂ,

ਮੇਰੇ ਕੋਲੋਂ ਖੁਦ ਨੂੰ ਬਚਾ ਕੇ ਰੱਖ ਲੈ,
ਕਾਲਾ ਟਿੱਕਾ ਬੇਬੇ ਤੋਂ ਲਵਾਂ ਕੇ ਰੱਖ ਲੈ,
ਲੈਜੂ ਤੈਨੂੰ ਪਰਸ ਚ ਪਾ ਕੇ ਸੋਣੇਆਂ,
ਤੇਰੀ ਅੱਖ ਥੱਲੇ ਤਿਲ ਤੂੰ ਛੁਪਾ ਕੇ ਰੱਖ ਲੈ,

ਹੋ ਮੇਰੇ ਨਖਰੇ ਨੇ,
ਹਾਏ ਮੇਰੇ ਨਖਰੇ ਨੇ,
ਥਾਂ -ਥਾਂ ਗੋਲ਼ੀਆਂ ਚਲਾਇਆਂ,

ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਮੈਂ ਲੈਜੂ ਤੇਰਾ ਦਿੱਲ ਕੱਢ ਕੇ,
ਜੇ ਤੂੰ ਮੇਰੇ ਨਾਲ ਅੱਖੀਆਂ ਮਿਲਾਯੀਆਂ,

ਮਿਊਜ਼ਿਕਲ ਡੋਕਟਰਜ,

Morni Song Lyrics In English Language

Main leju tera dil dil dil,
Main leju tera dil dil dil,
Main leju tera dil dil dil,
Main leju tera dil dil dil,

Ho morni de wargi ae tor di kudi,
O munde mainu kehnde aa Lahore di kudi,

Oye hoye hoye hoye,
Morni de wargi ae tor di kudi,
Munde mainu kehnde aa Lahore di kudi,

Oye akhan naal maardi nishane khich ke,
Danger aa full 12 bor di kudi,

Ho tere sinne wajan giyan,
Tere sinne wajan giyan,
Mere kanna vich waaliyan payian,

Main leju tera dil kadh ke,
Main leju tera dil kadh ke,
Main leju tera dil kadh ke,
Je tu mere naal akhiyan milayian,

Je tu mere naal mere naal mere mere….

Main leju tera dil kadh ke dil kadh ke,
Je tu mere naal akhiyan milayian,

Haye main wargi ni vekho,
Kina sohna dance hai karda,
Munda chahi da ae mainu,
Jama Justin Bieber warga,

Mere naal photoan khachon waaste,
Door-door tak munde chase karde,
Suneya main hunn Bollywood wale vi,
Mere gore rang di praise karde,

Ho mere kar ke ve,
O mere kar ke ve,
Honiyan ne teriyan chadayian,

Main leju tera dil kadh ke,
Main leju tera dil kadh ke,
Main leju tera dil kadh ke,
Je tu mere naal akhiyan milayian,

O mere Jaani main gaani,
Tere naa di gall vich pawan,
Mera supna main tere,
Haye likhe hoye gaane gawan,

Mere kolon khud nu bacha ke rakh le,
Kala tikka bebe ton lawa ke rakh le,
Leju tainu purse ch pa ke soneya,
Teri akh thalle til tu chupa ke rakh le,

Ho mere nakhre ne,
Haye mere nakhre ne,
Than-than golliyan chalayian,

Main leju tera dil kadh ke,
Main leju tera dil kadh ke,
Main leju tera dil kadh ke,
Je tu mere naal akhiyan milayian,

Muzical Doctorz,