Muchh Gana Lyrics In Punjabi – Nishawn Bhullar

Muchh Song Lyrics: Muchh beautiful Song is sung by Nishawn Bhullar. Its Lyrics are Penned by Arjan Dhillon and music is composed by Deep Jandu. Song Video is directed by Satti Dhillon. Released by the music label Geet MP3.
Song – Muchh
Singer – Nishawn Bhullar
Lyrics – Arjan Dhillon
Music – Deep Jandu
Video director – Satti Dhillon
Music Label – Geet MP3

Muchh Gana Lyrics
Muchh Gana Lyrics

ਮੁੱਛ ਗਾਣਾ ਲਿਰਿਕਸ

ਨਿਸ਼ਾਵਨ ਭੁੱਲਰ,
ਦੀਪ ਜਾਡੂੰ,

ਹੋ ਵੱਟ ਚਿਟਿਆਂ ਚ ਪੈਣ ਨਈਓਂ ਦਿੰਦਾ
ਰੱਖਾਂ ਐਂਟੀਆਂ ਦੇ ਵੱਟ ਕੱਢ ਕੇ
ਹੋ ਕੋਈ ਕਸਰ ਪਿਆਰਾਂ ਚ ਨਾ ਛੱਡੀ
ਗੱਲ ਲਈ ਕਿਵੇਂ ਜਾਉ ਛੱਡ ਕੇ

ਹੋ ਆਉਂਦਾ ਜੱਟਾਂ ਨੂੰ ਕਦੋਂ ਆ ਪੈਸੇ ਜੋੜਨਾ
ਨੀ ਰੱਖਦੇ ਆਂ ਯਾਰ ਜੋੜ ਕੇ ਹਾਏ
ਯਾਰ ਜੋੜ ਕੇ ਹਾਏ

ਹੋ ਗੱਲ ਮਿੱਤਰਾਂ ਦੀ ਕਦੇ ਨਈਓਂ ਮੋੜਦੇ
ਨੀ ਰੱਖਦੇ ਆਂ ਮੁੱਛਾਂ ਮੋੜ ਕੇ (x2)

ਹੋ ਅੱਗ ਠਾਰਾਂ ਨਾ ਸਰੀਰ ਮੁੱਲ ਲੈ ਕੇ ਓਦੀ ਦੀਦ
ਸੀਨਾ ਠਾਰ ਜਾਂਦੀ ਆ

ਉਤੇ ਮਰਦੇ ਬੜੇ ਓ ਮਰੀ ਜੱਟ ਤੇ
ਆਹੀ ਤਾਂ ਗੱਲ ਮਾਰ ਜਾਂਦੀ ਆ (x2)

ਹੋ ਕੋਲ ਕਰੀ ਬੈਠੀ ਲੱਗੀਆਂ ਨਿਭਾਉਣ ਦੇ
ਓਹ ਕਿੰਨੀਆਂ ਦੇ ਦਿਲ ਤੋੜ ਕੇ ਹਾਏ

ਹੋ ਗੱਲ ਮਿੱਤਰਾਂ ਦੀ ਕਦੇ ਨਈਓਂ ਮੋੜਦੇ
ਨੀ ਰੱਖਦੇ ਆਂ ਮੁੱਛਾਂ ਮੋੜ ਕੇ (x2)

ਹੋ ਬੰਨ ਗੀਤਾਂ ਵਾਲਾ ਸਮਿਆਂ ਨੂੰ ਮਾਰ ਦੂੰ
ਤੂੰ ਬੇਜਾ ਕੇਰਾ ਤੀਰ ਬੰਨ ਕੇ

ਹੱਡ ਭੰਨਣੇ ਚ ਆਉਂਦਾ ਨਹੀਂ ਸਵਾਦ ਜਿਹੜਾ
ਆਉਂਦਾ ਆਕੜਾਂ ਨੂੰ ਭੰਨ ਕੇ (x2)

ਹੋ ਲੋੜ ਪੈਣ ਤੇ ਜੋ ਫੋਨ ਨਈਓਂ ਚੱਕਦੇ
ਨੀ ਇਹੋ ਜਿਹੇ ਨੀ ਯਾਰ ਲੋੜਦੇ ਹਾਏ..
ਯਾਰ ਲੋੜਦੇ ਹਾਏ..

ਹੋ ਗੱਲ ਮਿੱਤਰਾਂ ਦੀ ਕਦੇ ਨਈਓਂ ਮੋੜਦੇ
ਨੀ ਰੱਖਦੇ ਆਂ ਮੁੱਛਾਂ ਮੋੜ ਕੇ (x2)

Muchh Song Lyrics In English Language

Nishawn Bhullar!
Deep Jandu!

Ho vatt chiteyan ch pain nahiyo dinda
Rakhan anti’an de vatt kadd ke
Ho koyi kasar pyaaran ch na chhaddi
Gall layi kivein jau chhad ke

Ho aunda jattan nu kadon aan paisa jodna
Ni rakhde aan yaar jod ke haye
Yaar jod ke haye

Ho gall mittran di kade nahiyo mod’de
Ni rakhde aan muchh’an mod ke  (x2)

Ho agg tharan na sareer mull lai ke ohde deed
Seena thar jandi aa

Ohte marde bade oh mari jatt te
Aanhi taan gall maar jandi aa  (x2)

Ho kol kari baithi laggiyan nibhaun de
Oh kinneyan de dil tod ke haye

Ho gall mittran di kade nahiyo mod’de
Ni rakhde aan muchh’an mod ke  (x2)

Ho ban geetan wala sameyan nu maar doon
Tu behja kehda teer bann ke

Hadd ban’ne ch aunda nai sawad jehda
Aunda akdaan nu bann ke  (x2)

Ho lod pain te jo phone nahiyo chakkde
Ni eho jehe ni yaar lod’de haye

Ho gall mittran di kade nahiyo mod’de
Ni rakhde aan muchh’an mod ke  (x2)