Munda Dil Da Ni Rich Milna Gana Lyrics In Punjabi – Sharry Mann, Vinder Nathumajra

Munda Dil Da Ni Rich Milna Song Lyrics: The Punjabi song is sung by Sharry Maan & Vinder Nathu Majra from Punjabi movie “Jatt Marriage Palace” starring Sharry Mann & Payal Rajput. Beautiful song lyrics are penned by Vinder Nathu Majra. Its music is composed by Cheetah. Released by the music label White Hill Music.
Song – Munda Dil Da Ni Rich Milna
Singer – Sharry Maan & Vinder Nathu Majra
Lyrics – Vinder Nathu Majra
Music – Cheetah
Star cast – Sharry Mann & Payal Rajput
Music Label – White Hill Music

Munda Dil Da Ni Rich Milna Gana Lyrics
Munda Dil Da Ni Rich Milna Gana Lyrics

ਮੁੰਡਾ ਦਿਲ ਦਾ ਨੀ ਰਿੱਚ ਮਿਲਣਾ ਗਾਣਾ ਲਿਰਿਕਸ

ਜਿੰਨਾ ਕੋਲ ਲੰਬੀ ਲੰਬੀ ਕਾਰ ਹੋਊਗੀ
ਓਹਨਾਂ ਦੇ ਨੀ ਦਿਲ ਚ ਪਿਆਰ ਕਿਥੋਂ ਆਂ
ਯੂਸ ਤੇ ਥਰੋ ਜਿਹੜੇ ਰਹਿਣ ਕਰਦੇ
ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆਂ

ਜਿੰਨਾ ਕੋਲ ਲੰਬੀ ਲੰਬੀ ਕਾਰ ਹੋਊਗੀ
ਓਹਨਾਂ ਦੇ ਨੀ ਦਿਲ ਚ ਪਿਆਰ ਕਿਥੋਂ ਆਂ
ਯੂਸ ਤੇ ਥਰੋ ਜਿਹੜੇ ਰਹਿਣ ਕਰਦੇ
ਓਹਨਾ ਵਿਚੋਂ ਦੱਸ ਤੇਰਾ ਯਾਰ ਕਿਥੋਂ ਆਂ

ਅੱਸੀ ਦਿਲ ਤੋਂ ਨਿਭਾਈਏ ਬਿੱਲੋ ਯਾਰੀਆਂ
ਨਈਓਂ ਦਗਾ ਸਾਡੇ ਵਿੱਚ ਮਿਲਣਾ

ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ
ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ

ਫਿਰਦੇ ਹਜ਼ਾਰਾਂ ਏਥੇ ਗੋਰੀਏ
ਮੇਰੇ ਵਰਗਾ ਨੀਂ ਇੱਕ ਮਿਲਣਾ

ਚੀਤਾ

ਨਖਰੇ ਤੇਰੇ ਨੀ ਮੁੰਡਾ ਕੈਰੀ ਕਰਦਾ
ਸ਼ਾਇਰ ਵਿੰਦਰ ਤਾਇਯੋਂ ਸ਼ਾਇਰੀ ਕਰਦਾ
ਜੇਹੜਾ ਜੇਹੜਾ ਅੱਖ ਚੱਕ ਵੇਖੇ ਤੈਨੂੰ
ਓਦੇ ਵੱਲ ਅੱਖ ਮੁੰਡਾ ਗੈਰੀ ਕਰਦਾ

ਨਖਰੇ ਤੇਰੇ ਨੀ ਮੁੰਡਾ ਕੈਰੀ ਕਰਦਾ
ਸ਼ਾਇਰ ਵਿੰਦਰ ਤਾਇਯੋਂ ਸ਼ਾਇਰੀ ਕਰਦਾ
ਜੇਹੜਾ ਜੇਹੜਾ ਅੱਖ ਚੱਕ ਵੇਖੇ ਤੈਨੂੰ
ਓਦੇ ਵੱਲ ਅੱਖ ਮੁੰਡਾ ਗੈਰੀ ਕਰਦਾ

ਇੱਥੇ ਫਿਰਦੇ ਹਜ਼ਾਰਾਂ ਹੋਣਗੇ
ਨੱਥੂ ਮਾਜਰਾ ਤਾਂ ਇੱਕ ਮਿਲਣਾ

ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ
ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ

ਫਿਰਦੇ ਹਜ਼ਾਰਾਂ ਏਥੇ ਗੋਰੀਏ
ਮੇਰੇ ਵਰਗਾ ਨੀ ਇੱਕ ਮਿਲਣਾ

ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ
ਜੇਬ ਵਾਲੇ ਰਿੱਚ ਮਿਲ ਜਾਣਗੇ
ਮੁੰਡਾ ਦਿਲ ਦਾ ਨੀ ਰਿੱਚ ਮਿਲਣਾ

ਫਿਰਦੇ ਹਜ਼ਾਰਾਂ ਏਥੇ ਗੋਰੀਏ
ਮੇਰੇ ਵਰਗਾ ਨੀ ਇੱਕ ਮਿਲਣਾ

ਹਾਂਜੀ ਕਿਵੇਂ ਲਗੇ ਤੁਹਾਨੂੰ ਮੁੰਡਾ ਦਿਲ ਦਾ ਨੀ ਰਿੱਚ ਮਿਲਣਾ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Munda Dil Da Ni Rich Milna Song Lyrics In English Language

Jinna kol lambi lambi car hougi
Ohna de ni dil ch pyar kithon aa
Use te throw jehde rehan karde
Ohna vichon dass tera yaar kithon aa x (2)

Assi dil to nibhaiye billo yaariyan
Naiyo dagaa sadde vich milna

Jeb wale rich mil jaange
Munda dil da ni rich milna x (2)

Phirte hazaran aithe goriye
Mere warga ni ik milna

Cheetah!

Nakhre tere ni munda carry karda
Shayar Vinder taiyon shayari karda
Jehda jehda akh chakk vekhe tainu
Ohde vall akh munda Garry karda x (2)

Aithe phirde hazaran hon ge
Nathu Majra taan ik milna

Jeb wale rich mil jaange
Munda dil da ni rich milna x (2)

Phirte hazaran aithe goriye
Mere warga ni ik milna

Jeb wale rich mil jaange
Munda dil da ni rich milna x (2)

Phirte hazaran aithe goriye
Mere warga ni ik milna