Mutiyaar Gana Lyrics In Punjabi – Tanishq Kaur

Mutiyaar Song Lyrics: This is a Punjabi track sung by Tanishq Kaur and Lyrics are penned by Jung Sandhu. The Music is composed by Randy J. Song video is directed by Harry Singh & Preet Singh and This song is a music label released by Jass Records.
Song- Mutiyaar
Singer – Tanishq Kaur
Lyrics – Jung Sandhu
Music – Randy J
Music Label – Jass Records

Mutiyaar Gana Lyrics
Mutiyaar Gana Lyrics

ਮੁਟਿਆਰ ਗਾਣਾ ਲਿਰਿਕਸ

ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ

ਹੋ ਮੈਨੂੰ ਗੱਲਾਂ ਵਿਚ ਪਾ ਕੇ ਤੂੰ ਟਰੱਕ ਪਾ ਲਿਆ
ਆਖਦਾ ਸੀ ਡਾਲਰਾਂ ਦੀ ਛਾਂ ਕਰ ਦੂੰ
ਹੋ ਕੰਮ ਟੈਕਸੀ ਚਲਾਉਣ ਵਾਲਾ ਸਿਰਾ ਮੁੰਡਿਆਂ
ਵੇ ਹੁਣ ਕਿੰਨੇ ਕਿੰਨੇ ਦਿਨ ਘਰੇ ਵੜਦਾ ਨੀ ਤੂੰ

ਕਹਿੰਦਾ ਯਾਰਾਂ ਨਾਲ ਬਿਜ਼ੀ ਨੀ ਮੈਂ ਹੋ ਗਿਆ
ਵੀਕਐਂਡ ਤੇ ਵੀ ਗੇੜਾ ਨਹੀਓ ਮਾਰਦਾ

ਤੇਰੇ ਨਾਲ ਵਿਆਹੀ ਆਂ, ਲੜ ਤੇਰੇ ਲਾਈ ਆਂ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਹਾਂ ਜੀ,

ਹੋ ਨਾ ਹੀ ਮੰਗਦੀ ਜਵੇਲਰੀ
ਨਾ ਸੂਟਾਂ ਦਾ ਕ੍ਰੇਜ਼
ਪਿਆਰ ਬਦਲੇ ਚਾਹੀਦਾ ਮੈਨੂੰ ਪਿਆਰ ਵੇ
ਲੋਯਲ ਰਹੂੰਗੀ ਤੂੰ ਵੀ ਲੋਯਲ ਚਾਹੀਦਾ
ਜੰਗ ਸੰਧੂਆਂ ਤੂੰ ਮੇਰਾ ਸੰਸਾਰ ਵੇ (x2)

ਟਾਈਮ ਫੈਮਿਲੀ ਲਈ ਕੱਢਣਾ ਜ਼ਰੂਰੀ ਆ
ਕਿ ਮੁੱਲ ਖੁਸ਼ੀ ਅੱਗੇ ਹੀਰਿਆਂ ਦੇ ਹਾਰ ਦਾ

ਤੇਰੇ ਨਾਲ ਵਿਆਹੀ ਆਂ, ਲੜ ਤੇਰੇ ਲਾਈ ਆਂ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਓਏ ਹੋਏ,

ਹੋ ਰੋਕ ਪੀਟਰ ਬੈਂਕੁਐਟ ਚਲੇ ਪੀਟਰ ਸਕਾਟ
ਹੋ ਕੇ ਸਖ਼ਤ ਪੈਣਾ ਏ ਤੈਨੂੰ ਡੱਕਣਾ
ਕਿਹੜੇ ਵੀਕ ਕਿੰਨੇ ਘੰਟੇ ਚੱਲਿਆ ਟਰੱਕ
ਮੈਨੂੰ ਲੱਗਦਾ ਹਿਸਾਬ ਪੈਣਾ ਰੱਖਣਾ (x2)

ਤੇਰੀ ਲੋਂਗ ਬੁਕ ਕੰਪਨੀ ਤੋਂ ਲੈਣੀ ਆਂ
ਕਿੱਤੇ ਗੱਪ ਗੁਪ ਤਾਂ ਨੀ ਜੱਟਾ ਮਾਰਦਾ

ਤੇਰੇ ਨਾਲ ਵਿਆਹੀ ਆਂ, ਲੜ ਤੇਰੇ ਲਾਈ ਆਂ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਓਏ ਹੋਏ,

ਹੋ ਕਾਲ ਸੈਂਟਰ ਦੇ ਵਾਂਗੂ ਚਲੇ ਵੈਟਿੰਗ ਚ ਫੋਨ
ਵੇ ਮੈਂ ਕੁੜੀ ਆਂ ਤਾਂ ਹੀ ਤਾਂ ਡਰ ਲੱਗਦਾ
ਸਚੋਂ ਸੱਚ ਦੱਸੀ ਵੇ ਕੋਈ ਉੱਲਾ ਨਾ ਵੇ ਰੱਖੀ
ਤੇਰਾ ਕਾਸਤੋਂ ਘਰੇ ਨੀ ਚਿੱਤ ਲੱਗਦਾ (x2)

ਛੱਡ ਦੇ ਖ਼ਰਾਬੀ ਜੱਸ ਕਰਨੀ
ਗੁੱਸਾ ਪਿਆਰ ਤੋਂ ਬੜਾ ਏ ਤੇਰੀ ਨਾਰ ਦਾ

ਤੇਰੇ ਨਾਲ ਵਿਆਹੀ ਆਂ, ਲੜ ਤੇਰੇ ਲਾਈ ਆਂ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖ਼ਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਹਾਂ ਜੀ,

Mutiyaar Song Lyrics In English Language

Khayal rakheya karo ji mutiyaar da
Khayal rakheya karo ji mutiyaar da

Ho mainu gallan ch paa ke tu truck paa leya
Aakhda si dollran di chhaan kar doon
Ho kaam taxi chalaun wala sirra mundeya
Ve hunn kinne kinne din ghare wad’da ni tu

Kehnda yaaran naal busy ni main ho gaya
Weekend te vi gehda nahio marda

Tere naal vyahi aan, lad tere layi aaan
Khayal rakheya karo ji mutiyaar da
Khayal rakheya karo ji mutiyaar da
Khayal rakheya karo ji mutiyaar da
Haan ji!

Ho na hi mangdi jewellery
Na suit’an de craze
Pyar badle chahida mainu pyaar ve
Loyal rahungi tu vi loyal chahida
Jung sandhua tu mera sansar ve x (2)

Time family layi kaddna zaroori aa
Ki mull khushi agge heereyan de haar da

Tere naal vyahi aan, lad tere layi aaan
Khayal rakheya karo ji mutiyaar da
Khayal rakheya karo ji mutiyaar da
Khayal rakheya karo ji mutiyaar da
Oye hoye!

Ho rock peter banquet chale Peter Scot
Ho ke sakhat paina ae tainu dakkna
Kehde week kinne ghante challeya truck
Mainu lagda hisab paina rakhna x (2)

Teri log book company to laini aan
Kitte gap gupp taan ni jatta marda

Tere naal vyahi aan, lad tere layi aaan
Khayal rakheya karo ji mutiyaar da
Khayal rakheya karo ji mutiyaar da
Khayal rakheya karo ji mutiyaar da
Oye hoye!

Ho call center de wangu chale waiting ch phone
Ve main kudi aan taan hi taan dar lagda
Sachon sach dassi ve koyi olla na ve rakhi
Tera kaston ghare ni chitt lagda x (2)

Chhad de kharabi jass karni
Gussa pyaar ton bada ae teri naar da

Tere naal vyahi aan, lad tere layi aaan
Khayal rakheya karo ji mutiyaar da
Khayal rakheya karo ji mutiyaar da
Khayal rakheya karo ji mutiyaar da
Haan ji!