Nature Song Lyrics In Punjabi Language – B Jay Randhawa, Miss Pooja

Nature Song Lyrics: Nature romantic Song is sung by B Jay Randhawa & Miss Pooja. Its Beautiful Lyrics are penned by Karan Aujla and music is composed by Gupz Sehra. Song Video is directed by Tru Makers (Dilsher Singh and Khushpal Singh) and Star cast of this beautiful song is B Jay Randhawa & Nikeet Dhillon. Released by the music label TOB Gang.
Song – Nature
Singers – B Jay Randhawa & Miss Pooja
Lyrics – Karan Aujla
Music – Gupz Sehra
Video Director – Tru Makers (Dilsher singh and Khushpal singh)
Star cast – B Jay Randhawa & Nikeet Dhillon
Music Label – TOB Gang

Nature Song Lyrics
Nature Song Lyrics

ਨੇਚਰ ਗਾਣਾ ਲਿਰਿਕਸ

ਹੋ ਪੁੱਛਦੀ ਰਹਿਨੀ ਏ ਮੈਨੂੰ ਗੱਲ ਗੱਲ ਤੇ
ਕਿੰਨਾ ਤੈਨੂੰ ਕਰਦਾ ਆ ਪਿਆਰ ਬੱਲੀਏ
ਦਿਨਾ ਤੈਨੂੰ ਇਕ ਐਗਸੰਪਲ ਬਿਲੋ
ਫੋਕੀਆਂ ਨਾ ਮਾਰੇ ਤੇਰਾ ਯਾਰ ਬੱਲੀਏ

ਹੋ ਡਾਂਗ ਵਿਚ ਓਹਦੇ ਵਾਂਗੂ ਕੋਕੇ ਜੜਦਾ
ਮਾੜੀ ਮੋਟੀ ਗੱਲ ਨਾ ਕਿਸੇ ਦੀ ਜਰਦਾ
ਮੇਰਾ ਤਾਂ ਨੇਚਰ ਮੇਰੇ ਵਰਗਾ

ਉਹ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ ਏ ਮੇਰੇ ਬਾਪੂ ਵਰਗਾ
ਉਹ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਨੇਚਰ ਮੇਰੇ ਬਾਪੂ ਵਰਗਾ

ਫੇਰ ਕਿ ਹੋਇਆ ਜੇ ਤੈਥੋਂ ਪੁੱਛ ਲਿਆ ਵੇ
ਸੋਹਣਿਆਂ ਯਾਰਾ ਤੂੰ ਮੇਰਾ ਕਿੰਨਾ ਕਰਦਾ
ਕਿੰਨੀ ਮੇਰੀ ਫਿਕਰ ਸਤੋਂਦੀ ਏ ਤੈਨੂੰ
ਇਨ੍ਹਾਂ ਕ ਤਾਂ ਪੁੱਛਣਾ ਏ ਯਾਰਾ ਬਣਦਾ

ਬੇਬੇ ਬਾਪੂ ਕੋਲੋਂ ਪੁੱਛਣੋ ਸੀ ਡਰਦੀ
ਹੋਰ ਜੇ ਕੋਈ ਵੇਖੇ ਉਹ ਵੀ ਨਾ ਸੀ ਜਰਦੀ
ਮੇਰੀ ਵੀ ਆ ਮਤ ਮੇਰੀ ਬੇਬੇ ਵਰਗੀ

ਓ ਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਮਤ ਮੇਰੀ ਬੇਬੇ ਵਰਗੀ
ਹੋ ਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਨੇਚਰ ਮੇਰੀ ਬੇਬੇ ਵਰਗੀ

ਹੋ ਘੋੜੀਆਂ ਨੂੰ ਬੰਨ ਦਾ ਤਬੇਲੇ ਬਾਪੂ ਨੀ
ਯਾਰ ਤੇਰਾ ਬੰਨੇ ਬਿਲੋ ਡੱਬ ਦੇ ਉਤੇ
ਉਹ ਵੀ ਰੱਖੇ ਬੇਬੇ ਤੇ ਟਰੱਸਟ ਕੁੜੇ
ਮੈਨੂੰ ਵੀ ਤੇਰੇ ਇਕ ਰੱਬ ਦੇ ਉਤੇ

ਯਾਰਾਂ ਦੇ ਸਰੂਰ ਚ ਸੀ ਰਹਿੰਦਾ ਤੜਦਾ
ਘਰੇ ਹੋ ਵੀ ਕਦੇ ਕਦੇ ਲੇਟ ਵੜਦਾ
ਮੇਰਾ ਤਾਂ ਨੇਚਰ ਮੇਰੇ ਵਰਗਾ

ਓ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ ਏ ਮੇਰੇ ਬਾਪੂ ਵਰਗਾ
ਓ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਨੇਚਰ ਮੇਰੇ ਬਾਪੂ ਵਰਗਾ

ਅੱਜ ਦੇ ਰਿਵਾਜਾਂ ਕੋਲੋਂ ਡਰੀ ਹੋਈ ਹਾਂ
ਕਾਤੋਂ ਕਹਿੰਦਾ ਰਹਿੰਦਾ ਵੇ ਮੈਂ ਸ਼ੱਕ ਰੱਖਦੀ
ਕਰਾਲੇ ਦੇ ਕਰਨ ਤੇਰੀ ਨਾਰ ਨਖਰੋ
ਤਾਂਹੀ ਸ਼ਸਪੀਸੀ ਅੱਖ ਰੱਖਦੀ

ਤੇਰੀ ਗੱਲਬਾਤ ਮੈਂ ਗੱਲਾਂ ਤੇ ਮਰਦੀ
ਤੈਂਥੋਂ ਟਲੀ ਜੱਟਾ ਨਾਂ ਕਿਸੇ ਤੋਂ ਡਰਦੀ
ਮੇਰੀ ਵੀ ਆ ਮਤ ਮੇਰੀ ਬੇਬੇ ਵਰਗੀ

ਓ ਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਮਤ ਮੇਰੀ ਬੇਬੇ ਵਰਗੀ
ਓ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ ਏ ਮੇਰੇ ਬਾਪੂ ਵਰਗਾ

ਓ ਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਮਤ ਮੇਰੀ ਬੇਬੇ ਵਰਗੀ
ਓ ਵੀ ਬਾਹਲਾ ਬੇਬੇ ਨੂੰ ਸੀ ਪਿਆਰ ਕਰਦਾ
ਮੇਰਾ ਤਾਂ ਸੁਭਾਅ ਏ ਮੇਰੇ ਬਾਪੂ ਵਰਗਾ

ਓ ਵੀ ਸ਼ੱਕ ਬਾਪੂ ਤੇ ਸੀ ਰਹਿੰਦੀ ਕਰਦੀ
ਮੇਰੀ ਵੀ ਮਤ ਮੇਰੀ ਬੇਬੇ ਵਰਗੀ

Nature Song Lyrics In English Language

Puchhdi rehni ae mainu gall gall te
Gall gall te, gall gall te
Kinna tainu karda ae pyar balliye
Pyar balliye, pyar balliye

Ho puchhdi rehni ae mainu gall gall te
Kinna tainu karda ae pyar balliye
Dinna tainu ek example billo
Phokkiyan na maare tera yaar balliye

Daang vich ohde wangu koke jarda
Maadi moti gall na kise di jarda
Mera taan nature mere bapu warga

Ohvi bahla bebe nu si pyar karda
Mera taan subha ae mere bapu warga
Ohvi bahla bebe nu si pyar karda
Mera taan nature mere bapu warga

Pher ki hoya je tethon puchh leya ve
Sohneya yaara tu mera kinna karda
Kinni meri fikar sataundi ae tainu
Ehna ke taan puchhna ae yaara ban’da

Bebe bapu kolon puchhno si dardi
Hor je koyi dekhe ohvi na si jarrdi
Meri vi ae matt meri bebe wargi

Ohvi shakk bapu te si rehndi kardi
Meri vi ae matt meri bebe wargi
Ohvi shakk bapu te si rehndi kardi
Meri vi nature meri bebe wargi

Ghodiyan nu ban’da tabele bapu ni
Yaar tera banne billo dabb de utte
Ohvi rakhe bebe te trust kude
Mainu vi tere te ik rab de utte

Yaara de saroor ch si rehnda tarrda
Ghare ohvi kade kade late wadh’da
Mera taan nature mere bapu warga

Ohvi bahla bebe nu si pyar karda
Mera taan subha ae mere bapu warga
Ohvi bahla bebe nu si pyar karda
Mera taan nature mere bapu warga

Ajj de riwajan kolon dari hoyi aan
Kahton kehnda rehna ve main shak rakhdi
Gharale de Karan teri naar nakhro
Taanhi suspicous akh rakhdi

Teri gallbaat main gallan te mardi
Tethon talli jatta na kise ton dardi
Meri vi ae matt meri bebe wargi

Ohvi shakk bapu te si rehndi kardi
Meri vi ae matt meri bebe wargi
Ohvi bahla bebe nu si pyar karda
Mera taan subha ae mere bapu warga

Ohvi shakk bapu te si rehndi kardi
Meri vi ae matt meri bebe wargi
Ohvi bahla bebe nu si pyar karda
Mera taan subha ae mere bapu warga

Ohvi shakk bapu te si rehndi kardi
Meri vi ae matt meri bebe wargi