Nek Munda Gana Lyrics In Punjabi – Vivi Verma, Fateh Meet Gill

Nek Munda Song Lyrics: This song is sung by Vivi Verma and Fateh Meet Gill. The song is Lyrics are penned by Fateh Meet Gill and music is composed by lJ Bros. Released by the music label T-Series.
Song – Nek Munda
Singer – Vivi Verma and Fateh Meet Gill
Lyrics – Fateh Meet Gill
Music – lJ Bros
Music label – T-Series

Nek Munda Gana Lyrics
Nek Munda Gana Lyrics

ਨੇਕ ਮੁੰਡਾ ਗਾਣਾ ਲਿਰਿਕਸ

ਮਾਏ ਮੈਂ ਜਿਨੂੰ ਪਿਆਰ ਕਰਦੀ
ਮੇਰੇ ਲਾਇਕ ਤੇ ਮੁੰਡਾ ਬੜਾ ਨੇਕ ਨੀ

ਜਿਦਾਂ ਦਾ ਜ਼ਮਾਨਾ ਅੱਜ ਦਾ
ਓਦੇ ਨਾਲ ਰਹਿਣਾ ਲੱਗੇ ਬੜਾ ਸੈਫ਼ ਨੀ

ਮਾਏ ਮੈਂ ਜਿਨੂੰ ਪਿਆਰ ਕਰਦੀ
ਮੇਰੇ ਲਾਇਕ ਤੇ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜ਼ਮਾਨਾ ਅੱਜ ਦਾ
ਓਦੇ ਨਾਲ ਰਹਿਣਾ ਲੱਗੇ ਬੜਾ ਸੈਫ਼ ਨੀ

ਰੰਗ ਓਦਾਂ ਸਾਂਵਲਾ ਜੇਹਾ
ਨਾ ਜ਼ਿਆਦਾ ਗੋਰਾ ਚਿੱਟਾ ਏ
ਵੇਖਣੇ ਨੂੰ ਭੋਲਾ ਲੱਗਦਾ
ਪਰ ਥੋੜਾ ਜਾ ਸੁਬਆ ਦਾ ਤਿੱਖਾ ਏ

ਰੰਗ ਓਦਾ ਸਾਂਵਲਾ ਜੇਹਾ
ਨਾ ਜ਼ਿਆਦਾ ਗੋਰਾ ਚਿੱਟਾ ਏ
ਵੇਖਣੇ ਨੂੰ ਭੋਲਾ ਲੱਗਦਾ
ਪਰ ਥੋੜਾ ਜਾ ਸੁਬਆ ਦਾ ਤਿੱਖਾ ਏ

ਓ ਮੰਗ ਮੇਰੀ ਪੂਰੀ ਕਰਦਾ
ਮੇਰੇ ਪਿੱਛੇ ਬੈਠਾ ਸੈੱਲ ਫੋਨ ਵੇਚ ਨੀ

ਮਾਏ ਮੈਂ ਜਿਨੂੰ ਪਿਆਰ ਕਰਦੀ
ਮੇਰੇ ਲਾਇਕ ਤੇ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜ਼ਮਾਨਾ ਅੱਜ ਦਾ
ਓਦੇ ਨਾਲ ਰਹਿਣਾ ਲੱਗੇ ਬੜਾ ਸੈਫ਼ ਨੀ

ਨਾ ਦਿੱਲ ਚ ਘਮੰਡ ਉਸ ਦੇ
ਉਹ ਦਿੱਲ ਸਾਫ ਰੱਖਦਾ
ਗੱਲ ਕਰੇ ਮਤਲੱਬ ਦੀ
ਨਾ ਉਚੇ ਸ਼ੋਂਕ ਰੱਖਦਾ

ਨਾ ਦਿਲ ਚ ਘਮੰਡ ਉਸ ਦੇ
ਉਹ ਦਿਲ ਸਾਫ ਰੱਖਦਾ
ਉਹ ਗੱਲ ਕਰੇ ਮਤਲਬ ਦੀ
ਨਾ ਉਚੇ ਸ਼ੋਂਕ ਰੱਖਦਾ

ਨਾ ਗੈਰਾਂ ਉੱਤੇ ਅੱਖ ਉਸਦੀ
ਸੋਹੰ ਖਾਵੇ ਗੁਰੂ ਘਰ ਮੱਥਾ ਟੇਕ ਨੀ

ਮਾਏ ਮੈਂ ਜਿਨੂੰ ਪਿਆਰ ਕਰਦੀ
ਮੇਰੇ ਲਾਇਕ ਤੇ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜ਼ਮਾਨਾ ਅੱਜ ਦਾ
ਓਦੇ ਨਾਲ ਰਹਿਣਾ ਲੱਗੇ ਬੜਾ ਸੈਫ਼ ਨੀ

ਇੱਕੋ ਏ ਫਿਕਰ ਦਿੱਲ ਨੂੰ
ਪਾਪਾਜੀ ਨੇ ਨਹੀਂ ਮਨਣਾ
ਮੈਂ ਦੇਦੂ ਕੁਰਬਾਨੀ ਪਿਆਰ ਦੀ
ਓਹਨਾ ਅੱਗੇ ਸਰ ਕੱਢ ਕੇ ਨੀ ਚਲਣਾ

ਇੱਕੋ ਏ ਫਿਕਰ ਦਿਲ ਨੂੰ
ਪਾਪਾਜੀ ਨੇ ਨਹੀਂ ਮਨਣਾ
ਮੈਂ ਦੇਦੁ ਕੁਰਬਾਨੀ ਪਿਆਰ ਦੀ
ਓਨਾ ਅੱਗੇ ਸਰ ਕੱਢ ਕੇ ਨੀ ਚਲਣਾ

ਫਤਿਹ ਮੀਤ ਮਾਫ ਕਰ ਦੇਇ
ਮੇਰੀ ਵੱਡਿਆਂ ਦੇ ਅੱਗੇ ਕੋਈ ਪੇਸ਼ ਨਹੀਂ

ਮਾਏ ਮੈਂ ਜਿਨੂੰ ਪਿਆਰ ਕਰਦੀ
ਮੇਰੇ ਲਾਇਕ ਤੇ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜ਼ਮਾਨਾ ਅੱਜ ਦਾ
ਓਦੇ ਨਾਲ ਰਹਿਣਾ ਲੱਗੇ ਬੜਾ ਸੈਫ ਨੀ

Nek Munda Song Lyrics In English Language

Maaye main jinu pyar kardi,
Mere layak te munda bada nek ni

Jidan da zamana ajj da
Ohde naal rehna lagge bada safe ni

Maaye main jinu pyar kardi
Mere layak te munda bada nek ni
Jidan da zamana ajj da
Ohde naal rehna lagge bada safe ni

Rang ohda sanwla jeya
Na zyada gora chitta ae
Vekhne nu bhola lagda
Par thoda ja sabah da tikha ae

Rang ohda sanwla jeya
Na zyada gora chitta ae
Vekhne nu bhola lagda
Par thoda ja sabah da tikha ae

Oh mang meri puri karda
Mere piche betha cell phone vech ni

Maaye main jinu pyar kardi
Mere layak te munda bada nek ni
Jidan da zamana ajj da
Ohde naal rehna lagge bada safe ni

Na dil ch ghamand oss de
Oh dil saaf rakhda
Gal kare matlab di
Na uche shonk rakhda

Na dil ch ghamand oss de
Oh dil saaf rakhda
Oh gal kare matlab di
Na uche shonk rakhda

Na gairan utte akh ossdi
Sohan khave guru ghar matha tek ni

Maaye main jinu pyar kardi
Mere layak te munda bada nek ni
Jidan da zamana ajj da
Ohde naal rehna lagge bada safe ni

Ikko ae fikar dil nu
Papaji ne nahi mann’na
Main dedu kurbani pyar di
Ohna agge sir kadh ke ni chalna

Ikko ae fikar dil nu
Papaji ne nahi mann’na
Main dedu kurbani pyar di
Ohna agge sir kadh ke ni chalna

Fateh Meet maaf kar deyi
Meri waddeyan de agge koi pesh nayi

Maaye main jinu pyar kardi
Mere layak tan munda bada nek ni
Jidan da zamana ajj da
Ohde naal rehna lagge bada safe ni