Nira Ishq Song Lyrics In Punjabi Language – Guri

Nira Ishq Song Lyrics: Nira Ishq romantic Song is sung by Guri and Beautiful lyrics are written by Him. The Music is composed by Sharry Nexus. Its video directed by Satti Dhillon and Star cast of this beautiful song is Guri & Sara Khatri. Released by the music label Geet MP3.
Song – Nira Ishq
Singer/ Lyrics – Guri
Music – Sharry Nexus
Video Director – Satti Dhillon
Star Cast – Guri & Sara Khatri
Music Label – Geet MP3

Nira Ishq Song Lyrics
Nira Ishq Song Lyrics

ਨਿਰਾ ਇਸ਼ਕ ਗਾਣਾ ਲਿਰਿਕਸ

ਹਾਂ…
ਗੁਚੀ ਪਾਈ ਮਾਇਨੇ ਨਈਂ ਰੱਖਦੀ
ਗੱਲ ਨਾਂ ਕਦੇ ਕਰੇ ਮੇਰੇ ਹੱਕ ਦੀ

ਗੁਚੀ ਪਾਈ ਮਾਇਨੇ ਨਈਂ ਰੱਖਦੀ
ਗੱਲ ਨਾਂ ਕਦੇ ਕਰੇ ਮੇਰੇ ਹੱਕ ਦੀ
ਮੇਰੇ ਲਈ ਇੱਕ ਪਲ ਨਾਂ ਤੇਰੇ ਕੋਲ
ਗੁੱਟ ਤੇ ਤੇਰੇ ਘੜੀ ਏ ਇੱਕ ਲੱਖ ਦੀ

ਤੇਰੇ ਲਈ ਸਾਰੀ ਦੁਨੀਆਂ ਗਾਤੀ ਮੈਂ
ਵੇ ਤੂੰ ਨੀ ਤੱਕਦਾ ਮੈਨੂੰ
ਹਾਏ ਵੇ ਸਾਰੀ ਦੁਨੀਆਂ ਗਾਤੀ ਮੈਂ
ਵੇ ਤੂੰ ਨੀ ਤੱਕਦਾ ਮੈਨੂੰ

ਨਿਰਾ ਇਸ਼ਕ ਏ ਤੂੰ, ਨਾਂ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ, ਨਾਂ ਤੱਕੇ ਮੈਨੂੰ
ਨਿਰਾ ਇਸ਼ਕ ਏ ਤੂੰ, ਨਾਂ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ, ਨਾਂ ਤੱਕੇ ਮੈਨੂੰ

ਓ ਮੇਰੇ ਦਿਲ ਚ ਇਕੋ ਰੀਜ ਏ
ਰੀਜ ਕਰਦੇ ਪੂਰੀ ਮੇਰੀ
ਮੈਂ ਸਾਰੀ ਉਮਰ ਲਈ ਬਣ ਕੇ ਰਹਿਣਾ
ਰਹਿਣਾ ਏ ਗੁਰੀ ਤੇਰੀ (X2)

ਵੇ ਕਿੱਥੇ ਰਹਿਨਾਂ ਏ
ਵੇ ਕਿ ਨਾਲ ਬਹਿਨਾਂ ਏ
ਕਿੱਥੇ ਰਹਿਨਾਂ, ਕਿਦੇ ਨਾਲ ਬਹਿਨਾਂ
ਇੱਕ ਵਾਰੀ ਦਸ ਜਾ ਸਾਨੂੰ

ਨਿਰਾ ਇਸ਼ਕ ਏ ਤੂੰ, ਇਸ਼ਕ ਏ ਤੂੰ
ਇਸ਼ਕ ਏ ਤੂੰ, ਇਸ਼ਕ ਏ ਤੂੰ
ਨਿਰਾ ਇਸ਼ਕ ਏ ਤੂੰ, ਇਸ਼ਕ ਏ ਤੂੰ
ਇਸ਼ਕ ਏ ਤੂੰ, ਇਸ਼ਕ ਏ..

ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ
ਤੇਰੇ ਤੇ ਇੱਕ ਵੱਸ ਹੋਵੇ ਮੇਰਾ (X2)

ਮੇਰੇ ਤੋਂ ਕੋਈ ਸੋਣੀ ਮਿਲਜੇ ਜੇ
ਓਦੇ ਲਈ ਦਿਲ ਧੜਕੇ ਨਾਂ ਤੇਰਾ

ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ
ਤੇ ਰਾਤੀ ਸੁਪਨਿਆਂ ਵਿੱਚ ਵੀ ਤੂੰ (X2)

ਨਿਰਾ ਇਸ਼ਕ ਏ ਤੂੰ, ਨਾਂ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ, ਨਾਂ ਤੱਕੇ ਮੈਨੂੰ
ਨਿਰਾ ਇਸ਼ਕ ਏ ਤੂੰ, ਨਾਂ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ, ਨਾਂ ਤੱਕੇ ਮੈਨੂੰ

ਨਿਰਾ ਇਸ਼ਕ ਏ ਤੂੰ…
ਨਿਰਾ ਇਸ਼ਕ ਏ ਤੂੰ…

ਸਾਨੂੰ ਉਮੀਦ ਹੈ ਨਿਰਾ ਇਸ਼ਕ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ

Nira Ishq Song Lyrics In English Language

Gucci payi mayne nai rakhdi
Gall na kade kare hak di x (2)

Mere layi ik pal na tere ko
Gutt te tere ghadi aa ik lakh di
Tere layi saari duniya gaati main
Ve tu ni takkda mainu
Haaye ve saari duniya gaati main
Ve tu ni takkda mainu

Nira ishq aen tu, na pata tainu
Main tere agge pichhe, na takke mainu x (2)

Ho mere dil ch ikko reejh ae
Reejh karde poori meri
Main saari umar layi ban ke rehna
Rehna ae Guri teri x (2)

Ve kithe rehne ae
Ve ki na behna ae
Kithe rehne, kivein na behna ae
Ik vaari dass ja saanu

Nira ishq aen tu, ishq aen tu
Ishq aen tu, ishq aen tu
Nira ishq aen tu, ishq aen tu
Ishq aen tu, ishq aen..

Tere hath vich hath hove mera
Tere te ik vass hove mera x (2)

Mere te koyi sohni mil je ne
Ho dil hi dil dhadke na tera

Dinne taan mainu dissda har thaan tu
Te raati supneyan vich vi tu x (2)

Nira ishq aen tu, na pata tainu
Main tere agge pichhe, na takke mainu x (2)

Nira ishq aen tu…
nira ishq aen tu…