No Need Song Lyrics In Punjabi Language – Karan Aujla

No Need Song Lyrics: This brand new Punjabi song is sung by Karan Aujla and Beautiful lyrics are written by him. The Music is composed by Deep Jandu. Song Video is directed by Rupan Bal Released by the music label Rehaan Records.
Song – No Need
Singer/ Lyrics – Karan Aujla
Music – Deep Jandu
Video Director – Rupan Bal
Music Label – Rehaan Records

No Need Song Lyrics
No Need Song Lyrics

ਨੋ ਨੀਡ ਗਾਣਾ ਲਿਰਿਕਸ

ਓ ਦੁਨੀਆਂ ਦਾਰੀ ਪੈਸੇ ਮਾਰੀ
ਕਰਦੀ ਰਹਿੰਦੀ ਫਾਈਟ ਆ
ਇੱਕੀ ਟੱਪਿਆਂ ਸੱਬ ਪੱਤਾ ਕਿ
ਰੋਂਗ ਆ ਕਿ ਰਾਈਟ ਆ
ਸਟ੍ਰਗਲ ਕੀਤਾ ਏ ਹਵਾ ਨੀਂ ਕੀਤੀ
ਕੋਕ ਨੀ ਪੀਤੀ ਦਾਰੂ ਪੀਤੀ

ਸੁਪਨੇ ਆ ਵੱਡੇ
ਜਿਨ੍ਹਾਂ ਪਿੱਛੇ ਘਰ ਛਡੇ
ਕਿਸੇ ਹੋਰ ਨੂੰ ਹਰਾਉਣ
ਵਾਲੀ ਲਾਈ ਦੌੜ ਨਈਂ
ਹਰਾ ਤਾਂ ਸਕਦੇ ਆਂ
ਸਾਨੂੰ ਲੋੜ ਨਈਂ
ਸੱਬ ਕੁੱਝ ਕਰ ਤਾਂ ਸੱਕਦੇ ਆਂ
ਸਾਨੂੰ ਲੋੜ ਨਈਂ..

ਮੂੰਹ ਤੇ ਯਾਰਾਂ ਪਿੱਠ ਤੇ ਖਾਰਾਂ
ਦੁਨੀਆਂ ਦਾਰੀ ਝੂਠੀ ਏ
ਕੋਠੇ ਚੜਕੇ ਲੁੱਟ ਨੀਂ ਹੋਣੀ
ਚੜਗੀ ਗੁਡੀ ਉੱਚੀ ਏ

ਜੱਦ ਵੀ ਅਪਣੇ ਲਾਉਣ ਸਕੀਮਾਂ
ਉਦੋਂ ਨੇਂ ਫਿਰ ਟੁੱਟ ਦੀਆਂ ਟੀਮਾਂ
ਉਤੇ ਆਇਆ ਨੇਮ
ਜੱਟ ਅੱਜ ਵੀ ਆ ਸੇਮ
ਸਿਰ ਚੜਿਆ ਨੀਂ ਫੇਮ
ਕਦੇ ਕੀਤੀ ਚੋੜ ਨੀਂ

ਕਰ ਤਾਂ ਸੱਕਦੇ ਆਂ
ਸਾਨੂੰ ਲੋੜ ਨਈਂ
ਏ ਸੱਬ ਕੁੱਝ ਕਰ ਤਾਂ ਸੱਕਦੇ ਆਂ
ਸਾਨੂੰ ਲੋੜ ਨਈਂ..

ਸਾਨੂੰ ਲੋੜ ਨਈਂ
ਸਾਨੂੰ ਲੋੜ ਨਈਂ

ਲੋੜ ਪੈ ਜਾਂਦੀ ਏ
ਲਾਈਫ ਲੈ ਜਾਂਦੀ ਏ
ਰਿਚ ਬੰਦਿਆਂ ਤੋਂ ਪੈਂਦਾ
ਮੰਗਣਾ ਗਰੀਬਾਂ ਨੂੰ
ਬੰਦਾ ਬਹੋਤ ਮੰਗਦਾ
ਉਦੋਂ ਕਿੱਥੇ ਸੰਗਦੇ
ਜਦੋਂ ਕੀਤੇ ਟਿਡ ਪੈਂਦੇ
ਪਾਲਣੇ ਏ ਪੈਂਦੇ ਜਿਬਾਂ ਨੂੰ

ਨੇਗਟੀਵੀਟੀ ਸਾਡੇ ਕੋਲ ਨੀਂ ਟਿਕੀ
ਗਾਣੇ ਚਾਹੇ ਵਿਕੇ ਨੀ ਜ਼ਮੀਰ ਨੀ ਬਿਕੀ
ਚੁੱਪ ਨਾਲ ਰੋਲੀ ਪਈ ਏ ਦੁੱਕੀ ਤੇ ਤਿੱਕੀ
ਬੋਲ ਬੋਲ ਪਾਈ ਨੀਂ ਜ਼ੁਬਾਨ ਮੈਂ ਫਿੱਕੀ

ਇੱਕ ਨੂੰ ਦੂੱਜੇ ਦੀ ਨੀਡ ਏ
ਲੋੜ ਹਰ ਇੱਕ ਬੰਦੇ ਪਿੱਛੇ ਕਹਿੰਦੇ ਸੀਡ ਏ
ਕਿੱਥੇ ਆ ਸ਼ਰਾਬ ਕਿੱਥੇ ਏ ਵੀਡ ਏ
ਜਿੱਥੇ ਪੂਰੀ ਨਈਓਂ ਹੁੰਦੀ ਉੱਥੇ ਹੁੰਦੀ ਪੀੜ ਏ

ਓ ਅੱਗ ਨੂੰ ਸੇਕਾਂ ਆਪਦੇ ਲੇਖਾਂ
ਤਾਂਹੀ ਮਿੱਤਰੋ ਖਾਵਾਂਗੇ
ਨੰਗੇ ਆਏ ਆਂ ਦੁਨੀਆਂ ਤੇ ਦਸ
ਨਾਲ ਕਿ ਲੇਕੇ ਜਾਵਾਂਗੇ

ਕੰਪਨੀ ਮੇਟਰ ਕਰਦੀ ਏ
ਬੰਦਾ ਬੇਟਰ ਕਰਦੀ ਏ
ਔਜਲੇ ਤੋਂ ਸਿੱਖ ਯਾਰਾ
ਮੰਜਿਲ ਨੂੰ ਮਿਥ ਯਾਰਾ
ਐਵੇਂ ਲੋਕਾਂ ਬਾਰੇ ਲਿੱਖ ਲੈਂਦਾ ਕ੍ਰਾਊਡ ਨੀਂ

ਲੈ ਤਾਂ ਸਕਦਾ ਏ
ਓਨੂੰ ਲੋੜ ਨਈਂ
ਓ ਸੱਬ ਕੁਝ ਕਰ ਤਾਂ ਸਕਦਾ ਏ
ਓਨੂੰ ਲੋੜ ਨਈਂ

ਸਾਨੂੰ ਲੋੜ ਨਈਂ
ਸਾਨੂੰ ਲੋੜ ਨਈਂ

ਕਰ ਤਾਂ ਸੱਕਦੇ ਆਂ
ਸਾਨੂੰ ਲੋੜ ਨਈਂ
ਏ ਸੱਬ ਕੁੱਝ ਕਰ ਤਾਂ ਸੱਕਦੇ ਆਂ
ਸਾਨੂੰ ਲੋੜ ਨਈਂ..

ਕਰਨ ਔਜਲਾ
ਦੀਪ ਜੰਡੂ

ਸਾਨੂੰ ਉਮੀਦ ਹੈ ਨੋ ਨੀਡ ਗਾਣੇ ਦੇ ਲਿਰਿਕਸ ਤੁਹਾਨੂੰ ਪੰਜਾਬੀ ਵਿੱਚ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ

No Need Song Lyrics In English Language

Ho duniyadari paise maari
Kardi rehndi fight aa
21 tappeyan sab pata ki
Wrong aa ki right aa
Struggle kitta ae, hawa ni kitti
Coke ni peeta, daaru peeti

Supne aan wadde
Jinna pichhe ghar chhade
Kise hor nu haraun wali
Laayi daud nai
Hara taan sakde aan
Saanu lod nai
Sab kujh kar taan sakde aan
Saanu lod nai

Munh te yaara pith te khaaran
Duniyadari jhoothi ae
Kothe chadh ke lutt ni honi
Chadh gayi guddi uchchi ae

Jad vi apne laun scheme’an
Ohdon ne phir tuttdi aan team’an
Utte aaya name
Jatt ajj vi aa same
Sir chadheya ni fame
Kade kitti chaud nai

Kar taan sakde aan
Saanu lod nai
Sab kujh kar taan sakde aan
Saanu lod nai

Lod pai jaandi ae
Life lai jaandi ae
Rich bandeyan ton painda
Mangna greeban nu
Banda bahut mangdae
Ohdon kithe sangdae
Jadon kitte dhid painde
Paalne aa jeebaan nu

Negativity sadde muhre nahi tiki
Gaane chaahe veche ne zameer nahi biki
Chup naal roli payi a dukki te tikki
Bol bol paayi ni zuban main fikki

Ik nu dooje di need ae
Lod har ik bande pichhe kehnde seed ae
Kithe ae sharab kithe eh weed ae
Jithe poori hundi nahio othe hundi peed ae

Agg nu sekan, apde lekhaan
Taanhi mittron khaawage
Nange aaye aan dunia te dass
Naal ki laike jaawage

Company matter kardi ae
Banda better kardi ae
Aujle to sikh yaara
Manzil nu mith yaara
Aivein loka baare likh laina crore nai

Lai taan sakda ae
Ohnu lod nahi
Sab kujh kar taan sakde aan
Saanu lod nai

Saanu lod nai
Saanu lod nai
Kar taan sakde aan
Saanu lod nai
Rehaan Records!

Sab kujh kar taan sakde aan
Saanu lod nai
Karan Aujla!
Deep Jandu!