Note Muqabla Gana Lyrics In Punjabi Language – Goldy Desi Crew, Gurlej Akhtar

Note Muqabla Song Lyrics: Note Muqabla Romantic song is sung by Goldy Desi Crew & Gurlez Akhtar and heart touching lyrics are written by Narinder Batth. The Music is composed by Desi Crew. Its video directed by Harry Singh & Preet Singh and Star cast of this song is Goldy & Sara Gurpal. Released by the music label Speed Records.
Song – Note Muqabla
Singer – Goldy Desi Crew & Gurlez Akhtar
Lyrics – Narinder Batth
Music – Desi Crew
Video Director – Harry Singh & Preet Singh
Star Cast – Goldy & Sara Gurpal
Music Label – Speed Records

Note Muqabla Gana Lyrics
Note Muqabla Gana Lyrics

ਨੋਟ ਮੁਕਾਬਲਾ ਗਾਣਾ ਲਿਰਿਕਸ

ਦੇਸੀ ਕ੍ਰੀਊ…

ਵੇ ਸੂਮਪੁਣੇ ਦੀ ਪੀ.ਐਚ.ਡੀ ਕਿਉਂ
ਕਰੀ ਫਿਰੇ ਤੂੰ ਜੀਜਾ
ਹੋ ਨਵੀਂ ਕਰੰਸੀ ਨਾਲ ਪਾਸਬੁੱਕ
ਭਰੀ ਫਿਰੇ ਤੂੰ ਜੀਜਾ
ਬਚਦਾ ਫਿਰਦਾ ਸਾਲੀ ਤੋਂ
ਮਾਰ ਕੇ ਬੋਲੀ ਨਾਂ ਲੰਗ ਜਾਵੇ

ਵੇ ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ
ਵੇ ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ

ਹੋ ਤੇਰੇ ਆਲਾ ਪਿਯੋਰ ਮਹਾਜਨ
ਮੈਂ ਖੜ ਵੈੱਲੀ ਬੰਦਾ
ਅੱਛਾ ਜੀ।
ਹੋ ਬਾਠਾਂ ਵਾਲਾ ਬਾਠ ਸੁਣੀਦਾ
ਅਣਖ ਪੁਗਾਉਣ ਧੰਦਾ
ਲੈ ਲੈ ਲੈ..
ਕੱਢ ਬਾਹਰ ਅੰਬਾਨੀ ਨੂੰ
ਹੁਣੇ ਮੈਂ ਮੁੜਿਆ ਕਰਾ ਜੇਹਾ ਲਾਕੇ

ਚੈਲੰਜ ਮੇਰਾ ਸਾਢੂ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ
ਚੈਲੰਜ ਤੇਰੇ ਹਬੀ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ
ਹਾ…ਵੱਡਾ ਆਇਆ ਦੇਸੀ ਕ੍ਰੀਊ।

ਹੋ ਮੇਰੀ ਰਾਣੀ ਸ਼ੇਡ ਦਾ ਸੂਟ ਦੇਖ ਕੇ
ਛੱਡਣ ਬੁਲਬੁਲੇ ਖਾਰੇ
ਵੇ ਕੁੰਵਾਰੀ ਹੁੰਦੀ ਨੂੰ ਮਿਸ ਪਟਿਆਲਾ
ਕਹਿੰਦੇ ਹੁੰਦੇ ਸੀ ਸਾਰੇ
ਵੇ ਮੁੱਲ ਮੋੜਦੇ ਤਾੜੀਆਂ ਦਾ
ਤੂੰ ਕਾਤੋਂ ਲੀਚੜ ਪੁਣਾ ਦਿਖਾਵੇ

ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ
ਵੇ ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ

ਓ ਖੜੇ ਹੋਏ 5911 ਵਾਂਗੂ
ਪੈਂਦਾ ਵੇਖੀ ਖੌਰੂ
ਹੋ ਕੱਲੇ-ਕੱਲੇ ਬਹਿਰੇ ਨੂੰ ਜੱਟ ਅੱਜ
ਖੁਸ਼ ਕਰ-ਕਰ ਕੇ ਤੋਰੁ
ਅੱਛਾ।

ਹੋ ਕੱਲੇ-ਕੱਲੇ ਬਹਿਰੇ ਨੂੰ ਜੱਟ ਅੱਜ
ਖੁਸ਼ ਕਰ-ਕਰ ਕੇ ਤੋਰੁ
ਦੇਖੀ ਗੁੱਸਾ ਨਾਂ ਕਰ ਜੇ
ਨੇ ਆਡੀਂ ਤੁੱਰਜੇ ਕਾਰ ਭਜਾ ਕੇ

ਚੈਲੰਜ ਮੇਰਾ ਸਾਢੂ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ
ਚੈਲੰਜ ਤੇਰੇ ਹਬੀ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ

ਵੇ ਟਲਦਾ ਫਿਰਦਾ ਮੌਕਾ ਦੇਖ ਕੇ
ਲਾਕੇ ਝੂਠੀਆਂ ਕਾਲਾਂ
ਵੇ ਮੈਂ ਸ਼ਤਰੰਜ ਚ ਗੋਲ੍ਡ ਜਿਤੀ
ਫੇਲ ਕਰੂੰ ਸਬ ਚਾਲਾਂ
ਝੂਠੇ ਨਿਕਲੀ ਜਾਂਦੇ ਨੇ
ਵੇ ਤੇਰੇ ਫੁਕਰਬੀਨ ਦੇ ਦਾਅਵੇ

ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ
ਹੋ ਜੀਜਾ ਤੇਰੇ ਨੋਟਾਂ ਨੂੰ
ਬੈਂਕ ਵਿੱਚ ਉੱਲੀ ਨਾ ਲੱਗ ਜਾਵੇ

ਨੀ ਝੂਮਦਾ ਰਹੂਗਾ, ਨਾ ਪਾਉਂਡ ਹਵਾ ਵਿਚ
ਜਦ ਤੱਕ ਘੁੰਮਦੇ ਲਹਿੰਗੇ
ਆਹੋ ਵਾਧੂ ਨੋਟ ਆ।

ਹੋ ਪਾਲੀ ਫਿਰਦਾ ਸ਼ੋਂਕ ਗੋਲਡੀ
ਵਿਗੜੇ ਸ਼ੇਖ ਤੋਂ ਮਹਿੰਗੇ
ਸੋਹੰ ਖਾ।

ਹੋ ਪਾਲੀ ਫਿਰਦਾ ਸ਼ੋਂਕ ਗੋਲਡੀ
ਵਿਗੜੇ ਸ਼ੇਖ ਤੋਂ ਮਹਿੰਗੇ
ਹੋ ਮਗਰੋਂ ਪਛਤਾਵੇਂਗੀ
ਹੋ ਜਿੱਦੀ ਜੱਟ ਨਾਲ ਗੱਲ ਵਧਾ ਕੇ

ਚੈਲੰਜ ਮੇਰਾ ਸਾਢੂ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ
ਚੈਲੰਜ ਤੇਰੇ ਹਬੀ ਨੂੰ
ਨੋਟ ਮੇਰੇ ਸਿਟੇ ਬਰਾਬਰ ਆਕੇ

ਸਾਨੂੰ ਉਮੀਦ ਹੈ ਨੋਟ ਮੁਕਾਬਲਾ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Note Muqabla Song Lyrics In English Language

Desi Crew..

Ve sompune di PHD kyun
Kari phire tu jija
Ho navi currency naal passbook
Bhari phire tu jija
Bachda phirda ae saali ton
Maar ke boli na lag jaave

Ve jija tere note’an nu
Bank vich ulli na lag jaave x (2)

Ho tere wala pure mahajan
Main khad velli banda
Achcha ji!
Haan batthan wala batth sunida
Anakh pugauna dhanda
Lai lai lai..
Kadd baahar Ambani nu
Hunne main mudeya pehra jeha laake

Challenge mera saandu nu
Note mere sutte barabar aake
Challenge tere hubby nu
Note mere sutte barabar aake
Ha ha ha wadda aaya Desi Crew!

Ho meri raani shade da suit dekh ke
Chhaddan bulbule khaare
Ve kunwari hundi nu Miss Patiala
Kehnde hunde si saare
Ve mull mod’de taadiyan da
Tu kahton leechad puna dikhave

Jija tere note’an nu
Bank vich ulli na lag jaave
Ve jija tere note’an nu
Bank vich ulli na lag jaave

Oh gale hoye 9 2 11 wangu
Painda vekhi khauru
Ho kalle-kalle behre nu jatt ajj
Khush kar karke toru
Achcha!

Ho kalle-kalle behre nu jatt ajj
Khush kar karke toru
Dekhi gussa na kar jaye
Na aadi turr jaye car bhaja ke

Challenge mera saandu nu
Note mere sutte barabar aake
Challenge tere hubby nu
Note mere sutte barabar aake

Ve taalda phirda mauka dekh ke
Laake jhoothiyan call’an
Ve main shatranj ch gold jitti
Fail karu sab chaalan
Jhoothe nikli jande ne
Ve tere fukarbeen de daave

Jija tere note’an nu
Bank vich ulli na lag jaave
Ho jija tere note’an nu
Bank vich ulli na lag jaave

Ni ghummda rahuga, na pound hawa vich
Jad tak ghumde lehnde
Aaho wadhu note aa!
Ho paali phirda shonk Goldy
Vigde sheikh ton mehnge
Sohn kha!

Ho paali phirda shonk Goldy
Vigde sheikh ton mehnge
Ho magron pachhtavengi
Ho jiddi jatt naal gall wadha ke

Challenge mera saandu nu
Note mere sutte barabar aake
Challenge tere hubby nu
Note mere sutte barabar aake

 

2 Comments