Oxygen Gana Lyrics In Punjabi – Badshah

Oxygen Song Lyrics: Oxygen Beautiful song is sung by Badshah. The Music is composed by Badshah and Romantic song lyrics are written by him. Its lyrics video edit by Deepesh Goyal Released by the music label Sony Music India.
Song – Oxygen
Singer/lyrics – Badshah
Music – Badshah
Lyrics Video – Deepesh Goyal
Music Label – Sony Music India

Oxygen Gana Lyrics
Oxygen Gana Lyrics

ਓਕਸੀਜਨ ਗਾਣਾ ਲਿਰਿਕਸ

ਮੈਂ ਰੋਕਿਆ ਬੋਹੋਤ ਤੂੰ ਕਰ ਮੇਰਾ ਯਕੀਨ
ਪਰ ਸੌਂ ਲੱਗੇ ਫੀਲਿੰਗ ਏ ਰੁਕਦੀ ਨਹੀਂ
ਮੈਂ ਤੱਕਿਆ ਤੈਨੂੰ ਨਾ ਜਾਣੇ ਕਿੰਨੀ ਵਾਰ
ਤੈਨੂੰ ਤੱਕਣੇ ਦੀ ਰੀਝ ਬਟ ਮੁਕਦੀ ਨਹੀਂ
ਪਹਿਲਾਂ ਤਾਂ ਸਬ ਠੀਕ ਸੀ
ਰਾਤੀ ਵੀ ਆਉਂਦੀ ਨੀਂਦ ਸੀ

ਹੁਣ ਰਾਤੀ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ ਸਮਝ ਨਹੀਂ ਆਵੇ
ਇਹ ਹੋ ਕਿ ਗਯਾ
ਬਣ ਗਈ ਤੂੰ ਮੇਰੀ ਓਕਸੀਜਨ
ਹਾਏ ਮੇਰੇ ਜੀਣ ਦਾ ਰੀਜ਼ਨ

ਹੁਣ ਰਾਤੀ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ ਸਮਝ ਨਹੀਂ ਆਵੇ
ਇਹ ਹੋ ਕਿ ਗਯਾ
ਬਣ ਗਈ ਤੂੰ ਮੇਰੀ ਓਕਸੀਜਨ

ਤੁਝੇ ਦੇਖ ਕੇ ਚਲਤੇ ਹੈਂ ਸਾਂਸ ਮੇਰੇ
ਜੀ ਕਰਤਾ ਹੈ ਤੂੰ ਰਹੇ ਪਾਸ ਮੇਰੇ
ਅਬ ਯਾਰ ਵਾਰ ਬੀ ਛੂਟੈ ਹੈਂ
ਜੋ ਹੂਆ ਕਰਤੇ ਥੇ ਕਾਫੀ ਖਾਸ ਮੇਰੇ

ਏਹ! ਸਟੂਡੀਓ ਜਾਣੇ ਕਾ ਮਨ ਨਹੀਂ
ਦਿਖੇ ਤੂੰ ਹਰ ਲੜਕੀ ਮੈਂ
ਜੋ ਬੀ ਦਿਖੇ ਜਿਮ ਮੈਂ
ਹਮ ਦੋਨੋ ਲਗੇ ਪਾਵਰ ਕੱਪਲ
ਮੁਝੇ ਦੇਖੂੰ ਖੁਦਕੋ ਕਾਨਏ ਮੈਂ
ਤੁਝੇ ਦੇਖੂੰ ਕਿਮ ਮੈਂ
ਸੁਪਰਫਾਇਨ ਤੇਰੇ ਫ਼ੀਚਰ
ਅਲਮੋਸਟ ਮੇਰੇ ਜਿਤਨੀ ਹੈ ਤੂੰ ਬੀ ਹਾਈਟ ਮੈਂ
ਮਜ਼ਾਕ ਮੈਂ ਬੀ ਬੋਲੇ “ਮਿਸ ਯੂ ”
ਤੋਂ ਆ ਜਾਊਂ ਚੜ੍ਹਕੇ ਮਿਲਨੇ
ਤੁਝਸੇ ਪਹਿਲੀ ਫਲਾਈਟ ਪੈ

ਇੱਕ ਵਾਰੀ ਕਹਿ ਤਾਂ ਸਹੀ
ਕਦਮਾਂ ਚ ਰੱਖ ਦੂੰ ਵਹੀ
ਹੁਣ ਜੋ ਬੀ ਹੈ ਸਬਕੁੱਚ ਤੇਰਾ
ਰਿਹਾ ਮੇਰੇ ਤੋਂ ਬੱਸ ਨਹੀਂ ਮੇਰਾ
ਇਹ ਹੋ ਕਿ ਗਯਾ

ਬਣ ਗਈ ਤੂੰ ਮੇਰੀ ਓਕਸੀਜਨ
ਹਾਏ ਮੇਰੇ ਜੀਣ ਦਾ ਰੀਜ਼ਨ
ਹੁਣ ਰਾਤੀ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ ਸਮਝ ਨਹੀਂ ਆਵੇ
ਇਹ ਹੋ ਕਿ ਗਯਾ
ਬਣ ਗਈ ਤੂੰ ਮੇਰੀ ਓਕਸੀਜਨ

Oxygen Song Lyrics In the English Language

Main rokeya bohot tu kar mera yakeen
Par saun lagge feeling ae rukdi nahin
Main takkeya teinu na jaane kinni vaar
Taenu takkne di reejh but mukdi nahin
Pehlan taan sab thik si
Raati ni aundi neend si

Hun raati neend na aave
Saah ja mera ruk jaave
Kujh vi samajh nahi aave
Eh ho ki gaya
Ban gayi tu meri Oxygen
Haaye mere jeen da reason

Hun raati neend na aave
Saah ja mera ruk jaave
Kujh vi samajh nahi aave
Eh ho ki gaya
Ban gayi tu meri Oxygen

Tujhe dekh ke chalte hain saans mere
Ji karta hai tu rahe paas mere
Ab yaar vaar bhi chhote hain
Jo hua karte the kaafi khaas mere

Ah! studio jaane ka mann nahi
Dikhey tu har ladki mein
Jo bhi dikhe gym mein
Hum dono lagey power couple
Mujhe dekhoon khudko Kanye mein
Tujhe dekhoon Kim mein
Superfine tere features
Almost mere jitni hai tu bhi height mein
Mazaak mein bhi bole “Miss You”
Toh aa jaaun chadhke milne
Tujhse pehli flight pe

Ik vaari keh taan sahi
Kadma ch rakh dun wohi
Hun jo bhi hai sabjuch tera
Reha mere ton bas nahi mera
Eh ho ki gaya

Ban gayi tu meri Oxygen
Haaye mere jeen da reason
Hun raati neend na aave
Saah ja mera ruk jaave
Kujh vi samajh nahi aave
Eh ho ki gaya
Ban gayi tu meri Oxygen