Pagal Gana Lyrics In Punjabi – Diljit Dosanjh

Pagal Song Lyrics: Pagal Beautiful song is sung by Diljit Dosanjh. The Music is composed by Goldboy and Song lyrics are written by Babbu. Released by the music label Speed Records.
Song – Pagal
Singer – Diljit Dosanjh
lyrics – Babbu
Music – Goldboy
Music Label – Speed Records

Pagal Gana Lyrics
Pagal Gana Lyrics

ਪਾਗਲ ਗਾਣਾ ਲਿਰਿਕਸ

ਟੁੱਟ ਚੁਕੀ ਮੈਂ,
ਨਾਲੇ ਟੁੱਟ ਚੁਕੀ ਯਾਰੀ,
ਫੇਰ ਵੀ ਏ ਹੁੰਦਾ,
ਇਹਸਾਸ ਕਈ ਬਾਰੀ ,

ਪਤਾ ਹੁੰਦਿਆਂ,
ਕੇ ਉਹ ਬੇਵਫਾ ਹੈ,
ਭੂਲੀ ਜੇੜਾ ਧੋਖਾ ਖਾਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

ਆ….

ਓ ਸੋਹਣਾ ਹੈ ਓ ਚੰਗਾ ਹੈ,
ਮਸ਼ਹੂਰ ਵੀ ਹੈ ਬਦਨਾਮ ਵੀ ਹੈ,
ਉਂਜ਼ ਆਪਣੇ ਆਪ ਚ ਰਹਿੰਦਾ,
ਪਰ ਮੁੰਡਿਆਂ ਵਿਚ ਪੂਰਾ ਨਾਮ ਵੀ ਹੈ,

ਮੇਰੇ ਲਈ ਸੀ ਓ ਲੱੜ ਪੈਂਦਾ,
ਜੇ ਤੰਗ ਕੋਈ ਮੈਨੂੰ ਕਰਦਾ ਸੀ,

ਹੁਣ ਪਤਾ ਨਹੀਂ ਓਹਨੂੰ ਹੋ ਗਿਆ ਕੀ,
ਓਦੋਂ ਮੈਨੂੰ ਖੋਣ ਤੋਂ ਡੱਰਦਾ ਸੀ,
ਬਸ ਪਤਾ ਨਈਂ ਕੀ ਏ ਬੱਬੂ ਵਿੱਚ,
ਜੇੜਾ ਜਾਂਦਾ ਨਹੀਂ ਭੁਲਾਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

ਆ ….

ਹੁਣ ਵੀ ਮੈਂ ਸ਼ਾਮ ਨੂੰ ਜਾਂਦੀ ਨਈਂ,
ਮੁੰਡਿਆਂ ਤੋਂ ਦੂਰ ਹੀ ਰਹਿੰਦੀ ਆ,
ਕੋਈ ਫ੍ਰੈਂਡ ਮੈਂ ਨਵਾਂ ਬਣਾਉਂਦੀ ਨਈਂ,
ਹੁਣ ਵੀ ਮੈਂ ਪੜ੍ਹਦੀ ਰਹਿੰਦੀ ਆ,

ਹੁਣ ਵੀ ਮੈਂ ਵਾਲ ਰੰਗਾਉਂਦੀ ਨਈਂ,
ਹੁਣ ਵੀ ਓਦੇ ਸੁਪਨੇ ਬੁਣਦੀ ਹਾਂ,
ਓਦੇ ਪਿੱਛੇ ਲੱਗੀ ਹੁਣ ਵੀ ਮੈਂ,
ਗੁਰਦਾਸ ਮਾਨ ਨੂੰ ਸੁਣਦੀ ਹਾਂ,

ਕੰਮ ਹਰ ਇਕ ਹੁਣ ਵੀ,
ਮੈਂ ਕਰਦੀ ਹਾਂ,
ਜੇੜਾ ਜੇੜਾ ਓਨੇ ਸਖਾਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

ਮੈਂ ਪਾਗਲ ਨੇ,
ਫੇਰ ਓਦੀ ਹੋ ਜਾਣਾ,
ਅੱਜ ਵੀ ਜੇ ਮੁੜ ਆਇਆ ਓ,

Pagal Song Lyrics In English Language

Tutt chuki main naal tutt chuki yaari
Pher bhi ae hunda ehsaas kai baari
Pata hundeyan ki oh bewafa hai
Bhuli jehda dhokha khaya ho

Main pagal ne pher ohdi ho jaana
Aaj vi je mud aaya oh x (2)

Oh sohna hai, oh changa hai
Mash-hoor vi hai, badnaam vi hai
Unjj apne aap ch rehnda par
Mundeyan vich poora naam vi hai

Mere layi si oh ladd painda
Je tangg koyi mainu karda si
Hunn pata nahi ohnu ho gaya ki
Ohdo mainu khon ton darrda si

Bas pata nai ki ae Babbu vich
Jehda janda nai bhulaya oh

Main pagal pher ohdi ho jaana
Aaj vi je mud aaya oh
Main pagal ne pher ohdi ho jaana
Aaj vi je mud aaya oh

Hun vi main shaam nu jaandi nai
Mundeyan ton door hi renhdi aan
Koyi friend main nawa banaundi nai
Hunn vi main padhdi rehndi aan

Hun vi main vaal rangaundi nai
Hun vi ohde supne bundi haan
Ohde pichhe laggi hunn vi main
Gurdas Maan nu sundi haan

Kam har ik hunn vi main kardi haan
Jehda jehda ohne sikhaya oh

Main pagal ne pher ohdi ho jaana
Aaj vi je mud aaya oh x (2)