Phull Gana Lyrics In Punjabi Language – Tanishq Kaur

Phull Song Lyrics: This song is sung by Tanishq Kaur and heart touching lyrics are written by Singhjeet. Its music is given by G Guri. The video directed by Jaci Saini and Released by the music label Jass Records.
Song – Phull
Singer – Tanishq Kaur
Lyrics – Singhjeet
Music – G Guri
Video Director – Jaci Saini
Music Label – Jass Records

Phull Gana Lyrics
Phull Gana Lyrics

ਫੁੱਲ ਗਾਣਾ ਲਿਰਿਕਸ

ਜੀ ਗੁਰੀ,

ਕਾਲਾ ਸੂਰਮਾ ਕਾਲੀ ਅੱਖ ਵਿੱਚ
ਤਾਰੀ ਬੰਨ ਕੇ ਪਾਵਾਂ
ਧੁਰਾ ਰੰਗ ਗੁਲਾਬੀ ਚੁੰਨੀ
ਅੱਗ ਪਾਣੀ ਨੂੰ ਲਾਵਾਂ

ਤੋਰ ਮੇਰੀ ਦੇ ਚਰਚੇ ਹੁੰਦੇ
ਨਾਗ ਵਾਂਗ ਬਲ ਖਾਵਾਂ
ਦੇਖ ਕੇ ਮੈਨੂੰ ਚੰਨ ਛੂਪ ਜਾਂਦਾ
ਜਦ ਕੋਠੇ ਚੜ ਜਾਵਾਂ

ਲੰਮੀ ਗਰਦਨ ਮੇਰੀ ਉਤੇ
ਨੱਚਣ ਗਾਨੀ ਦੇ ਮਣਕੇ

ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮਜਾਜਣ ਬਣਕੇ
ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮੋਰਨੀ ਬਣਕੇ

ਜੇੜਾ ਮਰਜੀ ਸੁੱਟ ਸਵਾਂਲਾਂ
ਜਦੇ ਫੈਸ਼ਨ ਬਣ ਜਾਂਦਾ
ਕਾਲੇ ਵਾਲ ਕਟਾਵਾਂ ਵਰਗੇ
ਗੁੰਦ ਏ ਵਿੱਚ ਪਰਾਂਦਾ

ਨਖ਼ਰਾ ਮੇਰਾ ਦੇਖ ਕੇ ਆਸ਼ਿਕ
ਹਰ ਕੋਈ ਡਰ ਡੁਰ ਖਾਂਦਾ
ਸ਼ਹਿਰ ਚ ਪੈ ਗਏ ਰੋਲੇ ਤੇ
ਵੇ ਪਿੰਡ ਚ ਖੜਕਣ ਡਾਂਗਾਂ

ਜਿਥੇ ਜੁੱਤੀ ਚੁੰ ਚੁੰ ਕਰ ਗਈ
ਜਾਂ ਝਾਂਜਰ ਮੇਰੀ ਛਣਕੇ

ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮਜਾਜਣ ਬਣਕੇ
ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮੋਰਨੀ ਬਣਕੇ

ਕਿਹੜੇ ਫੁੱਲ ਤੇ ਤਿੱਤਲੀ ਜਾ ਕੇ
ਰਾਣੀ ਬਾਗ਼ ਦੀ ਬਹਿ ਗੀ
ਕੀਦੀ ਕਿਸਮਤ ਓਸਮ ਨਿਕਲੀ
ਕੁੰਡਲੀ ਦੇ ਨਾਲ ਖਹਿ ਗੀ

ਚੇਰੀ ਬੁਲੀਆਂ ਦੇ ਨਾਲ ਮੈਂ ਵੀ
ਹਸਦੀ ਹਸਦੀ ਕਹਿ ਗੀ
ਸਿੰਘਜੀਤ ਚਨਕੋਈਆਂ ਵਾਲਿਆ
ਨਾਂਅ ਤੇਰਾ ਮੈਂ ਲੈ ਗੀ

ਬਣਿਆ ਫਿਰਦਾ ਮਾਣ ਜੱਟੀ ਦਾ
ਘੁੰਮ ਦੀਆਂ ਹਿੱਕ ਤਣ ਕੇ

ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮਜਾਜਣ ਬਣਕੇ
ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮੋਰਨੀ ਬਣਕੇ

ਵੇ ਧਰਤੀ ਨੂੰ ਫੁੱਲ ਲੱਗਦੇ
ਜਦੋਂ ਨਿਕਲਾਂ ਮੋਰਨੀ ਬਣਕੇ..

ਸਾਨੂੰ ਉਮੀਦ ਹੈ ਵੇ ਧਰਤੀ ਨੂੰ ਫੁੱਲ ਲੱਗਦੇ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Phull Song Lyrics In English Language

G Guri!

Kala surma kaali akh vich
Taadi ban ke paavan
Dhoora rang gulabi chunni
Agg paani nu laavan

Taur meri de charche hunde
Naag wangu balkhavan
Dekh ke mainu chann chhup janda
Jadd kothe chadh jaavan
Lambi gardan meri utte
Nachan gani de madke

Ve dharti nu phull lagde
Jadd nikla main jhanjad ban ke
Ve dharti nu phull lagde
Jadon nikla morni ban ke

Jehda marzi suit sawa laan
Chale fashion ban janda
Kaale baal katawan warge
Guntteyan vich paranda

Nakhra mera dekh ke aashik
Har koyi dara mera khanda
Shehar ch pai gaye raule mere
Dil vich khad khad gaanda

Jithe jutti chu chu kargi
Ja jhanjhar meri chhanke

Ve dharti nu phull lagde
Jadd nikla main jhanjad ban ke
Ve dharti nu phull lagde
Jadon nikla morni ban ke

Kehde phull te titli jhaake
Raanibagh di beh gayi
Teri kismat awesome nikli
Kundli de naal khai gayi

Shehari bulleyan de naal main vi
Hasdi hasdi keh gayi
Singhjeet chankoiyan waleya
Naa tera main lai gayi

Dhanneya phirdae maan jatti da
Ghummdi aan hikk tann le

Ve dharti nu phull lagde
Jadd nikla main jhanjad ban ke

Ve dharti nu phull lagde
Jadon nikla morni ban ke x (2)