Picka Gana Lyrics In Punjabi – Dilpreet Dhillon

Picka Song Lyrics: Picka Song is sung by Dilpreet Dhillon. Its Lyrics are Penned by Sandhu Saiyanwala and music is composed by Desi Crew. Song Video is directed by Shar_S. Released by the music label Saga Music.
Song – Picka
Singer – Dilpreet Dhillon
Lyrics – Sandhu Saiyanwala
Music – Desi Crew
Video director – Shar_S
Music Label – Saga Music

Picka Gana Lyrics
Picka Gana Lyrics

ਪਿੱਕਾ ਗਾਣਾ ਲਿਰਿਕਸ

ਮਫ਼ਲਰ ਪਾਕੇ ਸੱਪ ਜਾ ਰਖਾ ਕੇ
ਗੇੜੀ ਮਾਰੇ ਨਿੱਤ ਹੀ ਕਾਲਜ ਤੇਰੇ ਆਕੇ (x2)

ਹੋ ਵੈਟਿੰਗ ਪਸੰਦ ਨੀ
ਮੈਂ ਗੱਲ ਕਰਾਂ ਡਨ ਨੀ
ਜੋ ਦਿਲ ਵਿਚ ਹੋਵੇ,
ਹੈਂ,

ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚਾਂ ਵਿੱਚ ਖੋਵੈ ਕੇ ਦੀਦ ਤੇਰੀ ਹੋਵੇ (x2)

ਵਿੰਡੋ ਆ ਬਲੈਕ ਨੀ, ਮਾਇੰਡ ਦੇ ਕਰੈਕ ਨੀ
ਯਾਰ ਬੇਲੀ ਅੱਤ ਦੇ
ਭਾਬੀ ਤੈਨੂੰ ਕਹਿਣ ਨੀ, ਛੇੜਦੇ ਹੀ ਰਹਿਣ ਨੀ
ਕਿਥੇ ਸਾਲੇ ਹਟਦੇ
ਅੱਛਾ,

ਹੋ ਵਿੰਡੋ ਆ ਬਲੈਕ ਨੀ, ਮਾਇੰਡ ਦੇ ਕਰੈਕ ਨੀ
ਯਾਰ ਬੇਲੀ ਅੱਤ ਦੇ
ਭਾਬੀ ਤੈਨੂੰ ਕਹਿਣ ਨੀ, ਛੇੜਦੇ ਹੀ ਰਹਿਣ ਨੀ
ਕਿਥੇ ਸਾਲੇ ਹਟਦੇ

ਓ ਸੋਂਹ ਲੱਗੇ ਮੈਨੂੰ
ਚੰਨ ਦੇਖ ਤੈਨੂੰ ਖੁਦ ਨੂੰ ਲੁਕੋਵੇ

ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚਾਂ ਵਿੱਚ ਖੋਵੈ ਕੇ ਦੀਦ ਤੇਰੀ ਹੋਵੇ (x2)

ਸੁਣ ਕੁੜੀਏ
ਕੋਕਾ ਕਢਵਾ ਦੂੰ ਤੈਨੂੰ, ਕੰਗਣਾ ਪਵਾਂ ਦੂੰ ਤੈਨੂੰ
ਜਿਥੇ ਵੀ ਤੂੰ ਕਹੇਂਗੀ ਮੈਂ ਸੈਰ ਵੀ ਕਰਾ ਦੂੰ ਤੈਨੂੰ
ਜੇ ਕਿਸੇ ਨੇ ਬਾਹਲੀ ਗੜਬੜ ਕਿੱਤੀ ਨਾ
ਬੱਕਰੇ ਬਣਾ ਦੂੰ

ਪਿਕ ਪਿਕ ਪਿਕ..
ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚ ਵਿੱਚ ਖੋਵੈ ਕੇ ਦੀਦ ਤੇਰੀ ਹੋਵੇ
ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚਾਂ ਵਿੱਚ ਖੋਵੈ ਕੇ ਦੀਦ ਤੇਰੀ..

ਹੋ ਟੌਮ ਫੋਡ ਲਾਵੇਂ
ਧੁੱਪ ਤੋਂ ਬਚਾਵੇਂ ਵ੍ਹਾਈਟ ਸਕੀਨ ਨੂੰ
ਤਿਣ ਇੱਕ ਕਾਲਾ ਜੋ ਸੋਹਣਾ ਲਗੇ ਬਾਹਲਾ
ਜਚਾਈ ਜਾਂਦਾ ਚਿਨ ਨੂੰ (x2)

ਹੋ ਕੁੜੀ ਐਨ ਤੂੰ ਟੋਪ ਦੀ
ਕੋਟਨ ਕ੍ਰੋਪ ਜਿਹੀ ਹੁਸਨ ਤੇਰਾ ਚੋਵੇ

ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚਾਂ ਵਿੱਚ ਖੋਵੈ ਕੇ ਦੀਦ ਤੇਰੀ ਹੋਵੇ (x2)

ਰਾਹ ਰੋਕੂ ਕੇੜਾ ਨੀ ਰੱਖ ਬਿੱਲੋ ਜੇਰਾ
ਪੁਗਾਉ ਜੱਟ ਹਿੰਡ ਨੀ
ਹੋ ਅੱਬਿਯੰ ਵਿੱਚ ਡੇਰਾ, ਸੰਧੂ ਗੋਤ ਮੇਰਾ
ਤੇ ਸਾਇਆਂਵਾਲ ਪਿੰਡ ਨੀ
ਅੱਛਾ,

ਰਾਹ ਰੋਕੂ ਕੇੜਾ ਨੀ ਰੱਖ ਬਿੱਲੋ ਜੇਰਾ
ਪੁਗਾਉ ਜੱਟ ਹਿੰਡ ਨੀ
ਹੋ ਅੱਬਿਯੰ ਵਿਚ ਡੇਰਾ, ਸੰਧੂ ਗੋਤ ਮੇਰਾ
ਤੇ ਸਾਇਆਂਵਾਲ ਪਿੰਡ ਨੀ

ਓ ਲੇਟ੍ਸ ਗੇਟ ਮੇਰੀਡ, ਸੱੜ ਜਾਣੇ ਵੈਰੀ
ਤੇ ਸੈੱਟ ਹੋਈਏ ਦੋਵੇਂ

ਪਿੱਕਾ ਬਿੱਲੋ ਰੇਮ ਦਾ
ਸ਼ੋਂਕੀ ਤੇਰੇ ਟੈਮ ਦਾ
ਸੋਚਾਂ ਵਿੱਚ ਖੋਵੈ ਕੇ ਦੀਦ ਤੇਰੀ ਹੋਵੇ (x2)

Picka Song Lyrics In English Language

Muffler paake sapp jeha rakha ke
Gehdi maara nitt hi college tere aake x (2)

Ho waiting pasand ni
Main gall karaan done ni
Jo dil vich hove, hain!

Picka billo ram da
Shaonki tere time da
Socha vich khove ke deed teri hove x (2)

Window aa black ni, mind de crack ni
Yaar beli att de
Bhaabhi tainu kehn ni, chhed’de hi rehn ni
Kithe saale hatde
Achchha!

Ho Window aa black ni, mind de crack ni
Yaar beli att de
Bhaabhi tainu kehn ni, chhed’de hi rehn ni
Kithe saale hatde

Oh sonh lagge mainu
Chann dekh tainu khud nu lukove

Picka billo ram da
Shaonki tere time da
Socha vich khove ke deed teri hove x (2)

Sunn kudiye
Koka kadwa doon tainu, kangna pavaan doon tainu
Jithe vi tu kahengi main sair vi kara doon tainu
Je kise ne baahli tid fid kitti na
Bakre bana doon

Pic pic pic..
Picka billo ram da
Shaonki tere time da
Socha vich khove ke deed teri hove
Picka billo ram da
Shaonki tere time da
Socha vich khove ke deed teri..

Ho Tom Ford laavein
Dhupp ton bachavein white skin nu
Tinn ik kala jo sohna lage bahla
Jachayi janda chin nu x (2)

Ho kudi aen tu top di
Cotton crop jehi hussan tera chhove

Picka billo ram da
Shaonki tere time da
Socha vich khove ke deed teri hove x (2)

Raah roku kehda ni rakh billo jera
Pugau jatt hind ni
Ho Abbey vich dera, Sandhu got mera
Te Saiyanwala pind ni
Achchha!

Raah roku kehda ni rakh billo jera
Pugau jatt hind ni
Ho Abbey vich dera, Sandhu got mera
Te Saiyanwala pind ni

O let’s get married, sadd jaane vairi
Te set hoiye dovein

Picka billo ram da
Shaonki tere time da
Socha vich khove ke deed teri hove x (2)