Pinda Aale Jatt Song Lyrics In Punjabi Language – Parmish Verma

Pinda Aale Jatt Song Lyrics: The Punjabi song is sung by Parmish Verma from Upcoming Punjabi movie “Dil Diyan Gallan” starring Parmish Verma & Wamiqa Gabbi. Song lyrics are penned by Laddi Chahal. Its music is composed by Desi Crew. Released by the music label Speed Records.
Song – Pinda Aale Jatt
Singer – Parmish Verma
Lyrics – Laddi Chahal
Music – Desi Crew
Star cast – Parmish Verma & Wamiqa Gabbi
Music Label – Speed Records

Pinda Aale Jatt Song Lyrics
Pinda Aale Jatt Song Lyrics

ਪਿੰਡਾਂ ਆਲੇ ਜੱਟ ਗਾਣਾ ਲਿਰਿਕਸ

ਓ ਸ਼ੋਂਕੀ ਸਾਡੇ ਸ਼ੋਂਕ ਸੋਣੀਏ
ਰਾਜਿਆ ਵਾਂਗੂ ਰਹਿੰਦੇ ਨੀ
ਚੰਗੀਆਂ ਦੇ ਨਾਲ ਯਾਰੀ
ਫੁਕਰੇ ਬੰਦੇ ਦੇ ਕੋਲ ਬਹਿੰਦੇ ਨੀ

ਓ ਜਿੱਥੇ ਖੜਦਾ ਹੁੰਦਾ ਕੱਠ
ਤੱਤਾ ਲਹੂ ਤੇ ਪੁੱਠੀ ਮਤ
ਆ ਵਿੱਚ ਵਿਦੇਸ਼ਾਂ ਪਾਉਂਦੇ ਫਿਰਦੇ
ਧਾਕੜ ਮੁੰਡੇ ਤੱਕ

ਅਸੀਂ ਆਂ ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ
ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ

ਓ ਖੁਲਾ ਖਾਂਦੇ ਖੁਲਾ ਪਾਉਂਦੇ
ਨੀ 20-20 ਘੰਟੇ ਪਾਉਂਡ ਕਮਾਉਂਦੇ
ਕੰਮ ਦਲੇਰੀਆਂ ਵਾਲੇ ਨੀ
ਸਾਰੇ ਸਾਡੇ ਹੀ ਹਿੱਸੇ ਆਉਂਦੇ

ਅੱਖਾਂ ਵੇਖ ਕੇ ਗੋਰੇ ਡਰਦੇ
ਰੱਜ ਰੱਜ ਫਨ ਮਿਹਨਤਾਂ ਕਰਦੇ
ਡੋਲਿਆਂ ਉੱਤੇ ਸ਼ੇਰ ਸੋਣੀਏ
ਥੰਬਾ ਵਰਗੇ ਪੱਟ
ਆ ਵਿੱਚ ਵਦੇਸ਼ਾ ਪਾਉਂਦੇ ਫਿਰਦੇ
ਤਾਕੜ ਮੁੰਡੇ ਧੱਕ

ਅਸੀਂ ਆਂ ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ
ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ

ਓ ਗੱਲ ਜੇ ਟੋਰ ਟੂਰ ਦੀ ਆਵੇ
ਨੀ ਦੇਸੀ ਜੜ ਜੜ ਕੋਕੇ ਕੋਕੇ ਲਾਵੇ
ਹੋ ਜਿਹੜੇ ਪਾਉਂਦੇ ਜੱਟ ਬਰੈਂਡ
ਨੀ ਤੈਨੂੰ ਨਾਂਅ ਲੈਣਾ ਨਾ ਆਵੇ

ਹੋ ਗੋਰੀਆਂ ਫਿਰਦੀ ਆਂ ਪਿੱਛੇ ਅਗੇ
ਨੀ ਮੁੰਡਾ ਲਾਟ ਅੱਗ ਦੀ ਲਗੇ
ਰੇਂਜ ਰੋਵਰਾਂ ਸਾਡੇ ਰੱਥ
ਨੀ ਟੇਡੀ ਪੱਗ, ਮੁੱਛਾਂ ਤੇ ਹੱਥ

ਸ਼ਹਿਰ ਤੇਰੇ ਦੇ ਸ਼ੋਰ ਵੇਖ ਕੇ
ਜਾਂਦੇ ਪਿੱਛੇ ਹੱਕ
ਅਸੀਂ ਆਂ ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ
ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ

ਸ਼ਹਿਰ ਤੇਰੀ ਦੀ ਮਾਰਕੀਟ ਤੋਂ
ਲੰਬੇ ਸਾਡੇ ਟਰੱਕ
ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ
ਪਿੰਡਾਂ ਆਲੇ ਜੱਟ
ਅਸੀਂ ਆਂ ਪਿੰਡਾਂ ਆਲੇ ਜੱਟ

Pinda Aale Jatt Song Lyrics In English Language

Ho shonki sadde shonk soniye
Raajeyan waangu rehnde ni
Changeyan de naal yaari
Fukre bande de kol behnde ni

Ho jithe khad’de hunda kath
Ni tatta lahu te putthi matt
Aa vich videshan paunde phirde
Dhaakad munde dhakk

Assi aan pinda aale jatt
Assi aan pinda aale jatt
Pinda aale jatt
Assi aan pinda aale jatt

Ho khulla khande, khulla paunde
Ni 20-20 ghante pound kamaunde
Kamm dileriyan waale ni
Saare sadde hi hisse aunde

Akhaan vekh ke gore darde
Raj raj fun mehnatan karde
Doleyan utte sher soniye
Thamma warge patt
Aa vich videshan paunde phirde
Dhaakad munde dhakk

Assi aan pinda aale jatt
Assi aan pinda aale jatt
Pinda aale jatt
Assi aan pinda aale jatt

Ho kal je taur tour di aave
Ni deshi jad jad koke laave
Ho jehde paunda jatt brand
Ni tainu na laina na aave

Ho goriyan phirdi aan pichhe agge
Ni munda lot agg di lagge
Range Rover’aan sadde rath
Ni tedhi pagg, muchhan de hath

Shehar tere de shor vekh ke
Jaande pichhe hakk
Assi aan pinda aale jatt
Assi aan pinda aale jatt
Pinda aale jatt
Assi aan pinda aale jatt

Shehar tere di market ton
Lamme sadde truck
Pinda aale jatt
Assi aan pindan aale jatt
Pinda aale jatt
Assi aan pindan aale jatt

Add a Comment

Your email address will not be published. Required fields are marked *