Pinjraa Gana Lyrics In Punjabi Language – Gurnazar

Pinjraa Song Lyrics: Pinjraa song is sung by Gurnazar and Lyrics are penned by Jaani. The Music is composed by B Praak. Song video is directed by Dilsher Singh & Khushpal Singh and Star cast of this song is Gurnazar & Maggie Thakur. This song is a music label released by Speed Records.
Song- Pinjraa
Singer – Gurnazar
Lyrics – Jaani
Music – B Praak
Video Director – Dilsher Singh & Khushpal Singh
Star Cast – Gurnazar & Maggie Thakur
Music Label – Speed Records

Pinjraa Gana Lyrics
Pinjraa Gana Lyrics

ਪਿੰਜਰਾ ਗਾਣਾ ਲਿਰਿਕਸ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ
ਮੈਂ ਨਾਂ ਉੜਣਾ ਚਾਵਾਂ
ਐਸਾ ਮੈਂ ਪਰਿੰਦਾ ਹਾਂ
ਜਿਨੂੰ ਮਾਰ ਦੇਣ ਹਵਾਵਾਂ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ
ਮੈਂ ਨਾਂ ਉੜਣਾ ਚਾਵਾਂ
ਐਸਾ ਮੈਂ ਪਰਿੰਦਾ ਹਾਂ
ਜਿਨੂੰ ਮਾਰ ਦੇਣ ਹਵਾਵਾਂ

ਜੇ ਮੈਂ ਨਿਕਲਾਂ ਬਾਹਰ
ਮੈਨੂੰ ਦੱਸਣਾ ਮੇਰਾ ਯਾਰ
ਜੇ ਮੈਂ ਨਿਕਲਾਂ…
ਜੇ ਮੈਂ ਨਿਕਲਾਂ ਬਾਹਰ
ਮੈਨੂੰ ਦੱਸਣਾ ਮੇਰਾ ਯਾਰ

ਕਦੇ ਨੀਂ ਮਿਲਣਾ ਜੀਨੇ
ਲੱਖਾਂ ਤਰਲੇ ਪਾਵਾਂ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ
ਮੈਂ ਨਾਂ ਉਡਣਾ ਚਾਵਾਂ
ਐਸਾ ਮੈਂ ਪਰਿੰਦਾ ਹਾਂ
ਜਿਨੂੰ ਮਾਰ ਦੇਣ ਹਵਾਵਾਂ
ਮੈਨੂੰ ਧੂਪਾਂ ਦੇ ਵਿੱਚ ਸਾੜੋ ਰੱਜਕੇ
ਧੂਪਾਂ ਦੇ ਵਿੱਚ ਸਾੜੋ
ਮੈਨੂੰ ਧੂਪਾਂ ਦੇ ਵਿੱਚ ਸਾੜੋ
ਮੈਨੂੰ ਖਾਵਣ ਏ ਛਾਵਾਂ

ਮੈਨੂੰ ਸਮਝ ਕੇ ਮਿੱਟੀ
ਪੈਰਾਂ ਦੇ ਵਿੱਚ ਹਰ ਦਿਨ ਰੌਲੇ ਓ
ਮੈਨੂੰ ਕਾਫ਼ਿਰ ਕਮਲਾ ਆਸ਼ਿਕ
ਮੈਨੂੰ ਕੀ ਕੀ ਬੋਲੇ ਓ

ਮੈਨੂੰ ਸਮਝ ਕੇ ਮਿੱਟੀ
ਪੈਰਾਂ ਦੇ ਵਿੱਚ ਹਰ ਦਿਨ ਰੌਲੇ ਓ
ਮੈਨੂੰ ਕਾਫ਼ਿਰ ਕਮਲਾ ਆਸ਼ਿਕ
ਮੈਨੂੰ ਕੀ ਕੀ ਬੋਲੇ ਓ

ਮੈਨੂੰ ਯਾਰ ਭੁਲਾ ਦੇ ਰੱਬਾ
ਮੈਨੂੰ ਕੁਝ ਨਾਂ ਯਾਦ ਰਹੇ
ਯਾਰ ਭੁਲਾ ਦੇ …
ਮੈਨੂੰ ਯਾਰ ਭੁਲਾ ਦੇ ਰੱਬਾ
ਮੈਨੂੰ ਕੁਝ ਨਾਂ ਯਾਦ ਰਹੇ

ਤੇ ਭੁੱਲ ਜਾਵਣ ਹਾਏ ਮੈਨੂੰ
ਓਦੇ ਘਰ ਦੀਆਂ ਰਾਵਾਂ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ
ਮੈਂ ਨਾਂ ਉਡਣਾ ਚਾਵਾਂ
ਐਸਾ ਮੈਂ ਪਰਿੰਦਾ ਹਾਂ
ਜਿਨੂੰ ਮਾਰ ਦੇਣ ਹਵਾਵਾਂ

ਮੈਨੂੰ ਧੂਪਾਂ ਦੇ ਵਿੱਚ ਸਾੜੋ ਰੱਜਕੇ
ਧੂਪਾਂ ਦੇ ਵਿੱਚ ਸਾੜੋ
ਮੈਨੂੰ ਧੂਪਾਂ ਦੇ ਵਿੱਚ ਸਾੜੋ
ਮੈਨੂੰ ਖਾਵਣ ਏ ਛਾਵਾਂ

ਰਾਹ ਤਾਂ ਸਾਰੇ ਬੰਦ ਯਾਰ ਤੱਕ
ਇੱਕ ਰਾਹ ਲੱਭ ਲੈਣਾ
ਮੈਂ ਖ਼ੁਦ ਹੀ ਪੱਟ ਕੇ ਕਬਰ ਮੇਰੀ
ਖ਼ੁਦ ਨੂੰ ਹੀ ਦੱਬ ਲੈਣਾ

ਰਾਹ ਤਾਂ ਸਾਰੇ ਬੰਦ ਯਾਰ ਤੱਕ
ਇੱਕ ਰਾਹ ਲੱਭ ਲੈਣਾ
ਮੈਂ ਖ਼ੁਦ ਹੀ ਪੱਟ ਕੇ ਕਬਰ ਮੇਰੀ
ਖ਼ੁਦ ਨੂੰ ਹੀ ਦੱਬ ਲੈਣਾ

ਓਨੂੰ ਸੱਦੀਓ ਨਾਂ ਕੋਈ ਜੱਦ ਜ਼ਨਾਜ਼ਾ
ਨਿਕਲੂ ਜਾਨੀ ਦਾ
ਸੱਦੀਓ ਨਾਂ ਕੋਈ…
ਓਨੂੰ ਸੱਦੀਓ ਨਾਂ ਕੋਈ ਜੱਦ ਜ਼ਨਾਜ਼ਾ
ਨਿਕਲੂ ਜਾਨੀ ਦਾ
ਕਿੱਤੇ ਮਰਿਆ ਨੂੰ ਨਾਂ ਮਾਰ ਦੇ
ਓਹਦਾ ਪਰਛਾਵਾਂ

ਏ ਕਿਸਮਤ ਮੇਰੀ ਸੀ
ਮੈਂ ਜ਼ਿੰਦਗੀ ਹੀ ਇੰਝ ਲਗਾਉਣੀ ਸੀ
ਏ ਕਿਸਮਤ ਮੇਰੀ ਸੀ
ਮੈਂ ਜ਼ਿੰਦਗੀ ਹੀ ਇੰਝ ਲਗਾਉਣੀ ਸੀ
ਜੇ ਤੂੰ ਛੱਡ ਕੇ ਨਾਂ ਜਾਂਦੀ
ਮੈਨੂੰ ਅੱਕਲ ਕਿੱਥੋਂ ਆਉਣੀ ਸੀ

ਰੋਣੀ ਸੀ ਰੋਣੀ ਸੀ
ਮੇਰੀ ਅੱਖ ਨਾ ਇੱਦਾ ਰੋਣੀ ਸੀ
ਜੇ ਤੂੰ ਛੱਡ ਕੇ ਨਾਂ ਜਾਂਦੀ
ਮੈਨੂੰ ਅੱਕਲ ਕਿੱਥੋਂ ਆਉਣੀ ਸੀ
ਮੈਨੂੰ ਅੱਕਲ ਕਿੱਥੋਂ ਆਉਣੀ ਸੀ

ਸਾਨੂੰ ਉਮੀਦ ਹੈ ਪਿੰਜਰਾ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Pinjraa Song Lyrics In English Language

Mainu pinjre de vich kaid karo
Main naa udna chawan
Aisa main parinda haan
Jihnu maar den hawavan x (2)

Je main niklan baahar mainu
Dissna mera yaar
Je main niklan

Je main niklan baahar mainu
Dissna mera yaar
Kade ni milna jihne
Lakhan tarrle paawan

Mainu pinjre de vich kaid karo
Main naa udna chawan
Aisa main parinda haan
Jihnu maar den hawavan

Mainu dhuppan de vich saaro raj ke
Dhuppan de vich saaro
Mainu dhuppan de vich saaro
Mainu khawan eh chhawan

Mainu samajh ke mitti
Pairan de vich har din rolle ho
Mainu qaafir kamla aashiq
Mainu ki ki bole ho x (2)

Mainu yaar bhula de rabba
Mainu kujh na yaad rahe
Yaar bhula de

Mainu yaar bhula de rabba
Mainu kujh na yaad rahe
Te bhul jawan haye mainu
Ohde ghar diyan raahwan

Mainu pinjre de vich kaid karo
Main naa udna chawan
Aisa main parinda haan
Jihnu maar den hawavan

Mainu dhuppan de vich saaro raj ke
Dhuppan de vich saaro
Mainu dhuppan de vich saaro
Mainu khawan eh chhawan

Raah taan saare band yaar tak
Ik raah labh laina
Main khud hi pat ke kabar meri
Khud nu hi dab laina x (2)

Ohnu saddeyo na koyi jaad janaza
Niklu Jaani da
Saddeyo na koyi

Ohnu saddeyo na koyi jaad janaza
Niklu Jaani da
Kitte mareya nu na maar de
Ohda parchhawan

Eh kismat meri si
Main zindagi hi injh lagauni si x (2)

Je tu chhad ke na jaandi
Mainu akal kithon aani si
Roni si, roni si
Meri akh na aidan roni si
Je tu chhad ke na jaandi
Mainu akal kithon aani si
Mainu akal kithon aani si