PK Song Lyrics In Punjabi Language – Gurnam Bhullar

PK Song Lyrics: This brand new Punjabi song is sung by Gurnam Bhullar and Beautiful lyrics are written by Gill Raunta. The Music is composed by PBN. Its video directed by Frame Singh and Star cast of this song is Gurnam Bhullar & Shraddha Arya. Released by the music label Jass records.
Song – PK
Singer – Gurnam Bhullar
Lyrics – Gill Raunta
Music – PBN
Video Director – Frame Singh
Star Cast – Gurnam Bhullar & Shraddha Arya
Music Label – Jass records

PK Song Lyrics
PK Song Lyrics

ਪੀਕੇ ਗਾਣਾ ਲਿਰਿਕਸ

ਹੋ ਲੋਕੀ ਕਰਦੇ ਆ ਫਨ
ਤੂੰ ਤਾਂ ਕਰਦਾ ਰੱਜ ਵੇ..
ਅਜੇ ਤੱਕ ਆਇਆ ਤੈਨੂੰ
ਪੀਣ ਦਾ ਨਾਂ ਚੱਜ ਵੇ

ਹੋ ਲੋਕੀ ਕਰਦੇ ਆ ਫਨ
ਤੂੰ ਤਾਂ ਕਰਦਾ ਰੱਜ ਵੇ..
ਅਜੇ ਤੱਕ ਆਇਆ ਤੈਨੂੰ
ਪੀਣ ਦਾ ਨਾਂ ਚੱਜ ਵੇ

ਮਤ ਨਈਓਂ ਦਿੱਤੀ ਤੈਨੂੰ ਮਾਂ ਤੇਰੀ ਨੇ
ਮਤ ਨਈਓਂ ਦਿੱਤੀ ਤੈਨੂੰ ਮਾਂ ਤੇਰੀ ਨੇ
ਹੋ ਮੁੰਦਾ ਹੁੰਦਾ ਕਿਉਂ ਪਤੀਲੇ ਦਿਆ ਢਕਣਾ

ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ

ਜੋੜੀਆਂ ਬਣਾਕੇ ਲੋਕੀ ਡੀ.ਜੇ ਆਂ ਤੇ ਨੱਚਦੇ
ਰਹੇ ਖੜਕਾਉਂਦਾ ਤੂੰ ਗਲਾਸ ਕੱਲੇ ਕੱਚ ਦੇ
ਹੋ ਜੋੜੀਆਂ ਬਣਾ ਕੇ ਲੋਕੀ ਡੀ.ਜੇ ਆਂ ਤੇ ਨੱਚਦੇ
ਰਹੇ ਖੜਕਾਉਂਦਾ ਤੂੰ ਗਲਾਸ ਕੱਲੇ ਕੱਚ ਦੇ

ਕੱਲੀ ਦੇਵਾਂ ਗੇੜਾ ਮੇਰਾ ਮੰਨਦਾ ਨਹੀਂ ਦਿਲ
ਕੱਲੀ ਦੇਵਾਂ ਗੇੜਾ ਮੇਰਾ ਮੰਨਦਾ ਨਹੀਂ ਦਿਲ
ਆਪਾਂ ਕੱਠਿਆਂ ਸਟੈਪ ਕਦੋ ਚੱਕਣਾ

ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ

ਹਰ ਥਾਵੇਂ ਬੇਚਤੀ ਕਰਾਉਣਾ ਵੇ ਤੂੰ ਡੱਕ ਕੇ
ਥੱਕ ਗਈ ਆਂ ਤੈਨੂੰ ਮੋਢਿਆਂ ਤੇ ਚੱਕ ਵੀ ਚੱਕ ਕੇ
ਹਰ ਥਾਵੇਂ ਬੇਚਤੀ ਕਰਾਉਣਾ ਵੇ ਤੂੰ ਡੱਕ ਕੇ
ਥੱਕ ਗਈ ਆਂ ਤੈਨੂੰ ਮੋਢਿਆਂ ਤੇ ਚੱਕ ਵੀ ਚੱਕ ਕੇ

ਭੁੱਲ ਜਾਨਾ ਸਾਰਾ ਕੁਝ ਵੇਖ ਕੇ ਸਰਾਬ
ਭੁੱਲ ਜਾਨਾ ਸਾਰਾ ਕੁਝ ਵੇਖ ਕੇ ਸਰਾਬ
ਹੋਰ ਪਾਸੇ ਵੀ ਧਿਆਨ ਸਿੱਖ ਰੱਖਣਾ

ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ

ਭੁੱਲਰ ਦੇ ਅਖਾੜਿਆਂ ਚ ਜੁਗਤਾਂ ਲੜਾਉਂਦਾ ਏ
ਰੋਂਤੇ ਆਲਾ ਗਿੱਲ ਤੈਨੂੰ ਜਾਣ ਕੇ ਪਿਆਉਂਦਾ ਏ
ਹੋ ਭੁੱਲਰ ਦੇ ਅਖਾੜਿਆਂ ਚ ਜੁਗਤਾਂ ਲੜਾਉਂਦਾ ਏ
ਰੌਂਤਾ ਆਲਾ ਗਿੱਲ ਤੈਨੂੰ ਜਾਣ ਕੇ ਪਿਆਉਂਦਾ ਏ

ਜੇ ਨਾ ਛਡਿਆ ਸ਼ਰਾਬੀਆਂ ਦਾ ਖਹਿੜਾ ਸੋਹਣਿਆ
ਛਡਿਆ ਸ਼ਰਾਬੀਆਂ ਦਾ ਖਹਿੜਾ ਸੋਹਣਿਆ
ਹੋ ਜੱਟੀ ਤੁਰ ਜੁ ਗੀ ਕਰ ਤੈਨੂੰ ਸੱਖਣਾ

ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ

ਜੇ ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਵੱਧ ਹੋ ਗਿਆ
ਮੈਂ ਘਰੇ ਨਾਲ ਨੀ ਲਿਆਉਣਾ ਚੰਨ ਮੱਖਣਾ

PK Song Lyrics In English Language

Ho loki karde aa fun
Tu taan karda ae rajj ve
Aje tak aaya tainu
Peen da na jhaj ve x (2)

Matt nahio ditti tainu maa teri ne
Matt nahio ditti tainu maa teri ne
Ho mudda hona kyun pateele jeha takkna

Je ajj vi tu daaru peeke madd ho gaya
Main ghare naal ni le auna chann makhna
Ajj vi tu daaru peeke madd ho gaya
Main ghare naal ni le auna chann makhna

Jodiyan bana ke loki DJ’an te nachde
Rahe khadkaunda tu glass kalle kach de x (2)

Kalli devan gehda mera mannda ni dil
Kalli devan gehda mera mannda ni dil
Appan katheyan step kadon chakkna

Je ajj vi tu daaru peeke madd ho gaya
Main ghare naal ni le auna chann makhna
Ajj vi tu daaru peeke madd ho gaya
Main ghare naal ni le auna chann makhna

Har thaan main bhejdi karauna ve dakk ke
Thak gaiyan tainu modeyan te chak chak ke x (2)

Bhull jaana saara kujh vekh ke sharab
Bhull jaana saara kujh vekh ke sharab
Hor passe vi taiyaar sikh rakhna

Je ajj vi tu daaru peeke madd ho gaya
Main ghare naal ni le auna chann makhna
Ajj vi tu daaru peeke madd ho gaya
Main ghare naal ni le auna chann makhna

Bhullar te khaareyan ch jugtan ladaunda ae
Raunte wala Gill tainu jaanke piyonda ae x (2)

Tere chhadeya sharabiyan da khaida sohneya
Chhadeya sharabiyan da khaida sohneya
Ho jatti dojugi kar tainu sakhna

Je ajj vi tu daaru peeke madd ho gaya
Main ghare naal ni le auna chann makhna
Ajj vi tu daaru peeke madd ho gaya
Main ghare naal ni le auna chann makhna x (2)

Ajj vi tu daaru peeke madd ho gaya
Main ghare naal ni le auna chann makhna