Preeto Gana Lyrics In Punjabi – Roshan Prince, Mannat Noor

Preeto Song Lyrics: The Punjabi song is sung by Roshan Prince & female singer Mannat Noor from the movie “Ranjha Refugee” starring Roshan Prince & Saanvi Dhiman. Song lyrics are written by Happy Raikoti. Its music is composed by Gurmeet Singh. Released by the music label Lokdhun Punjabi.
Song – Preeto
Singers – Roshan Prince & Mannat Noor
Lyrics – Happy Raikoti
Music – Gurmeet Singh
Star cast – Roshan Prince & Saanvi Dhiman
Music Label – Lokdhun Punjabi

Preeto Gana Lyrics
Preeto Gana Lyrics

ਪ੍ਰੀਤੋ ਗਾਣਾ ਲਿਰਿਕਸ

ਸੌ ਪਿੰਡਾਂ ਦੀ ਰਾਣੀ ਕਹਿੰਦੇ
ਪਿਆਰ ਨਾਲ ਮਰਜਾਣੀ ਕਹਿੰਦੇ

ਸੌ ਪਿੰਡਾਂ ਦੀ ਰਾਣੀ ਕਹਿੰਦੇ
ਪਿਆਰ ਨਾਲ ਮਰਜਾਣੀ ਕਹਿੰਦੇ

ਕੇਹਰ ਕਮਾਉਂਦੀਆਂ ਨੇ
ਕੇਹਰ ਅੱਖਾਂ ਮੇਰੀਆਂ ਵੇ
ਜਾ ਪਰਾ ਜਾ ਬਚ ਜਾ

ਵੇ ਪ੍ਰੀਤੋ ਤੈਨੂੰ
ਉਂਗਲਾਂ ਤੇ ਲਊਗੀ ਨਚਾ (x3)

ਓ ਪੱਟੇ ਜੱਟ ਤੇਰੀ ਤੌਰ ਨੀ ਕੁੜੀਏ
ਝਾਂਜਰ ਵਾਲੇ ਬੋਰ ਨੇ ਕੁੜੀਏ

ਓ ਪੱਟੇ ਜੱਟ ਤੇਰੀ ਤੌਰ ਨੀ ਕੁੜੀਏ
ਝਾਂਜਰ ਵਾਲੇ ਬੋਰ ਨੇ ਕੁੜੀਏ

ਹੁਣ ਨਹੀਓ ਮੁੜ ਹੋਣਾ
ਪਿੱਛੇ ਸਾਥੋਂ ਗੋਰੀਏ ਨੀ
ਭਾਵੇਂ ਸਾਨੂੰ ਸੂਲੀ ਤੇ ਚੜ੍ਹਾ

ਨੀ ਪ੍ਰੀਤੋ ਭਾਵੇਂ
ਨੌਹਾਂ ਤੇ ਸਾਨੂੰ ਲੈ ਨਚਾ (x3)

ਬੋਲਾਂ ਮੇਰੀਆਂ ਤੋਂ ਗੁੜ
ਮੰਗਦਾ ਮਿਠਾਸ ਵੇ
ਮਹਿਕ ਮੇਰੀ ਮਿਲੁ ਏਹ
ਗੁਲਾਬਾਂ ਨੂੰ ਏ ਆਸ ਵੇ

ਸੂਰਮੇ ਮੇਰੇ ਤੋਂ ਰੰਗ
ਸੂਰਮੇ ਮੇਰੇ ਤੋਂ ਰੰਗ
ਨਾਗਾਂ ਨੂੰ ਚੜ੍ਹਾਇਆ ਗਿਆ
ਦੇਖ ਕਿੱਤੇ ਡੰਗ ਨਾ ਲਈ ਖਾ ਵੇ

ਵੇ ਪ੍ਰੀਤੋ ਤੈਨੂੰ
ਉਂਗਲਾਂ ਤੇ ਲਊਗੀ ਨਚਾ (x3)

ਤੂੰ ਹੀ ਸਾਡਾ ਰੋਗ
ਅਤੇ ਤੂੰ ਹੀ ਸਾਡੀ ਦਾਰੂ ਨੀ
ਇਸ਼ਕੇ ਚ ਮਰਿਆਂ ਨੂੰ
ਮੌਤ ਕਿਥੇ ਮਾਰੂ ਨੀ

ਤੂੰ ਹੀ ਸਾਡਾ ਰੋਗ
ਅਤੇ ਤੂੰ ਹੀ ਸਾਡੀ ਦਾਰੂ ਨੀ
ਇਸ਼ਕੇ ਚ ਮਰਿਆਂ ਨੂੰ
ਮੌਤ ਕਿਥੇ ਮਾਰੂ ਨੀ

ਇੱਕ ਛੱਡ ਦੋ ਡੰਗ
ਇੱਕ ਛੱਡ ਦੋ ਡੰਗ
ਮਾਰ ਮੇਰੇ ਦਿਲ ਉੱਤੇ
ਆਸ਼ਿਕਾਂ ਚ ਆਜੁ ਸਾਡਾ ਨਾਂ

ਨੀ ਪ੍ਰੀਤੋ ਭਾਵੇਂ
ਨੌਹਾਂ ਤੇ ਸਾਨੂੰ ਲੈ ਨਚਾ (x3)

Preeto Song Lyrics In English Language

Sau pindan di rani kehnde
Pyar naal marjaani kehnde x (2)

Kehar kamaundiyan ne
Kehar akhan meriyan ve
Jaa paraa jaa bach jaa

Ve preeto tainu
Unglan te laugi nacha x (3)

Oh patte jatt teri taur ne kudiye
Jhanjar wale bor ne kudiye x (2)

Hunn nahio mud hona
Pichhe sathon goriye ni
Bhawein saanu sooli de chadha

Ni preeto bhawein
Nauhan te saanu lai nacha x (3)

Bolan mereyan ton gud
Mangda mithaas ve
Mehak meri milu eh
Gulab’an nu ae aas ve

Surme mere ton rang
Surme mere ton rang
Naagan nu chadhaya gaya
Dekh kitte dang na layi kha ve

Ve preeto tainu
Unglan te laugi nacha x (3)

Tu hi sadda rog
Atte tu hi saddi daaru ni
Ishqe ch mareyan nu
Maut kithe maaru ni x (2)

Ik chhad do dang
Ik chhad do dang
Maar mere dil utte
Aashiqan ch aaju sadda naa

Ni preeto bhawein
Nauhan te saanu lai nacha x (3)