Putt Jatt Da Gana Lyrics In Punjabi Language – Diljit Dosanjh

Putt Jatt Da Song Lyrics: Putt Jatt Da beautiful Song is sung by Diljit Dosanjh. Its Lyrics are Penned by Ikka and music is composed by Archie. Song Video is directed by Keoni Marcelo. Released by the music label Speed Records.
Song – Putt Jatt Da
Singer – Diljit Dosanjh
Lyrics – Ikka
Music – Archie
Video director – Keoni Marcelo
Music Label – Speed Records

Putt Jatt Da Gana Lyrics
Putt Jatt Da Gana Lyrics

ਪੁੱਤ ਜੱਟ ਦਾ ਗਾਣਾ ਲਿਰਿਕਸ

ਹੋ ਅੱਖਾਂ ਨਾਲ ਕਿਲ ਕਰਦੀ ਓ ਹੋ..
ਤੂੰ ਚੋਰੀ ਬਿੱਲੋ ਦਿਲ ਕਰਦੀ ਆਏ ਹਾਏ..

ਓ ਰਾਹੇ ਰਾਹੇ ਜਾਣ ਵਾਲੀਏ ਓ ਹੋ..
ਅੱਗ ਸੜਕਾਂ ਨੂੰ ਲਾਉਣ ਵਾਲੀਏ ਆਏ ਹਾਏ..
ਤੂੰ ਝੱਲਾ ਸਾਰਾ ਗੈਂਗ ਕਰਤਾ ਓ ਹੋ..
ਨੀ ਕੱਲਾ ਕੱਲਾ ਹੈਂਗ ਕਰਤਾ ਆਏ ਹਾਏ..
ਹੋ ਮੋਰਾਂ ਜੇਹਾ ਤੇਰਾ ਤੁਰਨਾ ਓ ਹੋ..
ਬਰੂਦ ਪਾਇਆ ਨੈਣੀ ਸੂਰਮਾ ਆਏ ਹਾਏ..

ਤੇਰਾ ਕਾਬੂ ਨੀ ਹੁਸਨ ਤੇ ਭਾਵੇ
ਦਿਲ ਸੀਨੇ ਤੋਂ ਨਿਕਲਦਾ ਜਾਵੇ
32 ਬੋਰੇ ਬਿੱਲੋ ਦੋ ਨੈਣ ਕਾਲੇ
ਮੁੰਡੇ ਮਾਰਦੇ ਨਿਸ਼ਾਨੇ ਤੂੰ ਟਿੱਕਾ ਲਏ

ਓ ਆਖੀ ਨਾ ਤੂੰ ਪੁੱਤ ਜੱਟ ਦਾ ਓ ਹੋ..
ਓ ਆਖੀ ਨਾ ਤੂੰ ਪੁੱਤ ਜੱਟ ਦਾ ਆਏ ਹਾਏ..
ਓ ਆਖੀ ਨਾ ਤੂੰ ਪੁੱਤ ਜੱਟ ਦਾ
ਮੈਂ ਵੀ ਛੱਡੀ ਨਾਂ ਜੇ ਹਾਂ ਕਰਵਾ ਕੇ
ਆਖੀ ਨਾ ਤੂੰ ਪੁੱਤ ਜੱਟ ਦਾ…

ਨੀ ਕਾਤੋਂ ਹੈਵੀ ਕਿੱਤਾ ਨਖਰਾ ਓ ਹੋ..
ਹੋ ਮਾਰਦਾ ਸਟੇਲ ਵੱਖਰਾ ਆਏ ਹਾਏ..
ਜਦੋਂ ਲੱਗਦੀ ਐਂ ਬੇਹ ਬੇਹ ਤੱਕਦੇ ਓ ਹੋ..
ਮੁੰਡਿਆਂ ਨੂੰ ਬਿੱਲੋ ਤੈਥੋਂ ਖ਼ਤਰਾ ਆਏ ਹਾਏ..

ਤੇਰੀ ਗਲੀ ਦੀ ਮੈਂ ਲਾਵਾਂ ਗੇੜੀਆਂ ਓ ਹੋ..
ਬੇਸ ਗੱਡੀ ਦੀ ਲੀਓਂਦੀ ਨੇਰਿਆਂ ਆਏ ਹਾਏ..
ਕਰੋੜਾਂ ਦੀ ਮੈਂ ਗੱਡੀ ਰੱਖਦਾ ਓ ਹੋ..
ਲੋਕੀ ਖਿੱਚਦੇ ਨੇ ਫੋਟੋ ਜਿਹੜੀਆਂ ਆਏ ਹਾਏ..

ਹੋ ਗੁੱਡੀ ਅੰਬਰਾਂ ਨੂੰ ਚੜ੍ਹਦੀ ਜਾਵੇ
ਨਾਮ ਪਚੀਆਂ ਪਿੰਡ ਚ ਖੌਰੂ ਪਾਵੇ
ਹੱਥ ਕਿਸੇ ਦੇ ਨਾ ਬਿੱਲੋ ਮੁੰਡਾ ਆਵੇ
ਟੌਰ ਅੱਲ੍ਹੜਾਂ ਦੀ ਸੀਨੇ ਅੱਗ ਲਾਵੇ

ਓ ਆਖੀ ਨਾ ਤੂੰ ਪੁੱਤ ਜੱਟ ਦਾ ਓ ਹੋ..
ਓ ਆਖੀ ਨਾ ਤੂੰ ਪੁੱਤ ਜੱਟ ਦਾ ਆਏ ਹਾਏ..
ਓ ਆਖੀ ਨਾ ਤੂੰ ਪੁੱਤ ਜੱਟ ਦਾ
ਮੈਂ ਵੀ ਛੱਡੀ ਨਾਂ ਜੇ ਹਾਂ ਕਰਵਾ ਕੇ
ਆਖੀ ਨਾ ਤੂੰ ਪੁੱਤ ਜੱਟ ਦਾ…

Putt Jatt Da Song Lyrics In English Language

Ho akhaan naal kill kardi
(O ho!)
Tu chori billo dil kardi
(Aaye haye!)
O raahe raahe jaan waliye
(O ho!)
Agg sadkaan nu laan waliye
(Aaye haye!)
Tu jhalla saara gang karta
(O ho!)
Ni kalla kalla hang karta
(Aaye haye!)
O moran jeha tera turrna
(O ho!)
Barood paya naini surma
(Aaye haye!)

Kehda kaabu ni husan te paave (yo!)
Dil seene to’n nikal da jaave (yo!)
32 bore billo 2 nain kaale (yo yo!)
Munde maarde nishane tu tika laye

O aakhi naa tu putt jatt da
(O ho!)
O aakhi naa tu putt jatt da
(Aaye haye!)
O aakhi naa tu putt jatt da
Main vi chhaddi na je haan karvake
Aakhi naa tu putt jatt da aa…

Rockin’ on that beat beat
Rockin’ on that beat bae (x2)

Ni kahton heavy kitta nakhra
(O ho!)
O maarta style wakhra
(Aaye haye!)
Jadon langhdi aa babe takde
(O ho!)
Mundeya nu billo taithon khatra
(Aaye haye!)
Teri gali di main laawan gediyan
(O ho!)
Bass gaddi di le aundi neriyan
(Aaye haye!)
Crore’aan di main gaddi rakhda
(O ho!)
Loki khichde ne photo jihdiyan
(Aaye haye!)

Ho guddi ambran nu chardi jaave (yo)
Naam pachiyan pinda ‘ch khoru paave (yo)
Hath kisey de na billo munda aave
Taur alharan de seene agg laave

Oh akhi na tu put jatt da
(O ho!)
Oh akhi na tu putt jatt da
(Aaye haye!)
Oh akhi na tu putt jatt da
Main vi shaddi je na haan karvaake
Aakhi na putt jatt da aa…

Rockin’ on that beat beat
Rockin’ on that beat bae (x2)