Raati Saanu Gana Lyrics In Punjabi – Gajendra Verma

Raati Saanu Song Lyrics: This song is sung by Gajendra Verma. Its heart touching lyrics are written by Dr.Surendra Verma and music is composed by Gajendra Verma. The song video is directed by Vikram Singh. Star cast of this song is Gajendra Verma & Zoya Afroz and Released by the music label Saga Music.
Song – Raati Saanu
Singer – Gajendra Verma
Lyrics – Dr.Surendra Verma
Music – Gajendra Verma
Video director –Vikram Singh
Star cast – Gajendra Verma & Zoya Afroz
Music Label – Saga Music

Raati Saanu Gana Lyrics
Raati Saanu Gana Lyrics

ਰਾਤੀ ਸਾਨੂੰ ਗਾਣਾ ਲਿਰਿਕਸ

ਹੋ ਸੱਜਣਾ ਤੂੰ ਕਿ ਜਾਣੇ ਪੀੜ ਪਰਾਈ
ਸੱਜਣਾ ਤੂੰ ਕਿ ਜਾਣੇ ਪੀੜ ਪਰਾਈ
ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ

ਹੋ ਸੱਜਣਾ ਤੂੰ ਕਿ ਜਾਣੇ ਪੀੜ ਪਰਾਈ
ਸੱਜਣਾ ਤੂੰ ਕਿ ਜਾਣੇ ਪੀੜ ਪਰਾਈ
ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ

ਵੇ ਮੰਨਿਆ ਗੁੱਸਾ ਏ ਬੜਾ ਤੇਰਾ ਕਹਿਰ ਦਾ
ਹੋ ਭਾਵੇਂ ਹੋਵੇਂਗਾ ਤੂੰ ਸਾਬ ਵੱਡੇ ਸ਼ਹਿਰ ਦਾ
ਹੋ ਮੇਰੇ ਆਲ੍ਹਣੇ ਚ ਆਕੇ
ਕਯੋਂ ਨੀ ਠਹਿਰ ਦਾ …
ਅਸਾਂ ਦਿੱਲ ਵਾਲੀ ਜੋਤ ਜਗਾਈ
ਹੋ ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ

ਹੋ ਕਦੇ ਸਾਡੇ ਨਾਲ ਹੱਸ ਕੇ ਵੀ ਬੋਲ ਵੇ
ਕਦੇ ਦਿੱਲ ਵਾਲੇ ਬੂਹੇ ਤੂੰ ਵੀ ਖੋਲ ਵੇ
ਓ ਸਾਨੂੰ ਪੈਸੇ ਵਾਲੀ ਤਕੜੀ ਨਾ ਤੋਲ ਵੇ
ਅਸਾਂ ਜਿੰਦ ਤੇਰੇ ਉੱਤੋਂ ਹੈ ਲੁਟਾਈ

ਹੋ ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ
ਹੋ ਰਾਤੀ ਸਾਨੂੰ ਨੀਂਦ ਨਾ ਆਈ

ਓ..

Raati Saanu Song Lyrics In English Language

Ho sajjna tu ki jaane peed parayi
Sajjna tu ki jaane peed parayi
Raati saanu neend na aayi
Ho raati saanu neend na aayi

Ho sajjna tu ki jaane peed parayi
Sajjna tu ki jaane peed parayi
Raati saanu neend na aayi
Ho raati saanu neend na aayi
Ho raati saanu neend na aayi

Ve manneya gussa ae bada
Tera kehar da
Ho bhawein hovenga tu saab
Wadde shehar da
Ho mere aalne ch aake
Kyon ni tehar da
Assan dil wali jot jagayi

Ho raati saanu neend na aayi
Ho raati saanu neend na aayi

Ho kade sadde naal hanske vi bol ve
Kade dil wale boohe tu vi khol ve
Ho saanu paise wali takkni na tol ve
Assan zind tere utton hai lutayi

Ho raati saanu neend na aayi
Ho raati saanu neend na aayi
Ho raati saanu neend na aayi