Rabb Maneya Gana Lyrics In Punjabi – Danish J Singh, Rashi Sood

Rabb Maneya Song Lyrics: This song is sung by Danish J Singh and Raashi Sood. The song is Lyrics are written by Sohna Raj and music is composed by Cheetah. The song video is directed by Danish J Singh. Released by the music label White Hill Music.
Song – Rabb Maneya
Singer – Raashi Sood and Danish J Singh
Lyrics – Sohna Raj
Music – Cheetah
Video director – Danish J Singh
Music Label – White Hill Music

Rabb Maneya Gana Lyrics
Rabb Maneya Gana Lyrics

ਰੱਬ ਮੰਨਿਆ ਗਾਣਾ ਲਿਰਿਕਸ

ਆ …
ਹੋ …

ਤੂੰ ਕਿਉਂ ਨਾ ਮੇਰਾ ਏ ਚੰਨ ਵੇ

ਕੱਲੇ ਨੂੰ ਛੱਡ ਗਈ ਏ
ਦਿਲ ਮੇਰਾ ਕੱਢ ਗਈ ਏ
ਭੂਲੀ ਕਿਉਂ ਮੇਰੀ ਵਫ਼ਾਵਾਂ

ਰੰਗ ਜੋ ਬਦਲਿਆ ਤੇਰਾ
ਵੇਖ ਦਿਲ ਰੋਂਦਾ ਮੇਰਾ
ਐਥੇ ਮੈਂ ਹੰਜੂ ਲੁਕਾਵਾਂ

ਕਿਨੂੰ ਫਰਯਾਦ ਕਰਾਂ
ਤੈਨੂੰ ਹੀ ਤਾਂ ਰੱਬ ਮੈਂ ਮੰਨਿਆ ਸੀ
ਵੇ ਕਿਨੂੰ ਦਸ ਯਾਦ ਕਰਾਂ
ਤੈਨੂੰ ਹੀ ਤਾਂ ਸਬ ਮੈਂ ਮੰਨਿਆ ਸੀ

ਆ ..

ਇਸ਼ਕੇ ਵਿਚ ਹੋ ਕੇ ਕਮਲਾ
ਗੱਲਾਂ ਨੂੰ ਸਮਝ ਨਾ ਪਾਯਾ
ਚਾਹਤ ਨੂੰ ਤੇਰੀ ਕਿਸਮਤ
ਮੰਨ ਕੇ ਸਰ ਮੱਥੇ ਲਾਯਾ

ਇਸ਼ਕੇ ਵਿਚ ਹੋ ਕੇ ਕਮਲਾ
ਗੱਲਾਂ ਨੂੰ ਸਮਝ ਨਾ ਪਾਯਾ
ਚਾਹਤ ਨੂੰ ਤੇਰੀ ਕਿਸਮਤ
ਮੰਨ ਕੇ ਸਿਰ ਮੱਥੇ ਲਾਯਾ

ਓਦੋਂ ਦਿਲ ਮੇਰਾ ਕੰਬਿਆ
ਮੂੰਹ ਜਦੋਂ ਤੂੰ ਮੋੜਿਆ
ਪਹਿਲਾਂ ਤੂੰ ਸੁਪਨੇ ਤੋੜੇ
ਫਿਰ ਮੇਰਾ ਦਿਲ ਤੋੜਿਆ

ਨੀ ਕਿਵੇਂ ਤੇਰੇ ਬਾਅਦ ਕਰਾਂ
ਤੈਨੂੰ ਹੀ ਤਾਂ ਰੱਬ ਮੈਂ ਮੰਨਿਆ ਸੀ
ਵੇ ਕਿਨੂੰ ਦਸ ਯਾਦ ਕਰਾਂ
ਤੈਨੂੰ ਹੀ ਤਾਂ ਸਬ ਮੈਂ ਮੰਨਿਆ ਸੀ

ਰਾਜ ਨਾ ਚੇਤੇ ਆਵੇ
ਦਿਲ ਨੂੰ ਕਿ ਹਾਸੇ ਹੁੰਦੇ
ਅੱਖਾਂ ਵਿਚ ਦਰਦ ਹੈ ਐਨਾ
ਇਹ ਹੁਣ ਹੰਜੂ ਵੀ ਰੋਂਦੇ

ਲੇਖਾਂ ਨੇ ਮੇਰੇ ਵੇਖੋ
ਮੈਨੂੰ ਕਿ ਖੇਡ ਵਖਾਇਆ
ਤੂੰ ਇਸ ਦਿਲ ਦਾ ਰਾਖਾ ਸੀ
ਤੂੰ ਵੀ ਨਾ ਦਰਦ ਵੰਡਾਇਆ

ਵੇ ਕਿ ਮੈਂ ਐਦੇ ਬਾਅਦ ਕਹਾਂ
ਤੈਨੂੰ ਹੀ ਤਾਂ ਰੱਬ ਮੈਂ ਮੰਨਿਆ ਸੀ
ਵੇ ਕਿਹਨੂੰ ਦਸ ਯਾਦ ਕਰਾਂ
ਤੈਨੂੰ ਹੀ ਤਾਂ ਸਬ ਮੈਂ ਮੰਨਿਆ ਸੀ

ਜਿਊਂਦੇ ਨੂੰ ਸਾਹ ਨਾ ਆਉਂਦੇ
ਤੂੰ ਮੈਥੋਂ ਦੂਰ ਜੋ ਹੋਈ
ਫਿਰ ਵੀ ਕਿਉਂ ਦਿਲ ਨੂੰ ਲੱਗਦਾ
ਹੋਣੀ ਮਜਬੂਰੀ ਕੋਈ

ਖੇਲ ਸੀ ਏ ਲੇਖਾਂ ਦਾ
ਤੈਥੋਂ ਵੀ ਸਹਿ ਨਾ ਹੋਇਆ
ਅੱਖਾਂ ਦੀ ਲਾਲੀ ਦੱਸਦੀ
ਦਿਲ ਤੇਰਾ ਕਿੰਨਾ ਰੋਯਾ

ਹੁਣ ਕਿ ਮੈਂ ਏਦੇ ਬਾਅਦ ਕਹਾਂ
ਤੈਨੂੰ ਹੀ ਤਾਂ ਰੱਬ ਮੈਂ ਮੰਨਿਆ ਸੀ
ਵੇ ਕਿਹਨੂੰ ਦਾਸ ਯਾਦ ਕਰਾਂ
ਤੈਨੂੰ ਹੀ ਤਾਂ ਸਬ ਮੈਂ ਮੰਨਿਆ ਸੀ

Rabb Maneya Song Lyrics In English Language

A…
Ho…
Tu kyun na mera ae chann ve

Kalle nu chhad gayi aen
Dil mera kadd gayi aen
Bhulli kyun meri wafawan
Rang jo badleya tera
Vekh dil ronda mera
Aithe main hanju lukawan

Kihnu faryaad karaan
Tainu hi taan rabb main maneya si
Main kihnu dass yaad karaan
Tainu hi taan sab main maneya si

Ishqe vich hoke kamla
Gallan nu samajh na paya
Chaahat nu teri kismat
Mann ke sir mathe laya

Ishqe vich hoke kamla
Gallan nu samajh na paya
Chaahat nu teri kismat
Mann ke sir mathe laya

Ohdon dil mera kammbeya
Munh jadon tu modeya
Pehlan tu supne tode
Phir mera dil todeya

Kihnu faryaad karaan
Tainu hi taan rabb main maneya si
Main kihnu dass yaad karaan
Tainu hi taan sab main maneya si

Raj na chete aave
Dil nu ki hasse hunde
Akhaan vich dard hai aina
Eh hunn hanju vi ronde

Lekhan ne mere vekho
Mainu ki khed vekhaya
Tu is dildara khaasi
Tu vi na dard wandaya

Ve ki main ehde baad kahaan
Tainu hi taan rabb main maneya si
Ve kihnu dass yaad karaan
Tainu hi taan sab main maneya si

Jyonde nu saanh na aunde
Tu maithon door jo hoyi
Phir vi kyun dil nu lagda
Honi majboori koyi
Khel si ae lekhan da
Taithon vi seh na hoya
Akhaan di laali dassdi
Dil tera kinna roya

Hunn ki main ehde baad kahaan
Tainu hi taan rabb main maneya si
Main kihnu dass yaad karaan
Tainu hi taan sab main maneya si