ranihaar gana lyrics in punjabi – Nimrat khaira

Ranihaar Song Lyrics: The Punjabi song is sung by Nimrat Khaira. The song lyrics are written by Arjan Dhillon & Prince Bhullar. Its music is composed by Preet Hundal. Song video is directed by Sukh Sanghera. Released by the music label White Hill Music.
Song – Ranihaar
Singers – Nimrat Khaira
Lyrics – Arjan Dhillon & Prince Bhullar
Music – Preet Hundal
Music Label – White Hill Music

Ranihaar Song Lyrics
Ranihaar Song Lyrics

Ranihaar Song Lyrics

ਵੇ ਠੂਕ ਮੇਰੀ ਤੇਰੇ ਕਰ ਕੇ
ਬੱਲੇ ਓ ਤੇਰੇ ਜੱਟਾ
ਠੂਕ ਮੇਰੀ ਤੇਰੇ ਕਰ ਕੇ
ਬੱਲੇ ਓ ਤੇਰੇ ਜੱਟਾ

ਤੂੰ ਫਿਕਰ ਨਾ ਕਰਿ ਨਾਰ ਦਾ
ਤੂੰ ਫਿਕਰ ਨਾ ਕਰਿ ਨਾਰ ਦਾ
ਤੂੰ ਫਿਕਰ ਨਾ ਕਰਿ ਨਾਰ ਦਾ
ਤੇਰੇ ਹੁੰਦਿਆਂ ਕਿੱਸੇ ਨੇ ਕਿ ਕਹਿਣਾ

ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ

ਪਾਕਿਸਤਾਨੋਂ ਜੁੱਤੀ ਚਕਵੀ ਜੀ
ਟਿੱਲੇ ਆਲੀ ਤੇਰੀ ਆਉਂਦੀ ਆ
ਬਰਥਡੇ ਤੇ ਦਿੱਤੇ ਸੀ ਜੋ ਝੁਮਕੇ
ਪਾਂਡੋਰਾ ਦੇ ਕੰਨਾਂ ਚ ਪਾਉਣੀ ਆ (x2)

ਮੁੱਛ ਨੂੰ ਚਾੜੋਨਾ ਏ
ਜਦ ਹੱਸ ਕੇ ਬਲੋਨਾ ਏ
ਮਾਰ ਮੁਕੋਨਾ ਏ
ਔਖਾ ਬਚ ਕੇ ਰਹਿਣਾ

ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ

ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ
ਫ਼ੋਰ ਬਾਏ ਫ਼ੋਰ ਖੜੀਆਂ
ਮਸਟੇਂਗ ਦੇ ਮੁੱਲ ਦੀਆਂ ਘੋੜਿਆਂ
ਸਟੱਡ ਫਾਰਮਾਂ ਚ ਬੜੀਆਂ (x2)

ਕੇ ਨਜ਼ਰ ਨਾ ਮਾੜੀ ਵੇ
ਮੰਗਾ ਇਹੋ ਲੱਖ ਵਾਰੀ ਵੇ
ਰਹੇ ਕਾਇਮ ਸਰਦਾਰੀ ਵੇ
ਦਸ ਹੋਰ ਅਸਾਂ ਕਿ ਲੈਣਾ

ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ

ਵੱਡਿਆਂ ਲੋਕਾਂ ਨਾਲ ਖੋਰੇ ਅਰਜਨਾ
ਤੇਰੀ ਗੱਲ ਕਿ ਕਿ ਹੁੰਦੀ ਆ
ਬਾਈ-ਬਾਈ ਤੈਨੂੰ ਸਾਰੇ ਕਰਦੇ
ਨਾਲੇ ਮੈਨੂੰ ਜੀ-ਜੀ ਹੁੰਦੀ ਆ (x2)

ਨੀ ਭੋਰਾ ਸਰ ਕੱਢ ਕੇ ਵੇ
ਤੂੰ ਗੱਲ ਕਰੇ ਗੱਡ ਕੇ ਵੇ
ਹਾਏ ਕੇਹੜਾ ਤੈਥੋਂ ਵੱਧ ਕੇ ਵੇ
ਧੀ ਨੇ ਤੇਰੇ ਨਾਲ ਕਹਿਣਾ

ਵੇ ਰਾਣੀਹਾਰ ਕਿ ਕਰਨੇ
ਤੂੰ ਜੱਟੀ ਦਾ ਗਹਿਣਾ
ਵੇ ਰਾਣੀਹਾਰ ਕਿ ਕਰਨੇ

Lyrics In English Language

Ve thukk meri tere karke
Balle oh tere jatta
thukk meri tere karke
Balle oh tere jatta

Tu fikar na kari naar da
Tu fikar na kari naar da
Tu fikar na kari naar da
Tere hundeya kise ne ki kehna

Ve ranihaar ki karnae
Tu jatti da gehna
Ve rani haar ki karnae
Tu jatti da gehna

Pakistano jutti chakmi je
Tille aali teri aundi aa
Birthday te ditte si jo jhumke
Pandora de kanna ch pauni aa x (2)

Muchh nu chadhauna ae
Jad hass ke bulauna ae
Maar mukauna ae
Aukha bachke rehna

Ve ranihaar ki karnae
Tu jatti da gehna
Ve rani haar ki karnae
Tu jatti da gehna

Gaddiyan vi jattan aale
Saab diyan 4×4 khadi aan
Mustang de mull diyan ghodiyan
Stud farm’an ch padi aan x (2)

Lagge nazar na maahdi ve
Manga eho lakh vaari ve
Rahe kaim sardari ve
Dass hor assan ki laina

Ve ranihaar ki karnae
Tu jatti da gehna
Ve rani haar ki karnae
Tu jatti da gehna

Waddeyan lokan na khaure
Arjna teri gall ki ki hundi aa
Bai bai tainu saare karde
Te naale mainu ji ji hundi aa x (2)

Taahi turran sir kadd ke ve
Tu gall kare gadd ke ve
Haye kehda tethon vadh ke ve
Kihne tere naal khehna

Ve ranihaar ki karnae
Tu jatti da gehna
Ve rani haar ki karnae