Raseed Gana Lyrics In Punjabi Language – Satinder Sartaaj

Raseed Song Lyrics: This brand new Punjabi song is sung by Satinder Sartaaj and Beautiful lyrics are written by him. The Music is composed by Jatinder Shah. Its video directed by Sumeet Singh and Released by the music label Saga Music.
Song – Raseed
Singer/ Lyrics – Satinder Sartaaj
Music – Jatinder Shah
Video Director – Sumeet Singh
Music Label – Saga Music

Raseed Gana Lyrics
Raseed Gana Lyrics

ਰਸੀਦ ਗਾਣਾ ਲਿਰਿਕਸ

ਬੇਕਰਾਰੀਆਂ ਹੁੰਦੀਆਂ ਕੀਮਤੀ ਜੀ
ਹਾਸਿਲ ਏਨਾਂ ਵਿਚੋਂ ਇਤਮਿਨਾਨੰ ਹੋਵੇ
ਫ਼ਿਦਾ ਸਬ ਹੁੰਦੇ ਤੂੰ ਨੀਸਾਰ ਹੋਜਾ
ਓਨੂੰ ਪਤਾ ਲਗੇ ਤਾਂ ਗੁਮਾਨ ਹੋਵੇ

ਦਿਲਾ ਹਾਰ ਤੇ ਸਹੀ
ਆਪਾਂ ਵਾਰ ਤੇ ਸਹੀ
ਏਥੇ ਹਾਰੀਆਂ ਦੀ ਉੱਚੀ ਸ਼ਾਨ ਹੋਵੇ
ਏਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ
ਕੋਈ ਹੈਰਾਨ ਹੋਵੇ ਤੇ ਕੂਰਬਾਨ ਹੋਵੇ

ਏਸੀ ਇਸ਼ਕ ਬਜ਼ਾਰ ਦੀ ਰੀਤ ਵੇ ਕੀ
ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾਂ

ਜਿੰਨੇ ਏਸ ਜਹਾਨ ਵਿਚ ਪੈਰ ਪਾਇਆ
ਓਦੀ ਗ਼ਮੀ ਕੋਈ ਨਾਂ ਓਦੀ ਈਦ ਕੋਈ ਨਾਂ

ਇਸ਼ਕ ਜਿਹੀ ਅਸਾਨ ਕੋਈ ਸ਼ੇਹ ਵੀ ਨਹੀਂ
ਇਸ਼ਕ ਜੇਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾਂ
ਓਏ ਤੂੰ ਅੰਦਰੋਂ ਲਭ ਸਰਤਾਜ ਸ਼ਾਇਰਾ
ਛੱਡ ਬਹਾਰੋਂ ਮਿਲਣ ਦੀ ਉਮੀਦ ਕੋਈ ਨਾਂ

ਏਹੋ ਲੂਤਫ ਮੋਹਬਤਾਂ ਦੇ ਵੱਖਰੇ ਨੇਂ
ਜਦੋਂ ਦਰਦ ਹੋਵੇ ਓਦੋਂ ਹਸੀਏ ਵੀ

ਏਹੋ ਲੂਤਫ ਮੋਹਬਤਾਂ ਦੇ ਵੱਖਰੇ ਨੇਂ
ਜਦੋਂ ਦਰਦ ਹੋਵੇ ਓਦੋਂ ਹਸੀਏ ਜੀ

ਕਦੇ ਹੱਥਾਂ ਨੂੰ ਫੋਲ ਕੇ ਖੇਰ ਮੰਗੀਏ
ਕਦੇ ਤੀਸ ਚ ਮੁੱਠੀਆਂ ਨੂੰ ਕਸੀਏ ਜੀ
ਕਦੇ ਪੱਤਿਆਂ ਅਗੇ ਗਾਈਏ ਨਜ਼ਮ ਸਾਰੀ
ਕਦੇ ਆਪੇ ਨੂੰ ਵੀ ਨਾਂ ਦੁੱਖ ਦਸੀਏ ਜੀ
ਕਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ
ਮਹਰਮ ਜਿਵੇਂ ਆਕੇ ਓਵੇਂ ਵਸੀਏ ਜੀ

ਏ ਉਦਾਸ ਦਿਸੇ ਏ ਜੋ ਗਮਜਦਾ ਏ
ਏ ਜੋ ਦਿਲ ਫਿਗਾਰੀਆਂ ਚ ਚੂਰ ਦਿਸਦਾ

ਏ ਉਦਾਸ ਦਿਸੇ ਏ ਜੋ ਗਮਜਦਾ ਏ
ਏ ਜੋ ਦਿਲ ਫਿਗਾਰੀਆਂ ਚ ਚੂਰ ਦਿਸਦਾ

ਏਨੂੰ ਪੂਛੋ ਕਿ ਖਟੀਆ ਏ ਦਿਲਬਰੀ ਚੋਂ
ਅੱਗੋਂ ਆਖੂ ਹੁਣ ਦਿਲਬਰ ਚੋਂ ਹਜੂਰ ਦਿਸਦਾ
ਏਨਾਂ ਸਦਕੇ ਹੀ ਇਸ਼ਕ ਦੇ ਬਲਣ ਦੀਵੇ
ਏਨਾਂ ਕਰਕੇ ਮੁਹੱਬਤਾਂ ਚੋਂ ਨੂਰ ਦਿਸਦਾ
ਕਿੱਥੇ ਖੜਾ ਏ ਸੋਚੀਂ ਸਰਤਾਜ ਸ਼ਾਇਰਾ
ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ

ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ
ਯਾਂ ਤਾਂ ਹਿਜਰ ਬਣ ਜਾ ਯਾਂ ਵਿਸਾਲ ਬਣ ਜਾ

ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ
ਯਾਂ ਤਾਂ ਹਿਜਰ ਬਣ ਜਾ ਯਾਂ ਵਿਸਾਲ ਬਣ ਜਾ

ਕਰਕੇ ਹੌਸਲਾਂ ਵੇ ਹੋਜਾਂ ਇਕੋ ਪਾਸੇ
ਜਾਂ ਤਾਂ ਕੱਖ ਬਣ ਜਾ ਯਾ ਕਮਾਲ ਬਣ ਜਾ
ਜਾਂ ਤਾਂ ਨੇਰ੍ਹਿਆਂ ਨੂੰ ਸੀਨੇ ਨਾਲ ਲਾ ਲੈ
ਜਾਂ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ
ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ
ਸਰਤਾਜ ਸ਼ਾਇਰਾ ਵੇ ਸਰਤਾਜ ਸ਼ਾਇਰਾ

ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ
ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ
ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ
ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ…

ਸਾਨੂੰ ਉਮੀਦ ਹੈ ਰਸੀਦ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Raseed Song Lyrics In English Language

Bekarariyan hundiyan keemti ji
Faasle na vichon itminaan hove
Fida sab honde tu nisaar ho ja
Ohno pata lagge taan gumaan hove

Dilaan haar te sahi
Appan vaar te sahi
Aithe haareyan di uchi shaan hove
Aisi aahiqui kari Sartaaj shayara
Koyi hairan hove te kurban hove

Aisi ishq bazaar di reet ve ki
Lakhan saaveya ae te raseed koyi na
Jihne ess jahaan vich pair paaya
Ohdi ghami koyi na, ohdi Eid koyi na

Ishq jehi aasan koyi sheh vi nai
Ishq jeha mushkil te shadeed koyi na
Oye tu andaron ee labh Sartaaj shayara
Chhad baahron milan di ummeed koyi na

Eho lutf mohabbtan de wakhre ne
Jadon dard hove ohdon hassiye vi x (2)

Kade hathan nu khol ke khair mangiye
Kade teesan ch muthiyan nu kasiye ji
Kade patteyan agge gaaiye nazm saari
Kade appe nu vi na dukh dassiye ji
Kehi ishq do mool Sartaaj shayara
Mehar Madeene aake ovein vassiye ji

Eh udaas disse, eh jo ghamzada ae
Eh jo dil figariyan ch choor dissda x (2)

Ehnu puchho ki khatteya eh dil bari chon
Addhon aakhu hunn dilbar chon hazoor dissda
Ehna sabke hi ishq de walan di ve
Ehna karke mohabbtan chon noor dissda
Kithe khada aen sochi Sartaaj shayara
Painda ikke da haale badi door dissda

Dohan bediyan vich vi ki pair dharna
Ya taan jizr ban ja ya visaal ban ja x (2)

Karke hausla ve ho ja ikko passe
Ya taan kakh ban ja ya kamaal ban ja
Ya taan nehdeya nu seene naal la lai
Ya taan kise de mukh da jamaal ban ja
Hove rashq tere te Sartaaj shayara
Sartaaj shayara ve Sartaaj shayara

Hove rashq tere te Sartaaj shayara
Loki yaad rakhan tu misaal ban ja
Loki yaad rakhan tu misaal ban ja
Loki yaad rakhan tu misaal ban ja