Red Rose Gana Lyrics In Punjabi Language – Dilpreet Dhillon

Red Rose Song Lyrics: Red Rose romantic Song is sung by Dilpreet Dhillon. Its music is composed by Deep Jandu and Beautiful Lyrics are penned by Gill Duggan Wala. Song Video is directed by Parmish Verma. Released by the music label Speed Records.
Song – Red Rose
Singer – Dilpreet Dhillon
Lyrics – Jaani
Music – Deep Jandu
Video Director – Parmish Verma
Music Label – Speed Records

Red Rose Gana Lyrics
Red Rose Gana Lyrics

ਰੈਡ ਰੋਜ਼ ਗਾਣਾ ਲਿਰਿਕਸ

ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ
ਏ ਫੁੱਲਾਂ ਫੱਲਾਂ ਆਲੇ ਹੋਣੇ ਸਾਥੋਂ ਚੋਜ਼ ਨੀ
ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ
ਆ ਫੁੱਲਾਂ ਫੱਲਾਂ ਆਲੇ ਹੋਣੇ ਸਾਥੋਂ ਚੋਜ਼ ਨੀ

ਖੁਲੇ ਸ਼ੇਰ ਵਾਂਗ ਜੱਟ ਦੇਵੇ ਗੇੜੀਆਂ
ਨਾਲ ਸੀਟ ਉੱਤੇ ਪਈ ਆ ਕਲੇਜੇ ਠਾਰ ਨੀ

ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ
ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ

ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ

ਚੱਕ ਦੇ ਨੀ ਟੈਮ ਅੱਡਿਆਂ ਤੇ ਖੜ ਕੇ
ਚੱਕ ਦੇ ਨੀ ਟੈਮ ਅੱਡਿਆਂ ਤੇ ਖੜ ਕੇ
ਦਈਏ ਮੁੱਛ ਨੂੰ ਮਰੋੜਾ ਹਾਰਲੇ ਤੇ ਚੜ੍ਹ ਕੇ
ਦਈਏ ਮੁੱਛ ਨੂੰ ਮਰੋੜਾ ਹਾਰਲੇ ਤੇ ਚੜ੍ਹ ਕੇ

ਹੋ ਚੱਕ ਦੇ ਨੀ ਟੈਮ ਅੱਡਿਆਂ ਤੇ ਖੜ ਕੇ
ਦਈਏ ਮੁੱਛ ਨੂੰ ਮਰੋੜਾ ਹਾਰਲੇ ਤੇ ਚੜ੍ਹ ਕੇ
ਫਿੱਟ ਨਈਓਂ ਬੈਠਦੇ ਅਸੂਲ ਜੱਟ ਦੇ
ਛੱਡ ਸਾਡਾ ਖੈੜਾ ਕੋਈ ਹੋਰ ਚਾਰ ਲਈ

ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ
ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ

ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ

ਜੋ ਭਾਲਦੀ ਪਰਾਈਵੇਸੀ ਨਾਰ ਚਕਮੀ
ਹੋ ਨਈਓਂ ਸਾਡੇ ਵੱਸ ਦੀ
ਏਕੋ ਚੁੱਲ੍ਹੇ ਉੱਤੇ ਬਾਪੂ ਨਾਲ ਖਾਵਾਂ ਫੁਲਕੇ
ਤੇ ਬੇਬੇ ਰਹੇ ਹੱਸਦੀ
ਜੋ ਭਾਲਦੀ ਪਰਾਈਵੇਸੀ ਨਾਰ ਚਕਮੀ
ਹੋ ਨਈਓਂ ਸਾਡੇ ਵੱਸ ਦੀ
ਏਕੋ ਚੁੱਲ੍ਹੇ ਉੱਤੇ ਬਾਪੂ ਨਾਲ ਖਾਵਾਂ ਫੁਲਕੇ
ਤੇ ਬੇਬੇ ਰਹੇ ਹੱਸਦੀ

ਕੱਢੇ ਨਈਓਂ ਜਾਣੇ ਮਾਪੇ ਕਦੇ ਦਿਲ ਚੋਂ
ਇੱਕ ਗੱਲ ਬਿੱਲੋ ਨੀ ਤੂੰ ਮਨ ਧਾਰ ਲਈ

ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ
ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ

ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ

ਸੋਲਜਰ ਆਖਦੇ ਨਿਆਣੇ ਬੱਲੀਏ
ਨੀਂ ਦੁੱਗਾਂ ਵਾਲੇ ਗਿੱਲ ਨੂੰ
ਲਾਈਟ ਨਾ ਲੈਜੀ ਮਾਰਜਾਣੀਏ
ਨੀ ਕਿੱਤੇ ਦਿੱਤੀ ਸਾਡੀ ਢਿਲ ਨੂੰ
ਸੋਲਜਰ ਆਖਦੇ ਨਿਆਣੇ ਬੱਲੀਏ
ਨੀਂ ਦੁੱਗਾਂ ਵਾਲੇ ਗਿੱਲ ਨੂੰ
ਹੋ ਲਾਈਟ ਨਾ ਲੈਜੀ ਮਾਰਜਾਣੀਏ
ਨੀ ਕਿੱਤੇ ਦਿੱਤੀ ਸਾਡੀ ਢਿਲ ਨੂੰ

ਢਿੱਲੋਆਂ ਦਾ ਮੁੰਡਾ ਏ ਦੁਨਾਲੀ ਵਰਗਾ
ਬਾਹਲੇ ਨਈਓਂ ਰੱਖੇ ਇੱਕੋ ਇੱਕ ਯਾਰ ਨੀ

ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ
ਪਿਆਰ ਪਿਊਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲੀ

ਕਿਥੋਂ ਭਾਲਦੀ ਏਂ ਸਾਡੇ ਕੋਲੋਂ ਰੈਡ ਰੋਜ਼ ਨੀਂ

ਸਾਨੂੰ ਉਮੀਦ ਹੈ ਰੈਡ ਰੋਜ਼ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Red Rose Song Lyrics In English Language

Kithon bahldi aen sadde kolon red rose ni
Aa phullan phalla aale hone sathon chose ni x (2)

Khule sher wang jatt deve gehdiyan
Nale seat utte payi aa kaleje thaarni

Pyar poor hone ni adab jattan ton
Hadd bhan’ne kise de billo haak maar li x (2)

Kithon bahldi aen sadde kolon red rose ni

Chak de ni time addeyan te khad ke
Chak de ni time addeyan te khad ke
Daiye muchh nu maroda Harley te chadh ke
Daiye muchh nu maroda Harley te chadh ke

Ho chak de ni time addeyan te khad ke
Daiye muchh nu maroda Harley te chadh ke
Fit naiyo baithde asool jatt de
Chhad sadda khaida koyi hor chaar li

Pyar poor hone ni adab jattan ton
Hadd bhan’ne kise de billo haak maar li x (2)

Kithon bahldi aen sadde kolon red rose ni

Jo bahldi privacy naar chakmi
Ho naiyo sadde vass di
Eko chulhe utte bapu naal khaawan fulke
Te bebe rahe hassdi x (2)

Kande naiyo jane maape kade dil chon
Ik gall billo ni tu mann dhaar layi

Pyar poor hone ni adab jattan ton
Hadd bhan’ne kise de billo haak maar li x (2)

Kithon bahldi aen sadde kolon red rose ni

Soldier aakhde neyane balliye
Ni Duggan wale Gill nu
Light na laiji kitte marjaniye
Ni kitte ditti saddi dhil nu x (2)

Dhillo’an da munda a dunali warga
Bahle naiyo rakhe ikko ik yaar ni

Pyar poor hone ni adab jattan ton
Hadd bhan’ne kise de billo haak maar li x (2)

Kithon bahldi aen sadde kolon red rose ni