Rooh Gana Lyrics In Punjabi – Sharry Mann

Rooh Song Lyrics: This sad song is sung by Sharry Mann. The song is Lyrics are penned by Ravi Raj and music is composed by Mista Baaz. The song video is directed by Amit Kumar. Released by the music label T-Series.
Song – Rooh
Singer – Sharry Mann
Lyrics – Ravi Raj
Music – Mista Baaz
Video Director – Amit Kumar
Music Label – T-Series

Rooh Gana Lyrics
Rooh Gana Lyrics

ਰੂਹ ਗਾਣਾ ਲਿਰਿਕਸ

ਕਿਵੇਂ ਜਾਣਦਾ ਓਹਦੇ ਦਿਲ ਵਿਚ
ਕਿ ਕਿ ਲੁਕਿਆ ਐ
ਓਹਨੇ ਵਾਸਤਾ ਪਾ ਕੇ ਪਿਆਰ ਦਾ ਮਾਰੀ
ਠੱਗੀ ਲੱਖ ਵਾਰੀ

ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇ ਨਾਲ
ਉਹ ਲੱਗੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇ ਨਾਲ
ਉਹ ਲੱਗੀ ਲੱਖ ਵਾਰੀ

ਆ …

ਉਪਰੋਂ ਉਪਰੋਂ ਪਿਆਰ ਜਤਾਉਣਾ
ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗ਼ੈਰ ਤੇ ਬਾਹਰੋਂ ਜੋ
ਮਹਿਬੂਬ ਜਾਂਦੀ ਸੀ
ਉਪਰੋਂ ਉਪਰੋਂ ਪਿਆਰ ਜਤਾਉਣਾ
ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗ਼ੈਰ ਤੇ ਬਾਹਰੋਂ ਜੋ
ਮਹਿਬੂਬ ਜਾਂਦੀ ਸੀ

ਮੈਂ ਹੀ ਗ਼ਲਤ ਸੀ ਜੋ ਮੈਂ ਪਿਆਰ ਦੇ
ਰਸਤੇ ਤੁਰਦਾ ਗਯਾ
ਓਹਦੇ ਨਸ਼ੇ ਚ ਮੰਜ਼ਿਲ ਪਿੱਛੇ
ਮੈਂ ਤਾਂ ਛੱਡੀ ਲੱਖ ਵਾਰੀ

ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇ ਨਾਲ
ਉਹ ਲੱਗੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇ ਨਾਲ
ਉਹ ਲੱਗੀ ਲੱਖ ਵਾਰੀ

ਉਹ ਲੱਗੀ ਲੱਖ ਵਾਰੀ
ਉਹ ਲੱਗੀ ਲੱਖ ਵਾਰੀ

ਆ …

ਉਦਾ ਪਿਆਰ ਅਨੋਖਾ
ਮਰਦੇ ਦਮ ਤਕ ਯਾਦ ਰਹੁ
ਉਸ ਜ਼ਹਿਰ ਦਾ ਏਸ ਜੀਬ ਤੇ
ਸਦਾ ਸਵਾਦ ਰਹੁ
ਉਦਾ ਪਿਆਰ ਅਨੋਖਾ
ਮਰਦੇ ਦਮ ਤਕ ਯਾਦ ਰਹੁ
ਉਸ ਜ਼ਹਿਰ ਦਾ ਏਸ ਜੀਬ ਤੇ
ਸਦਾ ਸਵਾਦ ਰਹੁ

ਰਵੀ ਰਾਜ ਨੇ ਬਹੁਤ ਨਸ਼ੇ
ਅਜ਼ਮਾ ਕੇ ਦੇਖ ਲਏ
ਮਾਨ ਤੇਰੇ ਨੇ ਸੌ ਸੌ ਪੀਰ
ਮਨਾ ਕੇ ਦੇਖ ਲਏ

ਉਹ ਨਈਂ ਜਾਂਦੀ ਜ਼ਿੰਦਗੀ ਵਿਚੋਂ
ਕੱਢੀ ਲੱਖ ਵਾਰੀ
ਉਹ ਨਈਂ ਜਾਂਦੀ ਜ਼ਿੰਦਗੀ ਵਿਚੋਂ
ਕੱਢੀ ਲੱਖ ਵਾਰੀ

ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇ ਨਾਲ
ਉਹ ਲੱਗੀ ਲੱਖ ਵਾਰੀ

ਓ …

ਮਿਸਤਾਬਾਜ਼

Rooh Song Lyrics In English Language

Kivein jaanda ohde dil vich
Ki ki lukkeya ae
Ohne vastan paake pyar da mhaari
Thaggi lakh vaari

Rooh naal rooh taan ikk vaari vi
Mil na saki kade
Unjh bhavein mere seene naal
Oh laggi lakh vaari
Rooh naal rooh taan ikk vaari vi
Mil na saki kade
Unjh bhavein mere seene naal
Oh laggi lakh vaari

Upron upron pyar jatauna
Khoob jaan’di si
Mainu dil ton ghair te bahron jo
Mehboob jaan’di si
Upron upron pyar jatauna
Khoob jaan’di si
Mainu dil ton ghair te bahron jo
Mehboob jaan’di si

Main hi galt si jo main pyar de
Raste turrda geya
Ohde nashe ch manzil pichhe
Main taan chhadi lakh vaari

Rooh naal rooh taan ikk vaari vi
Mil na saki kade
Unjh bhavein mere seene naal
Oh laggi lakh vaari
Rooh naal rooh taan ikk vaari vi
Mil na saki kade
Unjh bhavein mere seene naal
Oh laggi lakh vaari

Oh laggi lakh vaari
Oh laggi lakh vaari

Ohda pyar anokha
Marde dum tak yaad rahu
Os zehar da es jeev te
Sadaa swaad rahu
Ohda pyar anokha
Marde dum tak yaad rahu
Os zehar da es jeev te
Sadaa swaad rahu

Ravi Raj ne bohat nashe
Aazma ke dekh laye
Maan tere ne sau sau peer
Mana ke dekh laye

Oh nai jaandi zindagi vichon
Kaddi lakh vaari
Oh nai jaandi zindagi vichon
Kaddi lakh vaari

Rooh naal rooh taan ikk vaari vi
Mil na saki kade
Unjh bhavein mere seene naal
Oh laggi lakh vaari

Mistabaaz!