Saawan Gana Lyrics In Punjabi – Gur Chahal

Saawan Song Lyrics: Saawan beautiful Song is sung by Gur Chahal. Its Lyrics are Penned by PS Chauhan and music is composed by CB King. Released by the music label Geet MP3.
Song – Saawan
Singer – Gur Chahal
Lyrics – PS Chauhan
Music – Deep Jandu
Music Label – Geet MP3

Saawan Gana Lyrics
Saawan Gana Lyrics

ਸਾਵਣ ਗਾਣਾ ਲਿਰਿਕਸ

ਇਸ਼ਕੇ ਦੇ ਤਾਣੇ ਬੁਣਦੀ
ਬੈਠੀ ਤੇਰੇ ਰਾਹਾਂ ਚ
ਤੇਰਾ ਹੀ ਨਾਮ ਸੋਣਿਆ
ਚਲਦੇ ਇੰਨਾ ਸਾਹਾਂ ਚ

ਖੌਰੇ ਕਯੋਂ ਸਮਝ ਨਾ ਸਕਿਆ
ਮੇਰੇ ਜਜ਼ਬਾਤਾਂ ਨੂੰ
ਹਰ ਇੱਕ ਨੂੰ ਦੱਸਣ ਕਿੰਞ ਮੈਂ
ਬਿਖਰੇ ਹਾਲਾਤਾਂ ਨੂੰ

ਜਾਪੇ ਕਿਉਂ ਰੀਤ ਬਦਲ ਗਈ
ਜ਼ਖਮਾਂ ਨੂੰ ਧੋਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ

ਜ਼ਿੰਦਗੀ ਚੋਂ ਰੱਸ ਪੀ ਤੁਰੀਆਂ
ਕੋਸਾਂ ਇਹਨੂੰ ਜ਼ੋਕਾਂ ਨੂੰ
ਦੱਸਣਾ ਨੀ ਨਾਮ ਚੌਹਾਨਾਂ
ਤੇਰਾ ਮੈਂ ਲੋਕਾਂ ਨੂੰ

ਕਿਥੇ ਹੁਣ ਖੋਲਾਂ ਚਿੱਠਾ
ਮੁੱਕੀਆਂ ਬੁਨਿਆਦਾਂ ਦਾ
ਸੋਚਾਂ ਇੱਕ ਮਹਲ ਬਣਾ ਲਾਂ
ਤੇਰੀਆਂ ਸਬ ਯਾਦਾਂ ਦਾ

ਰੀਝ ਵੇ ਲੈਕੇ ਮਰਨਾ
ਚਹਿਲਾ ਤੈਨੂੰ ਪੌਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ

ਦਰਦਾਂ ਤੋਂ ਲੁਕਦੇ ਸਾਂਹ ਉਹ
ਆਖਿਰ ਪਹਿਚਾਣ ਗਏ
ਚਾਵਾਂ ਨੂੰ ਸਿਓਂਕ ਖਾ ਗਈ
ਦੱਬੇ ਅਰਮਾਨ ਗਏ

ਢੁੰਗੇ ਸੀ ਬੋਲ ਤੇਰੇ ਜੋ
ਬੁਝੇ ਨਾ ਜਾਂਦੇ ਨੇ
ਬਹੁਤੀ ਗਹਿਰਾਈ ਵਿਚੋਂ
ਮੁੜਨਾ ਓ ਚਾਉਂਦੇ ਨੇ

ਹੁਣ ਤਾਂ ਬੇਆਸ ਹੀ ਮੁੱਕ ਗਈ
ਵਾਪਿਸ ਤੇਰੇ ਆਉਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ
ਸਾਵਣ ਕਿ ਰੀਸ ਕਰੂਗਾ
ਸੱਜਣਾ ਸਾਡੇ ਰੋਣੇ ਦੀ

ਤੇਰਾ ਇੱਕ ਗੀਤ ਸੀ ਸੁਣਿਆ
ਸੁਣ ਲੈ ਜਵਾਬ ਵੇ
ਰੂਹ ਤੇਰੀ ਤੇ ਜਿਸਮ ਗ਼ੈਰ ਦਾ
ਹੋ ਗਿਆ ਹਿਸਾਬ ਵੇ

Saawan Song Lyrics In English Language

Ishqe de taane bundi
Baithi teri raahan ch
Tera hi naam sohneya
Chalde ehna saahan ch

Khaure kyon samajh na sakeya
Mere jazbaatan nu
Har ek nu dassan kinj main
Bikhre haalatan nu

Jaape kyun reet badal gayi
Zakhman nu dhone di
Saawan ki rees karooga
Sajjna sadde rone di
Saawan ki rees karooga
Sajjna sadde rone di

Zindagi chon rass pee turiyan
Kosan ehnu jokan nu
Dassna ni naam chohana
Tera main lokan nu

Kithe hunn kholan chittha
Mukkiyan buneyadan da
Sochan ik mahal bana laan
Teriyan sab yaadan da

Reejh ve laike marna
Chehla tainu paune di
Saawan ki rees karooga
Sajjna sadde rone di
Saawan ki rees karooga
Sajjna sadde rone di

Dardan ton lukhde saanh oh
Aakhir pehchaan gaye
Chaawan nu syonk khaa gayi
Dabbe armaan gaye

Dhunge si bol tere jo
Bujhe na jaande ne
Bohti gehraayi vichon
Mudna oh chaunde ne

Hunn taan ve aas hi mukk gayi
Waapis tere aaune di
Saawan ki rees karooga
Sajjna sadde rone di
Saawan ki rees karooga
Sajjna sadde rone di

Tera ik geet si sunneya
Sunn lai jawab ve
Rooh teri te jism ghair da
Ho gaya hisaab ve