Sang Maar Gayi Geet Lyrics In Punjabi Language – Geeta Zaildar

Sang Maar Gayi Song Lyrics: Sang Maar Gayi romantic Song is sung by Geeta Zaildar. Its music is composed by Jassi X and Beautiful Lyrics are penned by him. Song Video is directed by Jaspreet Singh. Released by the music label T-Series.
Song – Sang Maar Gayi
Singer – Geeta Zaildar
Lyrics/ Music – Jassi X
Video Director – Jaspreet Singh
Music Label – T-Series

Sang Maar Gayi Geet Lyrics
Sang Maar Gayi Geet Lyrics

ਸੰਗ ਮਾਰ ਗਈ ਗਾਣਾ ਲਿਰਿਕਸ

ਓਦੇ ਨਾਲ ਮਿਲਦਾ ਸੂਬਾਅ ਜੱਟ ਦਾ
ਮਲ ਦੀ ਫਿਰੇ ਓ ਜਿਹੜੀ ਰਾਹ ਜੱਟ ਦਾ
ਓਦੇ ਨਾਲ ਮਿਲਦਾ ਸੂਬਾਅ ਜੱਟ ਦਾ
ਮਲ ਦੀ ਫਿਰੇ ਓ ਜਿਹੜੀ ਰਾਹ ਜੱਟ ਦਾ

ਨਾਂ ਹੀ ਓ ਬ੍ਰਾਊਨ ਨਾਂ ਹੀ ਸਾਵਲੀ ਜੀ ਲਗੇ
ਨਖਰੋ ਬਦਾਮੀ ਜਿਹਾ ਰੰਗ ਮਾਰਦੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ

ਤੇਰੇ ਪਿੱਛੇ ਬੀਅਰਾਂ ਦੇ ਡਟ ਫਿਰੇ ਖੋਲਦਾ
ਜਿੰਨੇ ਕਦੇ ਹੱਥ ਰੇਡ ਬੁੱਲ ਨੂੰ ਨਾਂ ਲਾਇਆ

ਮਾਪਿਆਂ ਦਾ ਸਿੱਧਾ ਸਾਧਾ ਪੁੱਤ ਪੱਟ ਸੁੱਟਤਾ
ਨੀਂ ਕਿਊਟੇ ਜਿਹੀਏ ਮੈਨੂੰ ਕਿਹੜੇ ਚੱਕਰਾਂ ਚ ਪਾਇਆ

ਸੋਂਹ ਲਗੇ ਇੱਕ ਮਿੰਟ ਅੱਖ ਵੀ ਨੀਂ ਲੱਗੀ
ਤਿੰਨ ਹਫ਼ਤੇ ਤੋਂ ਪਹਿਲਾਂ ਵਾਲੇ ਬੁੱਧਵਾਰ ਦੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ

ਉਂਝ ਵੇਖਣੇ ਨੂੰ ਕੂੜੀਆਂ ਜਿਹੀ ਕੂੜੀ ਆ
ਲਗਦਾ ਨੀਂ ਪਤਾ ਕਿਹੜੀ ਗੱਲ ਖਾਸ ਆ

ਓਦੇ ਉਤੇ ਸ਼ੋਂਕੀ ਜੱਟ ਜੇਹੇ ਨੇਂ
ਲਾ ਦਿੱਤੀ ਸਾਰੀ ਦੀ ਸਾਰੀ ਹੀ ਆਸ ਆ

ਫਿਰਦੀ ਮੰਡੀਰ ਬੜੀ ਉਦੇ ਪਿੱਛੇ ਲੱਗੀ
ਕੁਝ ਕ ਕਾਲਜ ਦੀ ਤੇ ਕੁਝ ਬਹਾਰ ਦੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ

ਓਧਰੋਂ ਵੀ ਯਾਰਾਂ ਨੂੰ ਰਿਪੋਟਾਂ ਆਉਂਦੀਆਂ ਜੀ
ਕੇਂਦੀ ਜੱਸੀ ਜੱਸੀ ਕੇੰਹਦੀ ਦਾ ਨਾਂ ਮੂੰਹ ਥੱਕਦਾ

ਓਦੇ ਨਾਲ ਕਲਾਸ ਵਿੱਚ ਬੈਠਣੇ ਦਾ ਮਾਰਾ ਮੁੰਡਾ
ਮਿਸ ਨਾਂ ਕਰੇ ਜੀ ਟੈਮ ਸਵਾ ਅੱਠ ਦਾ

ਛੂਟੀਆਂ ਚ ਕਹਿੰਦੀ ਪਿੰਡ ਚਿਤ ਕਿਦਾਂ ਲਗੂ
ਮੈ ਕਿਹਾ ਬਜਿਆ ਕਰੂਗੀ ਗੇੜੀ ਜੈਲਦਾਰ ਦੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਸੰਗ ਮਾਰਗੀ
ਅੱਸੀ ਦਿਲ ਨੂੰ ਕਿਸੇ ਦਾ ਕਦੇ ਹੋਣ ਨਈਓਂ ਦਿੱਤਾ
ਓਦੇ ਭੋਲੇ ਜਿਹੇ ਮੁੱਖੜੇ ਦੀ ਜੱਸੀ ਓਏ…

ਹੋਣ ਨਈਓਂ ਦਿੱਤਾ
ਸੰਗ ਮਾਰਗੀ

ਹਾਂਜੀ ਕਿਵੇਂ ਲਗੇ ਤੁਹਾਨੂੰ ਸੰਗ ਮਾਰ ਗਈ ਗਾਣੇ ਦੇ ਲਿਰਿਕਸ ਸਾਨੂੰ ਕਮੈਂਟ ਕਰਕੇ ਜਰੂਰ ਦਸੀਓ ਅਤੇ ਜੇਕਰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਹੋਵੇ ਤਾਂ ਵੀ ਕਮੈਂਟ ਕਰਕੇ ਜਰੂਰ ਦਸੀਓ ਜੀ।

Sang Maar Gayi Song Lyrics In English Language

Ohde naal milda subah jatt da
Maldi firre oh jedi raah jatt da

Ohde naal milda subah jatt da
Maldi firre oh jedi raah jatt da
Na hi oh brown na hi sanwli ji lagge
Nakhro badami jeha rang maardi

Assi dil nu kisse da kade hon naiyo ditta
Ohde bhole jahe mukhde di sang maar gayi
Assi dil nu kisse da kade hon naiyo ditta
Ohde bhole jahe mukhde di sang maar gayi

Tere piche beer’an de datt firre kholda
Ni jihne kade hath redbull nu na laya
Mapeyan da sidha sahda putt patt sutta
Ni cute jaiye mainu kehde chakran ch paya

Saun lagge ik mint akh vi ni laggi
Tin hub tethon pehlan wale budhwaar di

Assi dil nu kisse da kade hon naiyo ditta
Ohde bhole jahe mukhde di sang maar gayi
Assi dil nu kisse da kade hon naiyo ditta
Ohde bhole jahe mukhde di sang maar gayi

Unjj vekhne nu kudiyan jehi kudi aa
Lagda ni pata kehdi gal khaas aa
Ohde utte shonki jehe jatt ne
La ditti saari di saari hi aas aa

Pind di mandeer badi ohde piche laggi
Kujj k college di te kujj bhar di

Assi dil nu kisse da kade hon naiyo ditta
Ohde bhole jahe mukhde di sang maar gayi
Assi dil nu kisse da kade hon naiyo ditta
Ohde bhole jahe mukhde di sang maar gayi

Odron vi yaaran nu reportan aundiyan
Ni kehnde jassi jassi kehndi da na muh thakda
Ohde naal class vich baithne da maara
Munda miss na kare ji time sawa ath da

Chutiyan ch kehndi pind chit kidan laggu
Main keya bajeya karugi gedi zaildar di

Assi dil nu kisse da kade hon naiyo ditta
Ohde bhole jahe mukhde di sang maar gayi
Assi dil nu kisse da kade hon naiyo ditta
Ohde bhole jahe mukhde di

Jassi oye