Sarpanchi Song lyrics In Punjabi Language – Baani Sandhu, Dilpreet Dhillon

Sarpanchi Song Lyrics: Sarpanchi romantic Song is sung by Baani Sandhu & Dilpreet Dhillon. Its Beautiful Lyrics are penned by Jassi Lohka and music is composed by Western Pendu. Song Video is directed by Jassi Lohka Films and Star cast of this beautiful song is Dilpreet Dhillon & Baani Sandhu. Released by the music label VS Records.
Song – Sarpanchi
Singers – Baani Sandhu & Dilpreet Dhillon
Lyrics – Jassi Lohka
Music – Western Pendu
Video Director – Jassi Lohka Films
Star cast – Dilpreet Dhillon & Baani Sandhu
Music Label – VS Records

Sarpanchi Song lyrics
Sarpanchi Song lyrics

ਸਰਪੰਚੀ ਗਾਣਾ ਲਿਰਿਕਸ

ਵੈਸਟਨ ਪੇਂਡੂ..

ਨਿਆਂਈਂ ਆਲੇ ਖੇਤ ਪਾਤੇ ਤੀਨ ਟੋਲ ਲੋਣ ਦੇ
ਚੰਡੀਗ੍ਹੜ ਤੱਕ ਓਹਦੇ ਦੱਬਕੇ ਨੂੰ ਜਾਣਦੇ

ਨਿਆਂਈਂ ਆਲੇ ਖੇਤ ਪਾਤੇ ਤੀਨ ਟੋਲ ਲੋਣ ਦੇ
ਚੰਡੀਗ੍ਹੜ ਤੱਕ ਓਹਦੇ ਦੱਬਕੇ ਨੂੰ ਜਾਣਦੇ
ਹੋ ਪਹਿਲੀ ਓਹਦੀ ਮਤ ਅੱਖ ਖੜੀ ਆ
ਖੱਬੇ ਹੱਥ ਦੀ ਡਿਉਟੀ ਰਹਿੰਦੀ ਮੁੱਛ ਸਜੀ ਤੇ

ਭਰੀ ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ
ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ

ਏਵੇਂ ਤਾਂ ਨੀਂ ਘੁਮਦਾ ਬਣਾ ਕੇ ਜੱਟ ਟੋਲੀਆਂ
ਪਾਉਂਦਾ ਸਵਰਾਜ ਚਾਲੀ ਕਿੱਲਿਆਂ ਚ ਬੋਲੀਆਂ
ਪਾਉਂਦਾ ਸਵਰਾਜ ਚਾਲੀ ਕਿੱਲਿਆਂ ਚ ਬੋਲੀਆਂ

ਹੋ ਏਵੇਂ ਤਾਂ ਨੀਂ ਘੁਮਦਾ ਬਣਾ ਕੇ ਜੱਟ ਟੋਲੀਆਂ
ਪਾਉਂਦਾ ਸਵਰਾਜ ਚਾਲੀ ਕਿੱਲਿਆਂ ਚ ਬੋਲੀਆਂ
ਛੱਡਣੀ ਨੀ ਥੋੜ ਭਾਵੇਂ ਲਗ ਜੇ ਕਰੋੜ
ਕਹਿੰਦਾ ਸ਼ੌਂਕ ਏ ਪਗਾਉਣੇ ਸਰਦਾਰ ਜਦੀ ਨੇਂ

ਭਰੀ ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ
ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ

ਹੋ ਪੇਂਤ ਉੱਤੇ ਬਹਿ ਕੇ ਨਿੱਤ ਥਾਣੇਦਾਰ ਮੁੜਦਾ
ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ
ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ

ਪੇਂਤ ਉੱਤੇ ਬਹਿ ਕੇ ਨਿੱਤ ਥਾਣੇਦਾਰ ਮੁੜਦਾ
ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ
ਯਾਰੀਆਂ ਪੁਗਾਈਆਂ ਗੱਲਾਂ ਸਿਰੇ ਤੱਕ ਲਾਈਆਂ
ਜੱਸੀ ਲੋਕੇਯਾਂ ਭੂਲੇਖੇ ਵੈਰੀਆਂ ਦੇ ਕਢਿ ਦੇ

ਭਰੀ ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ
ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ

ਕਿਦਾ ਮਾੜਾ ਆਉਣਾ ਕਿਦਾ ਚੰਗਾ ਟੈਮ ਚਲਣਾ
ਚੜਦਾ ਸੂਰਜ ਦਸ ਕਿੰਨੇ ਏਥੇ ਥਲਣਾ
ਚੜਦਾ ਸੂਰਜ ਦਸ ਕਿੰਨੇ ਏਥੇ ਥਲਣਾ

ਹੋ ਕਿਦਾ ਮਾੜਾ ਆਉਣਾ ਕਿਦਾ ਚੰਗਾ ਟੈਮ ਚਲਣਾ
ਚੜਦਾ ਸੂਰਜ ਦਸ ਕਿੰਨੇ ਏਥੇ ਥਲਣਾ
ਦੱਸਦਾ ਗੇਂ ਛੇਤੀ ਪੰਜ ਵਜਦੇ ਨੂੰ ਦੇਖੀ
ਬਿਨਾਂ ਗੱਲ ਤੋਂ ਨੀਂ ਪਹਿਲਾਂ ਲਲਕਾਰੇ ਛਡਿ ਦੇ

ਭਰੀ ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ
ਫੀਮ ਦੀ ਏ ਡੱਬੀ ਜੇਬ ਨੋਟਾਂ ਨਾਲ ਲਦੀ
ਹਿੰਡ ਜੱਟ ਦੀ ਲਿਖਾਉਣਾ ਸਰਪੰਚ ਗੱਡੀ ਤੇ

ਹੋ.ਹੋ ਹੋ
ਹੋ ਏੰਟੀਆਂ ਨੂੰ ਪੈਣ ਦੰਦਲਾਂ
ਹੋ ਏੰਟੀਆਂ ਨੂੰ ਪੈਣ ਦੰਦਲਾਂ
ਕਹਿੰਦੇ ਲੈ ਗਿਆ ਜੱਟ ਮੁਖਤਿਆਰੀ
ਨਾਲ ਬੇਜਾ ਖੱਬੀ ਸੀਟ ਤੇ
ਹੋ ਨਾਲ ਬੇਜਾ ਖੱਬੀ ਸੀਟ ਤੇ
ਰੋਕੂ ਨਾਂ ਅਫਸਰ ਸਰਕਾਰੀ
ਪਿੰਡ ਵਿੱਚ ਗੱਲਾਂ ਹੁੰਦੀਆਂ
ਗੱਲਾਂ ਹੁੰਦੀਆਂ ਗੱਲਾਂ ਹੁੰਦੀਆਂ
ਮੈਂ ਕੇਹਾ ਢਿੱਲੋਂਆਂ ਦੀ ਸਰਦਾਰੀ
ਓ ਪਿੰਡ ਵਿੱਚ ਗੱਲਾਂ ਹੁੰਦੀਆਂ
ਹੋ ਪਿੰਡ ਵਿੱਚ ਗੱਲਾਂ ਹੁੰਦੀਆਂ
ਹੋ ਜੱਸੀ ਲੋਕੇ ਦੀ ਸਰਦਾਰੀ
ਓ ਪਿੰਡ ਵਿੱਚ ਗੱਲਾਂ ਹੁੰਦੀਆਂ

ਸਾਨੂੰ ਉਮੀਦ ਹੈ ਸਰਪੰਚੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Sarpanchi Song Lyrics In English Language

Western Pendu!

Neyai aale khet paate tin dhol laan de
Chandigarh tak ohde dabb ke nu jaan de x (2)

Aa pehli ohdi mat akh khadi aa
Khabbe hath di duty rehndi muchh saji te

Bhari feem di aa dabbi, jeb notan naal ladi
Hind jatt di likhauna sarpanch gaddi te
Feem di aa dabbi, jeb notan naal ladi
Hind jatt di likhauna sarpanch gaddi te

Aivein taan ni ghummda bana ke jatt toliyan
Paunda Sawraj chaali killeyan ch boliyan
Paunda Sawraj chaali killeyan ch boliyan
Ho aivein taan ni ghummda bana ke jatt toliyan
Paunda Sawraj chaali killeyan ch boliyan

Chhadni ni thod bhawein lag jaye crore
Kehnda shonk aa pugaune sardar jaddi ne

Bhari feem di aa dabbi, jeb notan naal ladi
Hind jatt di likhauna sarpanch gaddi te
Feem di aa dabbi, jeb notan naal ladi
Hind jatt di likhauna sarpanch gaddi te

Ho paind utte behke nitt thaanedar mud’da
Jatt gharon turre pind naal saara turrda
Jatt gharon turre pind naal saara turrda
Paind utte behke nitt thaanedar mud’da
Jatt gharon turre pind naal saara turrda

Yaariyan pugaiyan gallan sirre tak laaiyan
Jassi Lohkeya bulekhe vairiyan de kaddi de

Bhari feem di aa dabbi, jeb notan naal ladi
Hind jatt di likhauna sarpanch gaddi te
Feem di aa dabbi, jeb notan naal ladi
Hind jatt di likhauna sarpanch gaddi te

Kihda maahda auna, kihda changa time chalna
Chadhda suraj das kihne aithe thallna
Chadhda suraj das kihne aithe thallna
Ho kihda maahda auna, kihda changa time chalna
Chadhda suraj das kihne aithe thallna

Chal kaka chheti panj wajjde nu dekhi
Bina gall ton na pehla lalkare chhadi de

Bhari feem di aa dabbi, jeb notan naal ladi
Hind jatt di likhauna sarpanch gaddi te
Feem di aa dabbi, jeb notan naal ladi
Hind jatt di likhauna sarpanch gaddi te

Ho antiyan nu pain dandlan
Ho antiyan nu pain dandlan
Kehnde lai gaya jatt mukhtari
Ho naal behja khabbi seat te
Ho naal behja khabbi seat te
Roku na afsar sarkari
Ho pind vich gallan hundiyan
Gallan hundiyan, Gallan hundiyan
Ho main keha Dhillon’an di sardari
Ho pind vich gallan hundiyan
Ho pind vich gallan hundiyan
Oh Jassi Lohke di sardari
Ho pind vich galan hundiyan