Satguru Nanak Aja Geet Lyrics In Punjabi Language – Aatish, Sri Yamla Jatt Ji

Satguru Nanak Aja Shabad Lyrics: This Shabad is sung by Aatish and Its beautiful Lyrics are Penned by Ustad Sri Yamla Jatt G and Music is composed by AR Deep. Released by the music label BackYard Studios.
Song – Satguru Nanak Aja
Singer – Aatish
Lyrics – Ustad Sri Yamla Jatt G
Music – AR Deep
Music Label – BackYard Studios

Satguru Nanak Aja Geet Lyrics
Satguru Nanak Aja Geet Lyrics

ਸਤਿਗੁਰੁ ਨਾਨਕ ਆਜਾ ਸ਼ਬਦ ਲਿਰਿਕਸ

ਹੋ….

ਸਤਿਗੁਰੁ ਨਾਨਕ ਆਜਾ
ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ..
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ

ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ
ਸਤਿਗੁਰੁ ਨਾਨਕ ਆਜਾ
ਸਤਿਗੁਰੁ ਨਾਨਕ ਆਜਾ

ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ
ਤੂੰ ਦੁੱਖ ਨਿਵਾਰਿਆ, ਦੁੱਖ ਨਿਵਾਰਿਆ
ਤੂੰ ਕਰਮ ਕਮਾਇਆ ਸੱਬ ਤੇ
ਡੁਬਿਆਂ ਨੂੰ ਤਾਰਿਆ ਡੁਬਿਆਂ ਨੂੰ ਤਾਰਿਆ

ਤੂੰ ਆਕੜ ਭੰਨੀ ਦਾਤਾ
ਤੂੰ ਆਕੜ ਭੰਨੀ ਦਾਤਾ
ਬਾਬਰ ਸਰਕਾਰ ਦੀ…
ਤੇਰੇ ਹੱਥ ਵਿੱਚ ਚਾਬੀ ਏ ਸਾਈਂਆਂ ਸਾਰੇ ਸੰਸਾਰ ਦੀ

ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ
ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ
ਸਤਿਗੁਰੁ ਨਾਨਕ ਆਜਾ….

ਓ ਪੰਜਾਂ ਤੇ ਨਨਕਾਣਾ
ਨਜਰਾਂ ਤੋਂ ਦੂਰ ਨੇਂ..
ਨਜਰਾਂ ਤੋਂ ਦੂਰ ਨੇਂ..

ਤੇਰੀ ਦੀਦ ਦੀ ਖ਼ਾਤਰ ਬਾਬਾ
ਅੱਖੀਆਂ ਮਜਬੂਰ ਨੇਂ..
ਅੱਖੀਆਂ ਮਜਬੂਰ ਨੇਂ..

ਯਮਲੇ ਜੱਟ ਦੀ ਤੂੰਬੀ
ਹਾਂ ਯਮਲੇ ਜੱਟ ਦੀ ਤੂੰਬੀ
ਤੈਨੂੰ ਵਾਜਾਂ ਮਾਰਦੀ…
ਤੇਰੇ ਹੱਥ ਵਿੱਚ ਚਾਬੀ ਏ ਸਾਈਂਆਂ ਸਾਰੇ ਸੰਸਾਰ ਦੀ

ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ
ਸਤਿਗੁਰੁ ਨਾਨਕ ਆਜਾ
ਸਗੰਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਏ ਦਾਤਾ ਸਾਰੇ ਸੰਸਾਰ ਦੀ
ਸਤਿਗੁਰੁ ਨਾਨਕ ਆਜਾ….

ਸਾਨੂੰ ਉਮੀਦ ਹੈ ਸਤਿਗੁਰੁ ਨਾਨਕ ਆਜਾ ਸ਼ਬਦ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਸ਼ਬਦ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।