Sek Lain De Gana Lyrics In Punjabi – A Kay

Sek Lain De Song Lyrics: The Punjabi song is sung by A Kay and Romantic song lyrics are written by Meet. Its music is composed by The kidd. Song video is directed by Agam Mann. Released by the music label Speed Records.
Song – Sek Lain De
Singer – A Kay
Lyrics – Meet
Music – The kidd
Music Label – Speed Records

Sek Lain De Gana Lyrics
Sek Lain De Gana Lyrics

ਸੇਕ ਲੈਣ ਦੇ ਗਾਣਾ ਲਿਰਿਕਸ

ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ (x2)

ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ ਦੇਖ ਲੈਣ ਦੇ (x2)

ਲੱਖ ਨੇ ਬੁਰਾਈਆਂ ਬੰਦੇ ਵਿੱਚ ਹੁੰਦੀਆਂ
ਚੰਗੀਆਂ ਕਿਸੇ ਦੀ ਕੋਈ ਗੋਰਦਾ ਹੀ ਨਈਂ
ਲੱਖ ਨੇ ਕਮਾਈਆਂ ਬੰਦੇ ਨੂੰ ਏ ਹੁੰਦੀਆਂ
ਰੱਬ ਮਿਹਨਤਾਂ ਦੇ ਮੁੱਲ ਖਾਲੀ ਮੋੜਦਾ ਹੀ ਨਈਂ

ਵੇਖੀ ਚਲਦੇ ਜ਼ਮਾਨੇ ਉੱਤੇ ਜ਼ੋਰ ਆਪਣੇ
ਹਾਲੇ ਸਮੇਂ ਨੂੰ ਹਲਾਤਾਂ ਨਾਲ ਖੇਡ ਲੈਣ ਦੇ

ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ (x2)

ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ..

ਪੂਜਾ ਵੀ ਕਰਤਾ ਹੂੰ
ਜਾਪ ਬੀ ਕਰਤਾ ਹੂੰ
ਕਹੀਂ ਦੇਵਤਾ ਨਾ ਬਣ ਜਾਊਂ
ਇਸ ਲਿਏ ਪਾਪ ਬੀ ਕਰਤਾ ਹੂੰ

ਸੌਖੀ ਚੱਕਣੀ ਏ ਉਂਗਲਾਂ ਨੇ ਕਿਸੇ ਹੋਰ ਤੇ
ਕਦੇ ਆਪਣੀ ਕਮੀਆਂ ਤੇ ਬੋਲ ਨੀ ਹੁੰਦਾ (x2)

ਜਿਹੜੇ ਫਿਰਦੇ ਨਸੀਤਾਂ ਦੁੱਜਿਆਂ ਨੂੰ ਵੰਡ ਦੇ
ਉਨ੍ਹਾਂ ਆਪਣੇ ਤੇ ਕਿੱਤਾ ਕਦੇ ਗੌਰ ਨੀ ਹੁੰਦਾ
ਐਥੇ ਆਪਣੇ ਲਈ ਆਪ ਹੀ ਆ ਪੈਂਦਾ ਕਰਨਾ
ਇਥੇ ਆਪਣੇ ਲਈ ਆਪ ਹੀ ਆ ਪੈਂਦਾ ਕਰਨਾ
ਫੋਕੇ ਹੌਸਲੇ ਆਂ ਕੋਲੋਂ ਤੂੰ ਪ੍ਰਹੇਜ ਰਹਿਣ ਦੇ

ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ (x2)

ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ ਦੇਖ ਲੈਣ ਦੇ (x2)

ਓ…

ਰੁਕਿਆ ਪਿਆ ਮੈਂ ਹਲੇ ਮੁੱਕਿਆ ਨਈਂ
ਹਾਂ ਮੈਂ ਅੱਜ ਤਾਈਂ ਹਲਾਤਾਂ ਮੂਰੇ ਚੁਕੀਆਂ ਨਈਂ (x2)

ਵੇਹਲੇ ਚੰਗੇ ਮਾੜੇ ਬੜੇ ਨੇ ਹੰਢਾਏ ਜਿੰਦ ਨੇ
ਦਿਲ ਲਾਲਚਾਂ ਚ ਆਕੇ ਕਦੇ ਵਿਕਿਆ ਨਈਂ

ਸਬ ਮਿਲਣਾ ਮੁਕੱਦਰਾਂ ਦਾ ਟੈਮ ਨਾਲ ਏ
ਸਬ ਮਿਲਣਾ ਮੁਕੱਦਰਾਂ ਦਾ ਟੈਮ ਨਾਲ ਏ
ਤੂੰ ਮੀਤ ਆਪਣੇ ਇਰਾਦਿਆਂ ਨੂੰ ਨੇਕ ਰਹਿਣ ਦੇ

ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ (x2)

ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈਣ ਦੇ
ਕਿਹੜੇ ਆਪਣੇ ਤੇ ਗ਼ੈਰ ਸਾਰੇ..

Sek Lain De Song Lyrics In English Language

Sek lain de, tu mainu sek lain de
Meri haar di ae agg mainu sek lain de x (2)

Dekh lain de, tu mainu dekh lain de
Kehde apne te ghair saare dekh lain de x (2)

Lakh ne buraiyan bande vich hundi aan
Changiyan kise di koyi gaurta hi nai
Lakh ne kamaiyan bande nu ae hundi aan
Rabb mehanat’an de mull khaali molta hi nai

Dekhi chalde zamane utte zor apne
Hale samay nu halatan naal khed lain de

Sek lain de, tu mainu sek lain de
Meri haar di ae agg mainu sek lain de x (2)

Dekh lain de, tu mainu dekh lain de
Kehde apne te ghair saare dekh lain de
Dekh lain de, tu mainu dekh lain de
Kehde apne te ghair saare..

Pooja vi karta hoon
Jaap bhi karta hoon
Kahin devta na ban jaaun
Isiliye paap bhi karta hoon

Saukhi chakkni aen unglan de kise hor te
Kade apni kamiyan te bol ni hunda x (2)

Jehde phirde nasihatan dujjeyan nu wadd de
Ohne apne te kitta kade gaur ni hunda
Aithe apne layi aap hi aa painda karda
Aithe apne layi aap hi aa painda karda
Fokke hausle aan kolo parhej rehn de

Sek lain de, tu mainu sek lain de
Meri haar di ae agg mainu sek lain de x (2)

Dekh lain de, tu mainu dekh lain de
Kehde apne te ghair saare dekh lain de x (2)

Rukeya peya main hale mukkeya nai
Hove ajj te halatan moore chukeyan nai x (2)

Vehde change mahde bade ne handaye jind ne
Dil laalachan ch aake kade vikkeya nai

Sab milna mukaddran da time naal ae
Sab milna mukaddran da time naal ae
Tu meet apne iraadeyan nu nek rehn de

Sek lain de, tu mainu sek lain de
Meri haar di ae agg mainu sek lain de x (2)

Dekh lain de, tu mainu dekh lain de
Kehde apne te ghair saare dekh lain de
Dekh lain de, tu mainu dekh lain de
Kehde apne te ghair saare..