Shukar Dateya Shabad Lyrics In Punjabi Language – Prabh Gill

Shukar Dateya Shabad Lyrics: Shukar Dateya beautiful Shabad is sung by Prabh Gill. Its Lyrics are Penned by Gurpreet Gill and music is composed by Desi Routz. Released by the music label PrabhGillMusic.
Song – Shukar Dateya
Singer – Prabh Gill
Lyrics – Gurpreet Gill
Music – Desi Routz
Music Label – PrabhGillMusic

Shukar Dateya Shabad Lyrics
Shukar Dateya Shabad Lyrics

ਸ਼ੁੱਕਰ ਦਾਤਿਆ ਸ਼ਬਦ ਲਿਰਿਕਸ

ਮੈਂ ਕਾਗਜ਼ ਦੀ ਬੇੜੀ ਰੱਬਾ..
ਤੂੰ ਮੈਨੂੰ ਪਾਰ ਲੰਘਾਇਆ…
ਸ਼ੁੱਕਰ ਕਰਾਂ ਮੈਂ ਤੇਰਾ ਹਰਦਮ
ਮੈਂ ਜੋ ਮੰਗਿਆ ਸੋ ਪਾਇਆ

ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ

ਜਿੰਦਗੀ ਰਹੀ ਏ
ਜਿੰਦਗੀ ਰਹੀ ਏ ਗੁਜ਼ਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ…

ਆਮ ਰਹਾਂ ਜਾਂ ਖਾਸ ਹੋਵਾਂ
ਏਹ ਕਦੇ ਨਾ ਚਾਹਵਾਂ ਮੈਂ
ਮੁੱਲ ਮੇਹਨਤ ਦਾ ਪੈ ਜਾਵੇ
ਇਹ ਕਰਾਂ ਦੁਆਵਾਂ ਮੈਂ

ਆਮ ਰਹਾਂ ਜਾਂ ਖਾਸ ਹੋਵਾਂ
ਏਹ ਕਦੇ ਨਾ ਚਾਹਵਾਂ ਮੈਂ
ਮੁੱਲ ਮੇਹਨਤ ਦਾ ਪੈ ਜਾਵੇ
ਇਹ ਕਰਾਂ ਦੁਆਵਾਂ ਮੈਂ

ਬੱਸ ਐਨਾ ਬਖਸ਼ ਦੇ ਹੁੱਨਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ…

ਕਈ ਪੈਰਾਂ ਤੋਂ ਨੰਗੇ ਫਿਰਦੇ
ਸਿਰ ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸਭ ਕੁਝ ਦਿੱਤਾ
ਕਿਓਂ ਨਾ ਸ਼ੁੱਕਰ ਮਨਾਵਾਂ

ਕਈ ਪੈਰਾਂ ਤੋਂ ਨੰਗੇ ਫਿਰਦੇ
ਸਿਰ ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸਭ ਕੁਝ ਦਿੱਤਾ
ਕਿਓਂ ਨਾ ਸ਼ੁੱਕਰ ਮਨਾਵਾਂ

ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ…

ਏਹ ਸ਼ੋਹਰਤ ਦੀ ਪੌੜੀ
ਇੱਕ ਦਿਨ ਡਿੱਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾਂ
ਗਿੱਲਾ ਚੱਲਦੀ ਰਹਿਣੀ ਏ

ਏਹ ਸ਼ੋਹਰਤ ਦੀ ਪੌੜੀ
ਇੱਕ ਦਿਨ ਡਿੱਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾਂ
ਗਿੱਲਾ ਚੱਲਦੀ ਰਹਿਣੀ ਏ

ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ

ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ…
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ…

ਸਾਨੂੰ ਉਮੀਦ ਹੈ ਸ਼ੁੱਕਰ ਦਾਤਿਆ ਸ਼ਬਦ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਸ਼ੁੱਕਰ ਦਾਤਿਆ ਸ਼ਬਦ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Shukar Dateya Shabad Lyrics In English Language

Main Kaagaz Di Bedi Rabba
Tu Mainu Paar Langhaya
Shukar Kara’n

Main
Tera Har Dum
Main Jo Mangeya
So Paaya

Shukar DaateyaTera Shukar Daateya
Shukar Daateya Tera Shukar Daateya

Zindagi Rahi Ae
Zindagi Rahi Ae
Guzar Daateya

Shukar DaateyaTera Shukar Daateya
Shukar Daateya Tera Shukar Daateya

Aam Rahan Yan
Khaas Hovan
Eh Kade Naa Chahvan Main
Mull Mehnat Da Pai Jaave
Eh Karan Duavaan Main

Aam Rahan Yan
Khaas Hovan
Eh Kade Naa Chahvan Main
Mull Mehnat Da Pai Jaave
Eh Karan Duavaan Main

Bus Ena Baksh De Hunar Daateya

Shukar DaateyaTera Shukar Daateya
Shukar Daateya Tera Shukar Daateya

Kayi
Pairan Ton Nange Firde
Sir Te Labhan Chhavan
Mainu Daata Sab Kujh Ditta
Kyun Na Shukar Manavaan

Kayi
Pairan Ton Nange Firde
Sir Te Labhan Chhavan
Mainu Daata Sab Kujh Ditta
Kyun Na Shukar Manavaan

Saukha Kita Saahan Da Safar Daateya

Shukar DaateyaTera Shukar Daateya
Shukar Daateya Tera Shukar Daateya

Eh
Shoharat Di Paudi Ikk Din
Digg Hi Paini Ae
Eh Paise Di Daud Tan Gill’a Chaldi Rehni Ae

Eh
Shoharat Di Paudi Ikk Din
Digg Hi Paini Ae
Eh Paise Di Daud Tan Gill’a Chaldi Rehni Ae

Mere Palle Paa De Tu Sabr Daateya

Shukar DaateyaTera Shukar Daateya
Shukar Daateya Tera Shukar Daateya

Shukar DaateyaTera Shukar Daateya