Snapchat Gana lyrics In Punjabi Language – Garry Sandhu

Snapchat Song Lyrics: Snapchat beautiful Song is sung by Garry Sandhu & Naveed Akhtar and Beautiful lyrics are written by Him. The Music is composed by Lovey Akhtar. Its video directed by Prince810 and Released by the music label Fresh Media Records.
Song – Snapchat
Singer/ Lyrics – Garry Sandhu
Music – Lovey Akhtar
Video Director – Prince810
Music Label – Fresh Media Records

Snapchat Gana lyrics
Snapchat Gana lyrics

ਸਨੈਪਚੈਟ ਗਾਣਾ ਲਿਰਿਕਸ

ਨਵਾਂ ਨਵਾਂ ਇੰਡੀਆ ਤੋਂ ਆਇਆ ਗੱਬਰੂ
ਡਰਦਾ ਨੀਂ ਕਿਸੇ ਤੋਂ ਡਰਾਇਆ ਗੱਬਰੂ

ਨਵਾਂ ਨਵਾਂ ਇੰਡੀਆ ਤੋਂ ਆਇਆ ਗੱਬਰੂ
ਡਰਦਾ ਨੀਂ ਕਿਸੇ ਤੋਂ ਡਰਾਇਆ ਗੱਬਰੂ

ਨਵੀਂ ਨਵੀਂ ਹਵਾ ਲੱਗੀ ਸੀ ਬਲੈਤ ਦੀ
ਨਵੀਂ ਨਵੀਂ ਹਵਾ ਲੱਗੀ ਸੀ ਬਲੈਤ ਦੀ

ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ

ਮੁੱਖ ਉੱਤੇ ਰੱਖ ਕੇ ਸਮਾਈਲ ਸੋਣੀਓ
ਕਰੋ ਮੇਰੀ ਚੈੱਕ ਪ੍ਰੋਫਾਈਲ ਸੋਣੀਓ
ਮੁੱਖ ਉੱਤੇ ਰੱਖ ਕੇ ਸਮਾਈਲ ਸੋਣੀਓ
ਕਰੋ ਮੇਰੀ ਚੈੱਕ ਪ੍ਰੋਫਾਈਲ ਸੋਣੀਓ

ਗੱਲ ਕੀ ਸੁਣਾਵਾਂ ਓਦੀ ਪੁੱਠੀ ਹੈਟ ਜੀ
ਗੱਲ ਕੀ ਸੁਣਾਵਾਂ ਓਦੀ ਪੁੱਠੀ ਹੈਟ ਜੀ

ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ

ਕੋਣ ਨੱਚਦੀ ਜੇੜੀ ਤੂੰੜਾ ਪੱਟਦੀ
ਕੋਣ ਨੱਚਦੀ ਜੇੜੀ ਤੂੰੜਾ ਪੱਟਦੀ
ਏਦਾ ਸ਼ਹਿਰ ਪਤਾ ਕਰੋ ਜੇੜੀ ਵਹਾਲਾ ਜੱਚਦੀ
ਏਦਾ ਸ਼ਹਿਰ ਪਤਾ ਕਰੋ ਜੇੜੀ ਵਹਾਲਾ ਜੱਚਦੀ

ਪਿਆਰ ਮੇਰੇ ਹਿੱਸੇ ਕਿਸੇ ਕੁੜੀ ਦਾ ਨਾਂ ਆਇਆ ਜੇ
ਸਾਂਭ ਸਾਂਭ ਰੱਖਿਆ ਮੈਂ ਤੇਰੇ ਲਈ ਬਚਾਇਆ ਜੇ
ਪਿਆਰ ਮੇਰੇ ਹਿੱਸੇ ਕਿਸੇ ਕੁੜੀ ਦਾ ਨਾਂ ਆਇਆ ਜੇ
ਸਾਂਭ ਸਾਂਭ ਰੱਖਿਆ ਮੈਂ ਤੇਰੇ ਲਈ ਬਚਾਇਆ ਜੇ

ਸੌਂਹ ਮੈਨੂੰ ਲਗੇ ਇਕਲੋਤੇ ਬੇਟ ਦੀ
ਸੌਂਹ ਮੈਨੂੰ ਲਗੇ ਇਕਲੋਤੇ ਬੇਟ ਦੀ

ਮੰਗਦਾ ਸੀ ਆਈਡੀ ਓ
ਮੰਗਦਾ ਸੀ ਆਈਡੀ ਓ

ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ
ਮੰਗਦਾ ਸੀ ਆਈਡੀ ਓ ਸਨੈਪਚੈਟ ਦੀ

ਸਾਨੂੰ ਉਮੀਦ ਹੈ ਮੰਗਦਾ ਸੀ ਆਈਡੀ ਓ ਸਨੈਪਚੈਟ ਦੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Snapchat Song Lyrics In English Language

Nava nava India ton aaya gabru
Darda ni kise ton daraya gabru x (2)

Navi navi hawa lagi si vilayat di
Navi navi hawa lagi si vilayat di

Mangda si ID oh Snapchat di x (4)

Mukh utte rakh ke smile sohneyo
Karo meri check profile sohneyo x (2)

Gall ki sunawan ohdi puthi hight di
Gall ki sunawan ohdi puthi hight di

Mangda si ID oh Snapchat di x (4)

Kaun nachdi jehdi dhoodan pattdi
Kaun nachdi jehdi dhoodan pattdi
Eh taan shayad pata karo
Jehdi bahla jachdi
Eh taan shayad pata karo
Jehdi bahla jachdi

Pyar mere hisse
Kise kudi da na aaya je
Saambh saambh rakheya main
Tere layi bachaya je x (2)

Sonh mainu lagge iklaute bat di
Sonh mainu lagge iklaute bat di
Mangda si ID oh..
Mangda si ID oh..

Mangda si ID oh Snapchat di x (4)