Sohne Mukhde Gana Lyrics In Punjabi – Kadir Thind

Sohne Mukhde Song Lyrics: Sohne Mukhde Romantic song is sung by Kadir Thind and heart touching lyrics are penned by Ekraj Kahnuwan. The Music is composed by Tedi Pagg. Its video directed by Jot Harjot and Released by the music label T-Series.
Song – Sohne Mukhde
Singer – Kadir Thind
Lyrics – Ekraj Kahnuwan
Music – Tedi Pagg
Video Director – Jot Harjot
Music Label – T-Series

Sohne Mukhde Gana Lyrics
Sohne Mukhde Gana Lyrics

ਸੋਹਣੇ ਮੁਖੜੇ ਗਾਣਾ ਲਿਰਿਕਸ

ਮੱਖਣ ਮਲਾਈ ਸੋਣੇ ਮੁੱਖੜੇ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ
ਚੱਟ ਮੰਗ ਲੈਨੇ ਆ ਜੀ ਮਾਫੀਆਂ
ਸਾਡੀ ਗ਼ਲਤੀ ਜਨਾਬ ਦੱਸ ਦੇਯੋ

ਕਿਹੜੀ ਗੱਲੋਂ ਮੁਰਝਾਏ ਫਿਰਦਾ
ਸੋਹਣਾ ਮੁਖੜਾ ਗੁਲ਼ਾਬ ਦੱਸ ਦੇਯੋ
ਪੱਲਾਂ ਵਿਚ ਪੂਰਾ ਕਰ ਦਿੰਨੇ ਆਂ ਜੀ
ਕੇਹੜਾ ਤੋੜਿਆ ਖਵਾਬ ਦੱਸ ਦੇਯੋ

ਚੱਟ ਮੰਗ ਲੈਨੇ ਆ ਜੀ ਮਾਫੀਆਂ
ਸਾਡੀ ਗ਼ਲਤੀ ਜਨਾਬ ਦੱਸ ਦੇਯੋ
ਮੱਖਣ ਮਲਾਈ ਸੋਣੇ ਮੁਖੜੇ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ

ਕੂਲ਼ੇ ਕੂਲ਼ੇ ਬੁੱਲਾਂ ਵਿਚੋਂ ਦਿੰਦੇ ਝਿੜਕਾਂ
ਏ ਤਾਂ ਥੋਨੂੰ ਜੱਚਦਾ ਹੀ ਨਈ
ਐਨਾ ਤਾਂ ਕਿਊਟ ਚੇਹਰਾ ਜਾਨ ਮੇਰੀ ਦਾ
ਕਾਹਤੋਂ ਦੱਸੋਂ ਹੱਸਦਾ ਹੀ ਨਈ

ਕਿਹੜੀ ਗੱਲੋਂ ਮੁਰਝਾਈ ਫਿਰਦਾ
ਸੋਹਣਾ ਮੁਖੜਾ ਗੁਲ਼ਾਬ ਦੱਸ ਦੇਯੋ
ਕੋਹਾਂ ਦੂਰ ਜਾਕੇ ਸੁੱਟ ਦਿੰਨੇ ਆ ਜੀ
ਕਿਹੜੀ ਆਦਤ ਖ਼ਰਾਬ ਦੱਸ ਦੇਯੋ

ਚੱਟ ਮੰਗ ਲੈਨੇ ਆ ਜੀ ਮਾਫੀਆਂ
ਸਾਡੀ ਗ਼ਲਤੀ ਜਨਾਬ ਦੱਸ ਦੇਯੋ
ਮੱਖਣ ਮਲਾਈ ਸੋਹਣੇ ਮੁਖੜੇ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ

ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ

ਗੱਲਾਂ ਤੇਰੀਆਂ ਦਾ ਚੇਰੀ ਰੰਗ ਨਖਰੋ
ਗੁੱਸਾ ਐਵੇਂ ਡਾਰਕ ਜਿਹੀ ਸ਼ੇਡ ਕਰਦੂ
ਧੁੱਪ ਵਿਚ ਖੜਾ ਹੁਸਨ ਜੋ ਚਮਕੇ
ਮੱਥੇ ਦੀ ਤਿਯੁਡੀ ਸਬ ਫੇਡ ਕਰਦੂ

ਕਿਹੜੀ ਗੱਲੋਂ ਮੁਰਝਾਏ ਫਿਰਦੈ
ਸੋਹਣਾ ਮੁਖੜਾ ਗੁਲਾਬ ਦੱਸ ਦੇਯੋ
ਗੱਲ ਗੱਲ ਉੱਤੇ ਥੋਡੀਆਂ ਹੀ ਫਿਕਰਾਂ
ਭਾਵੈਂ ਲੂਸ ਇਹ ਦਿਮਾਗ ਦੱਸ ਦੇਯੋ

ਚੱਟ ਮੰਗ ਲੈਨੇ ਆ ਜੀ ਮਾਫੀਆਂ
ਸਾਡੀ ਗ਼ਲਤੀ ਜਨਾਬ ਦੱਸ ਦੇਯੋ
ਮੱਖਣ ਮਲਾਈ ਸੋਹਣੇ ਮੁਖੜੇ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ

ਉੱਤੋਂ ਉੱਤੋਂ ਕਰਿ ਜਾਵੇਂ ਖੂਬ ਨਖਰੇ
ਉੰਜ ਤੈਨੂੰ ਗਬਰੂ ਸਵੀਟ ਲੱਗਦਾ
ਅੱਖਾਂ ਵਿਚ ਆਈ ਬੈਠਾ ਪਹਿਲਾਂ ਸਬਦੀ
ਮੁੰਡਾ ਇਹ ਸੋਹਣੀਏ ਪੀਓਰ ਕੱਚ ਦਾ

ਹੱਸਦੀ ਤੋਂ ਫਿਰੇ ਜਾਨ ਵਾਰਦਾ
ਕਾਹਨੂਵਾਣ ਇਕ ਰਾਜ ਦਸ ਦੇਯੋ (x2)

ਚੱਟ ਮੰਗ ਲੈਨੇ ਆ ਜੀ ਮਾਫੀਆਂ
ਸਾਡੀ ਗ਼ਲਤੀ ਜਨਾਬ ਦੱਸ ਦੇਯੋ
ਮੱਖਣ ਮਲਾਈ ਸੋਹਣੇ ਮੁਖੜੇ
ਕਾਤੋਂ ਹੋਏ ਨੇ ਨਾਰਾਜ਼ ਦੱਸ ਦੇਯੋ

ਕਾਹਤੋਂ ਹੋਏ ਨੇ ਨਾਰਾਜ਼ ਦੱਸ ਦੇਯੋ (x2)

Sohne Mukhde Song Lyrics In English Language

Makhan malayi sohne mukhde
Kahton hoye ne naraaz dass deyo
Jatt mang laine aaj maafiyan
Saddi ghalti janaab dass deyo

Kehdi gallon murjhaye phirdae
Sohna mukhda gulab dass deyo
Pallan vich poora kar dinne aan ji
Kehda todeya khwaab dass deyo

Jatt mang laine aaj maafiyan
Saddi ghalti janaab dass deyo
Makhan malayi sohne mukhde
Kahton hoye ne naraaz dass deyo

Kole kole bullan vichon dinde jhidkan
Ae taan thonu jachda hi nai
Aina taan cute chehra jaan meri da
Kahton dasson hassda hi nai

Kehdi gallon murjhaye phirdae
Sohna mukhda gulab dass deyo
Kohan door jaake satt dinne aa ji
Kehdi aadat kharab dass deyo

Jatt mang laine aaj maafiyan
Saddi ghalti janaab dass deyo
Makhan malayi sohne mukhde
Kahton hoye ne naraaz dass deyo

Kahton hoye ne naraz dass deyo
Kahton hoye ne naraz dass deyo

Gallan teriyan da cherry rang nakhro
Gussa aivein dark jehi shade kardu
Dhupp vich khada husn jo chamke
Mathe di tiyudi sab fade kardu

Kehdi gallon murjhaye phirdae
Sohna mukhda gulab dass deyo
Gall gall utte thodiyan hi fikran
Bhawein loose eh dimaag dass deyo

Jatt mang laine aaj maafiyan
Saddi ghalti janaab dass deyo
Makhan malayi sohne mukhde
Kahton hoye ne naraaz dass deyo

Utton utton kari jaavein khoob nakhre
Unjj tainu gabru sweet lagda
Akhaan vich aayi baitha pehlan sabdi
Munda eh sohniye pure kach da

Hassdi ton phire jaan vaarda
Kahnu waan ik raaz dasx deyo x (2)

Jatt mang laine aaj maafiyan
Saddi ghalti janaab dass deyo
Makhan malayi sohne mukhde
Kahton hoye ne naraaz dass deyo

Kahton hoye ne naraz dass deyo x (2)