Street Gana Lyrics In Punjabi Language – Amir Khan

Street Song Lyrics: Street beautiful Song is sung by Aamir Khan. Its Lyrics are Penned by Rav Hanjra and music is composed by Snappy. Song Video is directed by Pav Dharia. Released by the music label Speed Records.
Song – Street
Singer – Aamir Khan
Lyrics – Rav Hanjra
Music – Snappy
Video director – Pav Dharia
Music Label – Speed Records

Street Gana Lyrics
Street Gana Lyrics

ਸਟ੍ਰੀਟ ਗਾਣਾ ਲਿਰਿਕਸ

ਸਨੇਪੀ..

ਹੋ ਮੁੰਡਾ ਬਿਜ਼ੀ ਰਹਿੰਦਾ ਵਿੱਚ ਵਰਕ ਕੁੜੇ
ਹੁਣ ਨਾਂ ਪੈਂਦਾ ਫਰਕ ਕੁੜੇ
ਹੋ ਮੁੰਡਾ ਬਿਜ਼ੀ ਰਹਿੰਦਾ ਵਿੱਚ ਵਰਕ ਕੁੜੇ
ਹੁਣ ਨਾਂ ਪੈਂਦਾ ਫਰਕ ਕੁੜੇ

ਸਾਡੀ ਉਮਰਾਂ ਤੱਕ ਯਾਰੀ ਨਿੱਭ ਜਾਣੀ ਸੀ
ਉਮਰਾਂ ਤੱਕ ਯਾਰੀ ਨਿੱਭ ਜਾਣੀ ਸੀ
ਜੇ ਤੂੰ ਲੜਦੀ ਨਾਂ…

ਹੁਣ ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ
ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ..

ਹੋ ਪਤਾ ਉਦਾ ਕੀ ਪੁੱਛਣਾ
ਹੋਵੇ ਜੇੜੇ ਰਸਤੇ ਜਾਣਾ ਨਾਂ
ਮਤਲਬ ਨੂੰ ਤਾਂ ਸਾਰੀ ਦੁਨੀਆਂ
ਬਿੰਨ ਮਤਲਬ ਕਿਸੇ ਬਲਾਣਾ ਨਾਂ

ਪਤਾ ਉਦਾ ਵੀ ਕੀ ਪੁੱਛਣਾ
ਹੋਵੇ ਜੇੜੇ ਰਸਤੇ ਜਾਣਾ ਨਾਂ
ਮਤਲਬ ਨੂੰ ਤਾਂ ਸਾਰੀ ਦੁਨੀਆਂ
ਬਿੰਨ ਮਤਲਬ ਕਿਸੇ ਬਲਾਣਾ ਨਾਂ

ਮੈਂ ਵਾਂਗ ਚਟਾਨਾਂ ਖੜਾ ਰਹਿੰਦਾ
ਮੈਂ ਵਾਂਗ ਚਟਾਨਾਂ ਖੜਾ ਰਹਿੰਦਾ
ਜੇ ਤੂੰ ਵਾਂਗ ਪੱਤਿਆਂ ਚੜ੍ਹਦੀ ਨਾਂ…

ਹੁਣ ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ
ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ..

ਹੋ ਰੇਵ ਹੰਜਰਾ ਓਹਦੇ ਦਰ ਮੂੰਰੋਂ ਦੀ
ਆਪਾਂ ਪਾਸਾ ਵੱਟ ਲਿਆ ਏ
ਪਿਆਰ ਦੇ ਖੇਡ ਦੇ ਵਿੱਚੋਂ ਆਪਾਂ
ਦਰਦ ਮੁਨਾਫ਼ਾ ਖੱਟ ਲਿਆ ਏ

ਰੇਵ ਹੰਜਰਾ ਓਹਦੇ ਦਰ ਮੂੰਰੋਂ ਦੀ
ਆਪਾਂ ਪਾਸਾ ਵੱਟ ਲਿਆ ਏ..
ਪਿਆਰ ਦੇ ਖੇਡ ਦੇ ਵਿੱਚੋਂ ਆਪਾਂ
ਦਰਦ ਮੁਨਾਫ਼ਾ ਖੱਟ ਲਿਆ ਏ

ਰੰਬੇ ਪਿੰਡ ਵਾਲੇ ਨੂੰ..
ਰੰਬੇ ਪਿੰਡ ਵਾਲੇ ਨੂੰ ਛੱਡ ਕੇ
ਕਿਸੇ ਹੋਰ ਨਾਲ ਜਾ ਕੇ ਖੜਦੀ ਨਾਂ…

ਹੁਣ ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ
ਸਟ੍ਰੀਟ ਤੇਰੀ ਵਿੱਚ ਬਲੀਏ
ਮੁੜ ਹਮਰ ਯਾਰਾਂ ਦੀ ਵੜਦੀ ਨਾਂ..

ਸਾਨੂੰ ਉਮੀਦ ਹੈ ਸਟ੍ਰੀਟ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Street Song Lyrics In English Language

Ho munda busy rehnda vich work kude
Hunn na painda fark kude x (2)

Saddi umran tak yaari nibh jaani si
Umran tak yaari nibh jani si
Je tu lad’di naa

Hunn street teri vich balliye
Mud Hummer yaaran di wadhdi na
Street teri vich balliye
Mud Hummer yaaran di wadhdi na

Ho pata ohda ki puchhna
Howe jehde raste jaana na
Matlab nu taan saari duniya
Bin matlab kise bulana na x (2)

Main wang chattana khada rehnda
Main wang chattana khada rehnda
Je tu wang patteyan jhad’di na

Hunn street teri vich balliye
Mud Hummer yaaran di wadhdi na
Street teri vich balliye
Mud Hummer yaaran di wadhdi na

Ho Rav Hanjra ohde dar mooron di
Appan passa vatt leya ae
Pyar de khed’de vichon appan
Dard munafa khatt leya ae x (2)

Rambe pind wale nu
Rambe pind wale nu chhad ke
Kise hor na jaake khad’di na

Hunn street teri vich balliye
Mud Hummer yaaran di wadhdi na
Street teri vich balliye
Mud Hummer yaaran di wadhdi na