Stupid Gana Lyrics In Punjabi Language – Armaan Bedil, Raashi Sood

Stupid Song Lyrics: Stupid romantic Song is sung by Armaan Bedil and female singer Raashi Sood. Its Beautiful Lyrics are penned by Bachan Bedil and music is composed by Starboy MusicX. Song Video is directed by Dilsher Singh & Khushpal Singh and Star cast of this romantic song is Armaan & Priyanka Khera. Released by the music label Speed Records.
Song – Stupid
Singers – Armaan Bedil & Raashi Sood
Lyrics – Bachan Bedil
Music – Starboy MusicX
Video Director – Dilsher Singh & Khushpal Singh
Star cast – Armaan & Priyanka Khera
Music Label – Speed Records

Stupid Gana Lyrics
Stupid Gana Lyrics

ਸਟੂਪੀਡ ਗਾਣਾ ਲਿਰਿਕਸ

ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ

ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ
ਤੇਰਾ ਸਾਡੇ ਬਿੰਨ ਜੇ ਸਰ ਸਕਦਾ ਏ
ਅਸੀਂ ਤੇਰੇ ਬਿੰਨ ਵੀ ਨਈਂ ਮਰਦੇ

ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ
ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ

ਨਾਂ ਇੰਗਿਲਸ਼ ਗਾਲਾਂ ਕੱਢ ਕੁੜੀਏ
ਗੱਲ ਕਰਲਾ ਵਿਚ ਪੰਜਾਬੀ ਦੇ

ਨਾਂ ਇੰਗਿਲਸ਼ ਗਾਲਾਂ ਕੱਢ ਕੁੜੀਏ
ਗੱਲ ਕਰਲਾ ਵਿਚ ਪੰਜਾਬੀ ਦੇ
ਲੱਡੂ ਤੇ ਪੇੜੇ ਸ਼ੱਕਰ ਨੀਂ
ਅੱਖਰ ਨੇਂ ਰਿੱਚ ਪੰਜਾਬੀ ਦੇ
ਇੱਕ ਅੜ ਗਈ ਸਪਲੀ ਕੰਜਰ ਦੀ
ਮੇਰਾ ਪੇਪਰ ਮੇਰੀ ਥਾਂ ਕਰਦੇ

ਕਿਯੋਂ ਗਰਮ ਸਰਦ ਜੀ ਹੁਨੀਂ ਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ
ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ

ਪ੍ਰਪੋਜ਼ ਕਿਸੀ ਕੋ ਕਰ ਦੇਨਾ
ਕੋਈ ਬਨਤਾ ਨਹੀਂ ਗੁਨਾਹ ਮੇਰਾ

ਪ੍ਰਪੋਜ਼ ਕਿਸੇ ਨੂੰ ਕਰ ਦੇਣਾ
ਕੋਈ ਬਣਦਾ ਨਹੀਂ ਗੁਨਾਹ ਮੇਰਾ
ਤੇਰੀ ਨਾਂ ਮਗਰੋਂ ਮੇਰੀ ਗ਼ਲਤੀ ਏ
ਤੱਕੇ ਨਾਲ ਰੋਕਾਂ ਰਾਹ ਤੇਰਾ

ਕਿਯੋਂ ਸੁੱਕਣੇ ਸਾਨੂੰ ਪਾ ਛਡਿਆ
ਇਕ ਪਾਸਾ ਅੱਜ ਪਰਾਂ ਕਰਦੇ

ਛੱਡ ਗੱਪ ਮਾਰਨੇਂ ਗਪਣੀਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ
ਔਖੀ ਜੀ ਕਾਨੂੰ ਹੁਨੀਂ ਏ
ਦਿਲ ਨਈਂ ਦੇਣਾ ਤਾਂ

ਮਨੀਆਂ ਅੱਜ ਖੋਟੇ ਸਿੱਕੇ ਹਾਂ
ਕੱਲ ਸੋਨੇ ਦੇ ਵਿਚ ਟੱਲ ਜਾਣਾ
ਮਨੀਆਂ ਅੱਜ ਖੋਟੇ ਸਿੱਕੇ ਹਾਂ
ਕੱਲ ਸੋਨੇ ਦੇ ਵਿਚ ਟੱਲ ਜਾਣਾ

ਬੇਦਿਲ ਤਾਂ ਬਲੀਏ ਜਾਦੂ ਹੈ
ਜਾਦੂ ਨੇ ਹੈ ਇਕ ਦਿਨ ਚਲ ਜਾਣਾ
ਏ ਗੱਲੀਆਂ ਵਿੱਚੋ ਜੇ ਮੂੜਗੇ
ਫੇਰ ਪੈਰ ਨੀਂ ਕਦੇ ਪਿਛਾਂਹ ਕਰਦੇ

ਹਾਂ ਤੇਰੇ ਵਰਗੇ ਮੁੰਡੇ ਖੂੰਡੇ ਵੀ
ਗੱਲਾਂ ਨੇਂ ਏਸ ਤਰਾਂ ਕਰਦੇ
ਐਕਟਿੰਗ ਵੀ ਚੰਗੀ ਕਰ ਲੇਨੇ
ਤੈਨੂੰ ਪਿਆਰ ਸੋਣੀਆਂ ਤਾਂ ਕਰਦੇ

ਧੁੱਪ ਲੱਗਦੀ ਵੇ ਧੁੱਪ ਵਰਗੀ ਨੂੰ
ਮੈਨੂੰ ਪਲਕਾਂ ਦੀ ਤੂੰ ਛਾਂ ਕਰਦੇ
ਆਕੜ ਜੀ ਛੱਡਕੇ ਬੇਸ਼ਰਮਾਂ
ਹੁਣ ਤੂੰ ਵੀ ਸਾਨੂੰ ਹਾਂ ਕਰਦੇ

ਛੱਡ ਗੱਪ ਮਾਰਨੇਂ ਗਪਣੀਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ
ਕੀ ਖੜਾ ਦੇਖਦਾ ਬੇਸ਼ਰਮਾਂ
ਹੁਣ ਤੂੰ ਵੀ ਸਾਨੂੰ ਹਾਂ ਕਰਦੇ
ਛੱਡ ਗੱਪ ਮਾਰਨੇਂ ਗਪਣੀਏ
ਦਿਲ ਨਈਂ ਦੇਣਾ ਤਾਂ ਨਾਂ ਕਰਦੇ..

ਸਾਨੂੰ ਉਮੀਦ ਹੈ ਸਟੂਪੀਡ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Stupid Song Lyrics In English Language

Aukhi ji kahnu hunni ae
Dil nai dena taan na karde x (2)

Tera sadde bin je sar sakdae
Assi tere vi nai marde

Aukhi ji kahnu hunni ae
Dil nai dena taan na karde
Aukhi ji kahnu hunni ae
Dil nai dena taan..

Na English gaalan kadd kudiye
Gall kar lai vich Punjabi de x (2)

Laddu te pede shakkar ni
Akkhar ne rich Punjabi de
Ikk add gayi sapli kanjar di
Mera paper meri thaan karde

Kyon garam sard ji hunni ae
Dil nahi dena ta naa karde
Dil nai dena taan na karde
Aukhi ji kahnu hunni ae
Dil nai dena taan na karde

Propose kisi ko kar dena
Koyi banta nahi gunaah mera

Propose kisi nu kar dena
Koyi banta nahi gunaah mera
Kahi na magron meri ghalti ae
Dhakke naal rokeya raah tera

Kyon sukne saanu paa chhadeya
Ikk paasa ajj paraan karde
Chhad gapp maarne gappaniye
Dil nai dena taan na karde
Aukhi ji kahnu hunni ae
Dil nai dena taan..

Manneya ajj khote sikke haan
Kal sone de vich dhal jaana x (2)

Bedil taan balliye jaadu hai
Jaadu ne ek din chal jaana
Eh galiyan vichon je mud gaye
Phir pair ni kade pichhan karde

Haan tere warge munde khunde ve
Gallan ne ess tarah karde
Acting vi changi kar laine
Tainu pyar sohneya taan karde

Dhupp lagdi ae dhupp wargi nu
Mainu palkan di tu chhan karde
Aakad ji chhad ke besharman
Hunn tu vi saanu haan karde

Chhad gapp maarne gappaniye
Dil nai dena taan na karde
Ki khada dekhdae besharman
Hunn tu vi saanu haan karde

Chhad gapp maarne gappaniye
Dil nai dena taan na karde