Tere Naal Gana Lyrics In Punjabi – Daoud

Tere Naal Song Lyrics: The Punjabi latest song is sung by Daoud and song lyrics are written by Tejinder Harry. Its music is composed by Daoud. This song is a music label released by Jass Records.
Song – Tere Naal
Singer – Daoud
Lyrics – Tejinder Harry
Music – Daoud
Music Label – Jass Records

Tere Naal Gana Lyrics
Tere Naal Gana Lyrics

ਤੇਰੇ ਨਾਲ ਗਾਣਾ ਲਿਰਿਕਸ

ਮੈਂ ਚਾਉਂਦਾ ਸੀ ਤੇਰੇ ਨਾਲ ਚਲਣਾ
ਹੱਥਾਂ ਵਿਚ ਹੱਥ ਦੇ ਢੋਲਣਾ
ਕਿ ਪਤਾ ਸੀ ਦੂਰੀ ਵੱਧ ਜਾਣੀ
ਨਈਂ ਇੱਕ ਦੂਜੇ ਨਾਲ ਬੋਲਣਾ

ਮੈਂ ਚਾਉਂਦਾ ਸੀ ਤੇਰੇ ਨਾਲ ਚਲਣਾ
ਹੱਥਾਂ ਵਿਚ ਹੱਥ ਦੇ ਢੋਲਣਾ
ਕਿ ਪਤਾ ਸੀ ਦੂਰੀ ਵੱਧ ਜਾਣੀ
ਨਈਂ ਇੱਕ ਦੂਜੇ ਨਾਲ ਬੋਲਣਾ

ਕੁਝ ਯਾਦਾਂ ਤੇ ਕੁਝ ਮੈਂ ਸੱਜਣ
ਜੋ ਸਾਂਭ ਸਾਂਭ ਮੈਂ ਰੱਖਦਾ ਹਾਂ
ਏ ਸਰਮਾਇਆ ਹੈ ਮੇਰਾ
ਹੋਰ ਮੇਰੇ ਕੁਝ ਕੋਲ ਨਾ

ਕੁਝ ਯਾਦਾਂ ਤੇ ਕੁਝ ਮੈਂ ਸੱਜਣ
ਜੋ ਸਾਂਭ ਸਾਂਭ ਮੈਂ ਰੱਖਦਾ ਹਾਂ
ਏ ਸਰਮਾਇਆ ਹੈ ਮੇਰਾ
ਹੋਰ ਮੇਰੇ ਕੁਝ ਕੋਲ ਨਾ

ਮੈਂ ਚਾਉਂਦਾ ਸੀ ਤੇਰੇ ਨਾਲ ਚਲਣਾ
ਹੱਥਾਂ ਵਿਚ ਹੱਥ ਦੇ ਢੋਲਣਾ
ਕਿ ਪਤਾ ਸੀ ਦੂਰੀ ਵੱਧ ਜਾਣੀ
ਨਈਂ ਇੱਕ ਦੂਜੇ ਨਾਲ ਬੋਲਣਾ

ਮੇਰਾ ਪਿਆਰ ਵੀ ਸੱਚਾ ਸੀ
ਤੇਰੇ ਲਈ ਪਾਗਲ ਸੀ ਕੁੜੀਏ
ਤੇਰੀ ਦੱਸ ਕਿ ਮਜਬੂਰੀ ਸੀ
ਜਾਂ ਮੈਂ ਤੇਰੇ ਕਾਬਿਲ ਨਈ ਕੁੜੀਏ

ਮੇਰਾ ਪਿਆਰ ਵੀ ਸੱਚਾ ਸੀ
ਤੇਰੇ ਲਈ ਪਾਗਲ ਸੀ ਕੁੜੀਏ
ਤੇਰੀ ਦੱਸ ਕਿ ਮਜਬੂਰੀ ਸੀ
ਜਾਂ ਮੈਂ ਤੇਰੇ ਕਾਬਿਲ ਨਈ ਕੁੜੀਏ

ਮੈਂ ਚਾਉਂਦਾ ਸੀ ਤੇਰੇ ਨਾਲ ਚਲਣਾ
ਹੱਥਾਂ ਵਿਚ ਹੱਥ ਦੇ ਢੋਲਣਾ
ਕਿ ਪਤਾ ਸੀ ਦੂਰੀ ਵੱਧ ਜਾਣੀ
ਨਈਂ ਇੱਕ ਦੂਜੇ ਨਾਲ ਬੋਲਣਾ

ਖਾਸ ਵਜ੍ਹਾ ਨੀ ਕੋਈ ਟੁੱਟਣ ਦੀ
ਬਸ ਗ਼ਲਤਫਹਿਮੀਆਂ ਹੋਇਆਂ ਨੇਂ
ਹੈਰੀ ਅੱਜ ਤੱਕ ਇੰਨਾ ਹੱਸਿਆ ਨੀ
ਜਿੰਨੀਆਂ ਏ ਅੱਖੀਆਂ ਰੋਇਆਂ ਨੇ

ਖਾਸ ਵਜ੍ਹਾ ਨੀ ਕੋਈ ਟੁੱਟਣ ਦੀ
ਬਸ ਗ਼ਲਤਫਹਿਮੀਆਂ ਹੋਇਆਂ ਨੇਂ
ਹੈਰੀ ਅੱਜ ਤੱਕ ਇੰਨਾ ਹੱਸਿਆ ਨੀ
ਜਿੰਨੀਆਂ ਏ ਅੱਖੀਆਂ ਰੋਇਆਂ ਨੇ

ਮੈਂ ਚਾਉਂਦਾ ਸੀ ਤੇਰੇ ਨਾਲ ਚਲਣਾ
ਹੱਥਾਂ ਵਿਚ ਹੱਥ ਦੇ ਢੋਲਣਾ
ਕਿ ਪਤਾ ਸੀ ਦੂਰੀ ਵੱਧ ਜਾਣੀ
ਨਈਂ ਇੱਕ ਦੂਜੇ ਨਾਲ ਬੋਲਣਾ

Tere Naal Song Lyrics In English Language

Main chaunda si tere naal chalna
Hattha vich hatth de dholna
Ki pata si doori wadd jaani
Nai ik dooje naal bolna

Main chaunda si tere naal chalna
Hattha vich hatth de dholna
Ki pata si doori wadd jaani
Nai ik dooje naal bolna

Kujh yaadan te kujh main sajjne
Do saambh saambh main rakhda haan
Aesarmaaya hai mera hor mere kujh kol na

Kujh yaadan te kujh main sajjne
Do saambh saambh main rakhda haan
Aesarmaaya hai mera hor mere kujh kol na

Main chaunda si tere naal chalna
Hattha vich hatth de dholna
Ki pata si doori wadd jaani
Nai ik dooje naal bolna

Mera pyar vi saccha si
Tere layi pagal si kudiye
Teri dass ki majboori si
Je aa main tere kaabil nai kudiye

Mera pyar vi saccha si
Tere layi pagal si kudiye
Teri dass ki majboori si
Je aa main tere kaabil nai kudiye

Main chaunda si tere naal chalna
Hattha vich hatth de dholna
Ki pata si doori wadd jaani
Nai ik dooje naal bolna

Khaas wajah ni koi tuttan di
Bas galatfehmian hoyiaan ne
Harry ajj tak inna hasseya ni
Jinni aa ae akhiyan royiaan ne

Khaas wajah ni koi tuttan di
Bas galatfehmian hoyiaan ne
Harry ajj tak inna hasseya ni
Jinni aa ae akhiyan royiaan ne

Main chaunda si tere naal chalna
Hattha vich hatth de dholna
Ki pata si doori wadd jaani
Nai ik dooje naal bolna