Tere Te Gana Lyrics In Punjabi Language – Guru Randhawa, Ikka

Tere Te Song Lyrics: The beautiful Punjabi song is sung by Guru Randhawa and song lyrics & Rap Lyrics Written by Ikka. Its music is composed by Vee. Song Video is directed by Gifty and Star cast of this song is Guru Randhawa Ikka & Zaara Yesmin. Released by the music label T-Series.
Song – Tere Te
Singer – Guru Randhawa
Lyrics – Ikka
Music – Vee
Video Director – Gifty
Star Cast – Guru Randhawa Ikka & Zaara Yesmin
Music Label – T-Series

Tere Te Gana Lyrics
Tere Te Gana Lyrics

ਤੇਰੇ ਤੇ ਗਾਣਾ ਲਿਰਿਕਸ

ਓ..

ਕਰਦੀ ਏਂ ਵਾਇਬ ਨੀ ਕਿੱਲ ਸਾਨੂੰ ਤੇਰੀ
ਤੂੰ ਖਾਵੇਂ ਨਾਂ ਕਿਉਂ ਤਰਸ ਮੇਰੇ ਤੇ
ਤੂੰ ਲੁੱਟੀ ਫਿਰੇ ਟੋਂਨ ਤੂੰ ਬਿੱਲੋ ਨੀਂ ਸਾਰਾ
ਨਾਂ ਨਿਕਲਿਆ ਕਰ ਕਲੀ ਗੇੜੇ ਤੇ

ਕਰਦੀ ਏਂ ਵਾਇਬ ਨੀ ਕਿੱਲ ਸਾਨੂੰ ਤੇਰੀ
ਤੂੰ ਖਾਵੇਂ ਕਿਉਂ ਤਰਸ ਮੇਰੇ ਤੇ
ਤੂੰ ਲੁੱਟੀ ਫਿਰੇ ਟੋਂਨ ਤੂੰ ਬਿੱਲੋ ਨੀਂ ਸਾਰਾ
ਨਾਂ ਨਿਕਲਿਆ ਕਰ ਕਲੀ ਗੇੜੇ ਤੇ

ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ
ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ

ਕੋਈ ਵੀ ਨਾਂ ਤੇਰੇ ਮੁਕਾਬਲੇ ਦੀ
ਤੂੰ ਸਾਰੀਆਂ ਤੋਂ ਕੇਮ ਨੀਂ
ਮੈਂ ਦਿਲ ਲਾਈ ਫਿਰਦਾ ਹਾਂ ਤੇਰੇ ਨਾਲ
ਤੇਰੇ ਕੋਲ ਪੋਰਾ ਵੀ ਟੈਮ ਨੀਂ

ਵੇ ਮੁੰਡਿਆਂ ਨੂੰ ਲਾਰੇ ਤੂੰ ਲਾਵੇਂ
ਵੇ ਝੂਠੀਆਂ ਕਸਮਾਂ ਤੂੰ ਖਾਵੇਂ
ਕਰਦੀ ਏਂ ਤੂੰ ਫੇਕ ਪ੍ਰੋਮਿਸ
ਅ ਸਾਨੂੰ ਰੱਬ ਹੀ ਬਚਾਵੇ

ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ
ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ

ਏ ਯੋ।
ਉਸਨੇ ਕਰਾ ਸਵਿੰਗ ਪੂਰਾ ਟਾਊਨ ਗਿਆ ਹਿਲ
ਵੋ ਪ੍ਰੋਪਰ ਸੀਨ ਕਰੇ ਕਿਲ
ਬੋਟਮ ਕਰੇ ਪੌਪ ਪੌਪ ਕਰੇ ਪਿਲ
ਸ਼ੀ ਲੁਕਿੰਗ ਏਂਨ ਮੀ ਸਾਰੇ ਕਰੋ ਚਿਲ

ਵਉ ਗਰਾਈਂਡ ਕਰਤੀ ਏ ਸੋਲੋ
ਵਟ ਯੂ ਨੀਡ ਹਾਂ ਬੇਬੀ ਬੋਲੋ
ਜਬ ਕਰੇ ਵੋਕ, ਸਬਕੁਛ ਲਗੇ ਸਲੋ ਮੋ
ਅਪ ਐਂਡ ਡਾਊਨ ਜਾਤੀ ਲਗੇ ਯੋ ਯੋ

ਡੀਜੇ ਕਰ ਡ੍ਰੌਪ ਡਾਂਸ ਵਾਲੀ ਬੀਟ
ਤੂੰਨੇਂ ਕਰਾ ਮੂਵ ਬੜਾ ਦੀ ਤੂੰਨੇਂ ਹੀਟ
ਆ ਵਾਨਾਂ ਸੀ ਯੂ ਸ਼ੇਕ ਕਰ ਦੇ ਰਪੀਟ
ਥਕੇ ਨਾਂ ਜਰਾ ਵੀ ਅਥਲੀਟ
ਆਏ ਆਏ ਆਏ

ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ
ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ

ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ

ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ
ਤੇਰੇ ਤੇ ਤੇਰੇ ਤੇ ਤੇਰੇ ਤੇ
ਅੱਖ ਮੇਰੀ ਖੜਦੀ ਏ ਤੇਰੇ ਤੇ

ਵੋ..

ਸਾਨੂੰ ਉਮੀਦ ਹੈ ਤੇਰੇ ਤੇ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Tere Te Song Lyrics In English Language

Kardi aa vibe ni kill
Saanu teri tu khavein
Kyun taras na mere te
Ho lutti phire town
Tu billo ni saara
Na nikleya kar kalli gehde te x (2)

Tere te, tere te, tere te
Akh meri khad’di aa tere te x (2)

Koyi vi naa tere mukable di
Ni tu saareyan to kem ni
Main dil laayi phirda haan tere naal
Tere kol porra vi time ni

Mundeyan nu laare tu laave
Jhoothiyan kasman tu khavein
Kardi aa fake tu promise’an
Saanu rab hi bachave

Tere te, tere te, tere te
Akh meri khad’di aa tere te x (2)

Usne kara swing poora town gaya hil
Woh proper scene kare kill
Bottle kare pop, pop kare pill
She looking at me sare karo chill

Woh grind karti hai solo
What you need haan baby bolo
Jab kare walk sab kuchh lage slow mo
Up and down jaati like a yo yo

DJ kar drop dance wali beat
Toone kara move badha di toone heat
I wanna see you shake kar de repeat
Thake na zara bhi like an athlete

Tere te, tere te, tere te
Akh meri khad’di aa tere te x (4)