Teri Khaamiyan Gana Lyrics In Punjabi – Akhil

Teri Khaamiyan Song Lyrics: The beautiful Punjabi song is sung by Akhil and Romantic song lyrics are written by Jaani. Its music is composed by B Praak. Song Video is directed by Arvindr Khaira and Star cast of this song is Akhil & Wamiqa Gabbi. Released by the music label Speed Records.
Song – Teri Khaamiyan
Singer – Akhil
Lyrics – Jaani
Music – B Praak
Video Director – Arvindr Khaira
Star Cast – Akhil & Wamiqa Gabbi
Music Label – Speed Records

Teri Khaamiyan Gana Lyrics
Teri Khaamiyan Gana Lyrics

ਤੇਰੀ ਖਾਮੀਆਂ ਗਾਣਾ ਲਿਰਿਕਸ

ਕੁਛ ਤੋ ਮੁਝ ਮੇਂ ਕਮੀ ਥੀ
ਕੁਛ ਥੀ ਤੇਰੀ ਖਾਮੀਆਂ
ਜ਼ਿੰਦਾ ਹੋ ਕੇ ਮਰੇ ਹੈਂ
ਤੇਰੀ ਮਿਹਰ ਬਾਨੀਆਂ

ਯੇ ਕਿਆ ਹੂਆ, ਯੇ ਕਿਉਂ ਹੂਆ
ਇੱਕ ਦੂਸਰੇ ਕਿ ਕਰ ਰਹੇ ਹੈਂ
ਹਮ ਕਿਉਂ ਬਦਨਾਮੀਆਂ

ਕੁਛ ਤੋ ਮੁਝ ਮੈਂ ਕਮੀ ਥੀ
ਕੁਛ ਥੀ ਤੇਰੀ ਖਾਮੀਆਂ

ਵੇ ਮੈਨੂੰ ਤੇਰਾ ਪਿਆਰ ਚਾਹੀਦੇ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲੇ
ਵੇ ਤੇਰੇ ਬਿਨਾਂ ਕੁਝ ਵੀ ਨੀਂ
ਤੇਰੀ ਸੋਂਹ ਸੱਜਣਾ ਵੇ ਮੇਰੇ ਕੋਲੇ

ਕੁਛ ਤੋ ਮੁਝ ਮੇਂ ਕਮੀ ਥੀ
ਕੁਛ ਥੀ ਤੇਰੀ ਖਾਮੀਆਂ
ਜ਼ਿੰਦਾ ਹੋ ਕੇ ਮਰੇ ਹੈਂ
ਤੇਰੀ ਮਿਹਰ ਬਾਨੀਆਂ

ਚੇਨ ਨਾ ਅੰਦਰ
ਚੇਨ ਨਾ ਬਾਹਰ ਵੇ
ਜੇ ਤੂੰ ਨੀ ਆਉਣਾ
ਸਾਨੂੰ ਦੇ ਮਾਰ ਵੇ
ਸਮਝ ਨਾ ਪਾਇਆ ਮੈਂ
ਹਮਸਫ਼ਰ ਮੇਰੇ
ਕਿੰਨੇ ਤੇਰੇ ਦਿਲ ਨੇ
ਕਿੰਨੇ ਤੇਰੇ ਚੇਹਰੇ

ਮਤਲਬੀ ਤੂੰ ਐਂ
ਮਤਲਬੀ ਮੈਂ ਨਾ
ਮੇਰੇ ਬਿਨਾਂ ਖੁਸ਼ ਤੂੰ
ਕਦੇ ਵੀ ਨੀ ਰਹਿਣਾ

ਕਿਉਂ ਔਰ ਕਿਸਕੀ ਵਜ੍ਹਾ ਸੇ
ਮੇਰੇ ਸਾਥ ਕਿ ਬੇਈਮਾਨੀਆਂ

ਕੁਛ ਤੋ ਮੁਝ ਮੇਂ ਕਮੀ ਥੀ
ਕੁਛ ਥੀ ਤੇਰੀ ਖਾਮੀਆਂ
ਜ਼ਿੰਦਾ ਹੋ ਕੇ ਮਰੇ ਹੈਂ
ਤੇਰੀ ਮਿਹਰ ਬਾਨੀਆਂ

ਵੇ ਚਾਨਣਾ ਦੇ ਵਾਲੀ ਜ਼ਿੰਦਗੀ ਜਾਨੀ
ਵੇਚ ਦੇਈ ਨਾ ਜਾਕੇ ਨੇਹਰੇ ਕੋਲੇ (x2)

ਵੇ ਮੈਨੂੰ ਤੇਰਾ ਪਿਆਰ ਚਾਹੀਦੇ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ ਏ

Teri Khaamiyan Song Lyrics In English Language

Kuchh to mujhmein kami thi
Kuchh thi teri khaamiyan
Zinda hoke mare hain
Teri meharbaniyan

Yeh kya hua, yeh kyun hua
Ik dusre ki kar rahe hain
Hum kyun badnaamiyan

Kuchh to mujhmein kami thi
Kuchh thi teri khaamiyan

Ve mainu tera pyar chahida
Rakh daultan teriyan tere kole
Ve tere bina kujh vi nai
Teri sonh sajna ve mere kole

Kuchh to mujhmein kami thi
Kuchh thi teri khaamiyan
Zinda hoke mare hain
Teri meharbaniyan

Chain na andar
Chain na baahar ve
Je tu ni auna
Saanu de maar ve
Samajh na paya main
Humsafar mere
Kinne tere dil ne
Kinne tere chehre

Matlabi tu aen
Matlabi main na
Mere bina khush tu
Kade vi ni rehna

Kyun aur kiski wajah se
Mere sath ki be-imaniyan

Kuchh to mujhmein kami thi
Kuchh thi teri khaamiyan
Zinda hoke mare hain
Teri meharbaniyan

Ve chan’na de wali zindagi Jaani
Vech dayi na jaake nehre kole x (2)

Ve mainu tera pyar chahidae
Rakh daultan teriyan tere kole