Teri Meri Tutju Gana Lyrics In Punjabi – Shivjot

Teri Meri Tutju Song Lyrics: The Punjabi latest Romantic song is sung by Shivjot and song lyrics are written by him. Beautiful Song video is directed by Josan Bros and star cast of this song is Shivjot and Gurleen Kaur. Its music is composed by Jugraj Rainkh. This song is a music label released by Speed Records.
Song – Teri Meri Tutju
Singer/lyrics – Shivjot
Music – Jugraj Rainkh
Video director – Josan Bros
Star Cast – Shivjot & Gurleen Kaur
Music Label – Speed Records

Teri Meri Tutju Gana Lyrics
Teri Meri Tutju Gana Lyrics

ਤੇਰੀ ਮੇਰੀ ਟੁਟਜੂ ਗਾਣਾ ਲਿਰਿਕਸ

ਤੇਰੀ ਮੇਰੀ ਟੁਟਜੂ,
ਬ੍ਰੇਕਅੱਪ ਹੋਜੂ,
ਤੇਰੀ ਮੇਰੀ ਟੁਟਜੂ ਟੁਟਜੂ ਵੇ,
ਤੇਰੀ ਮੇਰੀ ਟੁਟਜੂ ਟੁਟਜੂ ਵੇ,

ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ ਕੁੜੀਆਂ,
ਪਿਆਰਾਂ ਵਾਲਿਆਂ,

ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ ਕੁੜੀਆਂ,
ਪਿਆਰਾਂ ਵਾਲਿਆਂ,

ਨਿੱਕੀ-ਨਿੱਕੀ ਗੱਲ ਤੇ,
ਨਿੱਤ ਤੜਫਾਉਣੇ,
ਵਿਆਹ ਕਰਵਾ ਕੇ,
ਫੇਰ ਕਿ ਕਰਾਉਣਾ ਏ,

ਜੇ ਤੇਰੇ ਔਰੇ ਦੇ ਵਿਚ ਫਸਦੀਆਂ,
ਹੀਲਾਂ ਵਾਲਿਆਂ,

ਵੇ ਤੇਰੀ ਮੇਰੀ ਟੁਟਜੂ ਟੁਟਜੂ ਵੇ,
ਤੇਰੀ ਮੇਰੀ ਟੁਟਜੂ ਟੁਟਜੂ ਵੇ,

ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ ਕੁੜੀਆਂ,
ਪਿਆਰਾਂ ਵਾਲਿਆਂ,
ਵੇ ਤੇਰੀ ਮੇਰੀ ਟੁਟਜੂ,

ਇਸ਼ਕ ਚ ਪਾ ਲਈ ਵੇ,
ਪਤਾ ਨਈਂ ਕਿਵੇਂ ਪਿੱਛੇ ਲਾ ਲਈ ਵੇ,
ਪ੍ਰਪੋਸ਼ ਵੀ ਮੈਂ ਕਰਿਆ,
ਵੇ ਤੂੰ ਤਾਂ ਸ਼ਰਮ ਹੀ ਲਾਹ ਲਈ ਵੇ,
ਇਸ਼ਕ ਚ ਪਾ ਲਈ ਵੇ,
ਪਤਾ ਨਈਂ ਕਿਵੇਂ ਪਿੱਛੇ ਲਾ ਲਈ ਵੇ,
ਪ੍ਰਪੋਸ਼ ਵੀ ਮੈਂ ਕਰਿਆ,
ਵੇ ਤੂੰ ਤਾਂ ਸ਼ਰਮ ਹੀ ਲਾਹ ਲਈ ਵੇ,

ਜੇ ਤੈਨੂੰ ਰੋਜ ਸਨੇਪਾ ਭੇਜਣ,
ਮੇਰੀਆਂ ਸਾਲੀਆਂ,

ਵੇ ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ,
ਕੁੜੀਆਂ ਪਿਆਰਾਂ ਵਾਲਿਆਂ,
ਵੇ ਤੇਰੀ ਮੇਰੀ ਟੁਟਜੂ,

ਅੱਜ ਕੱਲ ਮੈਮਾ ਤੇ ਮਰਦਾ,
ਗੱਲਾਂ ਹੁਣ ਵੈਸਟਰਨ ਕਰਦਾ,
ਫ਼ਿਲਮੀ ਜੇਹਾ ਹੋ ਗਿਆ ਤੇਰਾ ਟੇਸਟ ਵੇ,

ਮਹਿਫ਼ਿਲ ਲਈ ਨਿੱਤ ਤਿਆਰੀ,
ਯਾਰਾਂ ਨਾਲ ਪੱਕੀ ਯਾਰੀ,
ਮੇਰੀ ਕ੍ਯੂਂ ਐਨਰਜੀ ਕੀਤੀ ਵੇਸ੍ਟ ਵੇ,

ਆਈ ਹੋਪ ਤੂੰ ਚੱਜ ਨਾਲ ਮੇਰੀਆਂ,
ਗੱਲਾਂ ਖਾਨੇ ਪਾ ਲਈਆਂ,

ਵੇ ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ,
ਕੁੜੀਆਂ ਪਿਆਰਾਂ ਵਾਲਿਆਂ,

ਕਰ ਲਈ ਸ਼ਿਵਜੋਤ ਮੈਂ ਗ਼ਲਤੀ,
ਤੈਨੂੰ ਵੈਰ ਬਣਾ ਕੇ ਵੇ,
ਤੇਰੇ ਸ਼ਰਬਤ ਵਰਗੇ ਬੋਲਾਂ ਉੱਤੇ,
ਟ੍ਰਸ੍ਟ ਜਤਾ ਕੇ ਵੇ,

ਕਰ ਲਈ ਲਗਦਾ ਗ਼ਲਤੀ,
ਤੈਨੂੰ ਵੈਰ ਬਣਾ ਕੇ ਵੇ,
ਤੇਰੇ ਸ਼ਰਬਤ ਵਰਗੇ ਬੋਲਾਂ ਉੱਤੇ,
ਟ੍ਰਸ੍ਟ ਜਤਾ ਕੇ ਵੇ,

ਕੇੜੀ ਕੇੜੀ ਗੱਲ ਤੇ,
ਕਿ ਸਮਝੌਨਾਏ,
ਬੱਚਿਆਂ ਵਾਂਗ ਬਹਾਨੇ ਪਹਿਲਾਂ ਐ,
ਸੋਚ ਕੇ ਔਨਾਂ ਏ,

ਵੇ ਸੁਪਨੇ ਚ ਐਵੈਂ ਐ ਰਾਤੀ ਗੱਲੀਆਂ,
ਲਿਟ ਕਰਾਂ ਲਿਆਂ,

ਤੇਰੀ ਮੇਰੀ ਟੁਟਜੂ,
ਕਰਤੂਤਾਂ ਕਰਦਾ ਏ ਕਾਲੀਆਂ,
ਵੇ ਮਿਲਦੀ ਏ ਕਰਮਾ ਦੇ ਨਾਲ ਕੁੜੀਆਂ,
ਪਿਆਰਾਂ ਵਾਲਿਆਂ,
ਵੇ ਤੇਰੀ ਮੇਰੀ ਟੁਟਜੂ ਟੁਟਜੂ ਵੇ,
ਬ੍ਰੇਕਅੱਪ ਹੋਜੂ ਹੋਜੂ ਵੇ,
ਤੇਰੀ ਮੇਰੀ ਟੁਟਜੂ,

Teri Meri Tutju Song Lyrics In English Language

Teri meri tutju, breakup hoju
Teri meri tutju, tutju ve
Teri meri tutju, tutju ve

Teri meri tutju
Kartootan kardae kaaliyan
Ve mildi aen karman de naal
Kudiyan pyaaran waliyan
Teri meri tutju
Kartootan kardae kaaliyan
Ve mildi aen karman de naal
Kudiyan pyaaran waliyan

Nikki-nikki gall te
Nitt tadfaunae
Viah karwa ke
Pher ki karauna ae

Je tere aura’e de vich phass diyan
Heelan waaliyan
Ve teri meri tutju, tutju ve
Teri meri tutju, tutju ve

Teri meri tutju
Kartootan kardae kaaliyan
Ve mildi aen karman de naal
Kudiyan pyaaran waliyan
Ve teri meri tutju

Ishq ch paa layi ve
Pata ni kivein pichhe la layi ve
Purpose vi main kareya
Ve tu taan sharm hi la layi ve
Ishq ch paa layi ve
Pata ni kivein pichhe la layi ve
Purpose vi main kareya
Ve tu taan sharm hi la layi ve

Je tainu roj snap’an bhejan
Meriyan saaliyan
Ve teri meri tutju
Kartootan kardae kaaliyan
Ve mildi aen karman de naal
Kudiyan pyaaran waliyan
Ve teri meri tutju

Ajj kal mem’an te mardae
Gallan hunn western kardae
Filmy jeha ho gaya tera taste ve
Mehfil layi nitt taiyari
Yaaran naal pakki yaari
Meri kyun energy kitti waste ve

I hope tu chaj naal meriyan
Gallan khaane pa liya
Ve teri meri tutju
Kartootan kardae kaaliyan
Ve mildi aen karman de naal
Kudiyan pyaaran waliyan

Kar layi Shivjot main ghalti
Tainu vair bana ke ve
Tere sharbat warge bolan utte
Trust jata ke ve

Kar layi lagdae ghalti
Tainu vair bana ke ve
Tere sharbat warge bolan utte
Trust jata ke ve

Kehdi kehdi gall te
Ki samjhaunae
Bacheyan wang bahane pehlan hi
Soch ke auna ae

Main supne ch ainvi raati galliyan
Lit kara liyan
Teri meri tutju
Kartootan kardae kaaliyan
Ve mildi aen karman de naal
Kudiyan pyaaran waliyan
Ve teri meri tutju, tutju ve
Breakup hoju hoju ve
Teri meri tutju