toronto Gana Lyrics In Punjabi Language – Jass Manak, Priya

Toronto Song Lyrics: The Punjabi latest song from web series Gangland in Motherland. It is sung by Jass Manak & Priya and song lyrics are penned by Jass Manak. Its music is composed by Deep Jandu. This song is a music label released by Geet MP3.
Song – Toronto
Singer – Jass Manak & Priya
Lyrics – Jass Manak
Music – Deep Jandu
Music Label – Geet MP3

toronto Gana Lyrics
toronto Gana Lyrics

ਟਰਾਂਟੋ ਗਾਣਾ ਲਿਰਿਕਸ

ਦੀਪ ਜੰਡੂ
ਜੱਸ ਮਾਣਕ
ਆ ਗਿਆ ਨੀ ਓਹੀ ਬਿਲੋ ਟੈਮ

ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਰੈਨੀਂ ਆਂ ਟਰਾਂਟੋ ਸ਼ਹਿਰ ਮੈਂ
ਰੈਨੀਂ ਆਂ ਟਰਾਂਟੋ ਸ਼ਹਿਰ ਮੈਂ
ਹੋ ਮੇਰੇ ਬਾਪ ਦਾ ਏ ਕੰਮ ਕਾਰ ਬਹਾਲਾ

ਹੋ ਮੁੰਡਿਆਂ ਦੀ ਜਾਨ ਨਿਕਲੇ
ਹੋ ਮੁੰਡਿਆਂ ਦੀ ਜਾਨ ਨਿਕਲੇ
ਹੋ ਜਦ ਸੂਟ ਪੰਜਾਬੀ, ਪੰਜਾਬੀ ਪਾ ਲਾ

ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ

ਹੋ ਪੁੱਤ ਵੀ ਏ ਮੂਰੇ ਜੱਟ ਦਾ
ਪੁੱਤ ਵੀ ਏ ਮੂਰੇ ਜੱਟ ਦਾ
ਬੰਦਾ ਕੰਬਦਾ ਬੜਕ ਜਦ ਮਾਰਾਂ
ਜੇ ਰੈਨੀਂ ਆਂ ਟਰਾਂਟੋ ਸ਼ਹਿਰ ਤੂੰ
ਜੇ ਰੈਨੀਂ ਆਂ ਟਰਾਂਟੋ ਸ਼ਹਿਰ ਤੂੰ
ਸਾਡਾ ਬਾਪੂ ਵੀ ਕਬਾ ਏ ਬਹਾਲਾ
ਹੋ ਗੋਰੀਆਂ ਨਾਂ ਸਾਹ ਲੈਂਦੀਆਂ ਹਾ
ਗੋਰੀਆਂ ਨਾਂ ਸਾਹ ਲੈਂਦੀਆਂ
ਪੁੱਤ ਜੱਟਾਂ ਦਾ ਸੋਹਣਾ ਏ, ਸੋਹਣਾ ਏ ਬਹਾਲਾ

ਹੋ ਪੁੱਤ ਵੀ ਏ ਮੂਰੇ ਜੱਟ ਦਾ…
ਪੁੱਤ ਵੀ ਏ ਮੂਰੇ ਜੱਟ ਦਾ
ਬੰਦਾ ਕੰਬਦਾ ਬੜਕ ਜਦ ਮਾਰਾਂ
ਪੁੱਤ ਵੀ ਏ ਮੂਰੇ ਜੱਟ ਦਾ
ਬੰਦਾ ਕੰਬਦਾ ਬੜਕ ਜਦ ਮਾਰਾਂ

ਓ ਵੀਰੇ ਮੇਰੇ ਪੈਂਦੇ ਟੁੱਟਕੇ
ਓ ਵੀਰੇ ਮੇਰੇ ਪੈਂਦੇ ਟੁੱਟਕੇ
ਜੇ ਮੇਰੀ ਅੱਖ ਵਿੱਚ ਅੱਖ ਕੋਈ ਅੱਖ ਪਾਵੇ
ਹੋ ਮੁੰਡੇ ਖੜ ਖੜ ਤਕਦੇ
ਹੋ ਮੁੰਡੇ ਖੜ ਖੜ ਤਕਦੇ
ਹੋ ਜੱਟੀ ਡੌਨਟਾਊਨ ਜਦ ਗੇੜੇ ਲਾਵੇ
ਹੋ ਜੱਟੀ ਦੇ ਤਾ ਨਾਂਅ ਦੀ ਸੋਣੀਆਂ
ਹੋ ਜੱਟੀ ਦੇ ਤਾ ਨਾਂਅ ਦੀ ਸੋਣੀਆਂ
ਮੁੰਡੇ ਗੱਲ ਵਿੱਚ ਪਾਉਂਦੇ, ਹਾ ਪਾਉਂਦੇ ਮਾਲਾ

ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ

ਹੋ ਯਾਰ ਵੀ ਏ ਰਾਜੇ ਜੱਟ ਦੇ…
ਯਾਰ ਵੀ ਏ ਰਾਜੇ ਜੱਟ ਦੇ
ਰਾਜ ਕਰਦੇ ਆਂ ਪਟੋਲਿਆਂ ਦੇ ਦਿਲ ਤੇ
ਜੇ ਵੀਰ ਤੇਰੇ ਪੈਂਦੇ ਟੁੱਟਕੇ
ਜੇ ਵੀਰ ਤੇਰੇ ਪੈਂਦੇ ਟੁੱਟਕੇ
ਫੇਰ ਮਾਣਕ ਦੇ ਮੂਰੇ ਕਿਓਂ ਨੀ ਹਿਲਦੇ

ਹੋ ਬਾਪੂ ਸਾਂਭ-ਸਾਂਭ ਰੱਖਦਾ…
ਬਾਪੂ ਸਾਂਭ-ਸਾਂਭ ਰੱਖਦਾ
ਮੁੰਡਾ ਕਰ ਨਾਂ ਦੇਵੇ ਕੋਈ, ਦੇਵੇ ਕੋਈ ਕਾਰਾ

ਹੋ ਪੁੱਤ ਵੀ ਏ ਮੂਰੇ ਜੱਟ ਦਾ…
ਪੁੱਤ ਵੀ ਏ ਮੂਰੇ ਜੱਟ ਦਾ
ਬੰਦਾ ਕੰਬਦਾ ਬੜਕ ਜਦ ਮਾਰਾਂ
ਪੁੱਤ ਵੀ ਏ ਮੂਰੇ ਜੱਟ ਦਾ
ਬੰਦਾ ਕੰਬਦਾ ਬੜਕ ਜਦ ਮਾਰਾਂ

ਗੈਂਗਲੈਂਡ ਇਨ ਮਦਰਲੈਂਡ

ਦੀਪ ਜੰਡੂ
ਜੱਸ ਮਾਣਕ

Toronto Song Lyrics In English Language

Deep Jandu!
Jass Manak!
Aa gaya ni ohi billo time

Dhee sardara di
Dhee sardara di
Ho pairan vich jutti Patiala
Rehni aan Toronto shehar main
Rehni aan Toronto shehar main
Ho mere baap da ae kaam kaar bahla

Ho mundeya di jaan nikle
Ho mundeya di jaan nikle
Ho jadd suit Punjabi Punjabi paa laan

Dhee sardara di
Dhee sardara di
Ho pairan vich jutti Patiala
Dhee sardara di

Jass Manak!

Ho putt vi aa moore jatt da
Putt vi aa moore jatt da
Banda kambda badak jad mara
Je rehni aan Toronto shehar tu
Je rehni aan Toronto shehar tu
Sadda bapu vi kaba ae bahla
Ho goriyan na saah laindi aan haan
Ggoriyan na saah laindi aan
Putt jattan da sohna ae
Sohna ae bahla

Ho putt vi aa moore jatt da
Putt vi aa moore jatt da
Banda kambda badak jad mara
Putt vi aa moore jatt da
Banda kambda badak jad mara haan

Ho veere mere painde totke
Ho veere mere painde totke
Je meri akh vich akh koyi paave
Munde khad khad takkde
Ho munde khad khad takkde
Ho jatti downtown gehde laave
Ho jatti de naah di sohneya
Ho jatti de naah di sohneya
Munde gal vich paunde
Haan paunde mala

Dhee sardara di
Dhee sardara di
Ho pairan vich jutti Patiala
Dhee sardara di

Ho yaar vi ae raaje jatt de
Yaar vi ae raaje jatt de
Raaj karde patoleyan de dil te
Veere tere painde totke
Je veere tere painde totke
Pher Manak de moore kyon ni hilde

Ho bapu saambh saambh rakhda haan
Ho bapu saambh saambh rakhda
Munda kar na dave koyi
Dave koti kaara

Ho putt vi aa moore jatt da
Putt vi aa moore jatt da
Banda kambda badak jad mara
Putt vi aa moore jatt da
Banda kambda badak jad mara haan

Gangland in Motherland

Deep Jandu
Jass Manak