Tralla 2 Gana Lyrics In Punjabi Language – Babbu Maan

Tralla 2 Song Lyrics: The beautiful Punjabi song is sung by Babbu Maan from the movie “Banjara” starring Babbu Maan & Shradha Arya. Romantic song lyrics are written by Babbu Maan. Released by the music label Swag Music.
Song – Tralla 2
Singer/ Lyrics – Babbu Maan
Star cast – Babbu Maan & Shradha Arya
Music Label – Swag Music

Tralla 2 Gana Lyrics
Tralla 2 Gana Lyrics

ਟਰਾਲਾ ਗਾਣਾ ਲਿਰਿਕਸ

ਚੰਗੀ ਸੀ ਜ਼ਮੀਨ, ਉਚੇ ਸੀ ਸੁਖਾਲਾ
ਜੱਟ ਨੂੰ ਡਰਾਈਵਰੀ ਦਾ ਸ਼ੋਂਕ ਸੀਗਾ ਬਾਹਲਾ
ਮਾਰਦਾ ਬੜਕ ਐਨ ਜੱਟੀਏ

ਮਾਰਦਾ ਬੜਕ ਐਨ ਜੱਟੀਏ
ਇੰਜਣ ਹੁੰਦਾ ਹੈ ਜਿਵੇਂ ਰੇਲ ਦਾ

ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ
ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ
ਗੋਰੀ ਦੀਆਂ ਜ਼ੁਲਫ਼ਾਂ ਨਾਲ ਖੇਲਦਾ

ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ

ਮਿਡਲ ਈਸਟ ਤੋਂ ਚਲ ਕੇ
ਰਾਹ ਇੰਡੀਆ ਦੇ ਪੈ ਗਏ
ਫੇਰ ਪੂਰੀ ਦੁਨੀਆਂ ਚ ਫੈਲ ਗਏ
ਬਹੁਤੇ ਕਨੇਡਾ ਆ ਕੇ ਬੇਹ ਗਏ
ਮਿਡਲ ਈਸਟ ਤੋਂ ਚਲ ਕੇ
ਰਾਹ ਇੰਡੀਆ ਦੇ ਪੈ ਗਏ
ਫੇਰ ਪੂਰੀ ਦੁਨੀਆਂ ਚ ਫੈਲ ਗਏ
ਬਹੁਤੇ ਕਨੇਡਾ ਆ ਕੇ ਬੇਹ ਗਏ

ਜੀਪਸੀ ਪੰਜਾਬੀ ਮੇਰੇ ਮਾਲਕਾ
ਜੀਪਸੀ ਪੰਜਾਬੀ ਮੇਰੇ ਮਾਲਕਾ
ਭੇਤੀ ਹਰ ਨਾਕੇ ਤੇ ਸਕੇਲ ਦਾ

ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ
ਗੋਰੀ ਦੀਆਂ ਜ਼ੁਲਫ਼ਾਂ ਨਾਲ ਖੇਲਦਾ

ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ
ਲੈ ਲਿਆ ਟਰਾਲਾ 36 ਟੇਰਾ ਨੀ
ਸੜਕਾਂ ਤੇ ਨਾਗ ਵਾਂਗੂ ਮੇਲ ਦਾ

ਸਾਨੂੰ ਉਮੀਦ ਹੈ ਟਰਾਲਾ 2 ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Tralla 2 Song Lyrics In English Language

Changi si zameen, uche si sukhala
Jatt nu driveri da shonk siga bahla
Marda break aen jattiye

Marda break aen jattiye
Engine hunda hai jivein rail da

Lai leya tralla 36 tyre’aa ni
Sadkan te naag wangu mel da
Jivein koyi gora billo beach te
Jivein koyi gora billo beach te
Gori diyan zulfan naal khelda

Lai leya tralla 36 tyre’aa ni
Sadkan te naag wangu mel da x (2)

Middle East to chal ke
Raah India de pai gaye
Phir poori duniya ch phail gaye
Bahute Canada aa ke beh gaye x (2)

Gypsy Punjabi mere maalka
Gypsy Punjabi mere maalka
Bheti har naake te scale da

Lai leya tralla 36 tyre’aa ni
Sadkan te naag wangu mel da
Jivein koyi gora billo beach te
Gori diyan zulfan naal khelda

Lai leya tralla 36 tyre’aa ni
Sadkan te naag wangu mel da x (2)