Tralle Gana Lyrics In Punjabi – Anmol Gagan Maan

Tralle Song Lyrics: The Punjabi song is sung by Anmol Gagan Maan and music is composed by Gur Sidhu. Its song lyrics are written by Garry Atwal & Anmol Gagan Maan. Song video is directed by Rupan Bal and Star cast of this romantic song is Anmol Gagan Maan and Garry Atwal. Released by the music label Saga Music.
Song – Tralle
Singer – Anmol Gagan Maan
Lyrics – Garry Atwal & Anmol Gagan Maan
Music – Gur Sidhu
Video director – Rupan Bal
Star cast – Anmol Gagan Maan and Garry Atwal
Music Label – Saga Music

Tralle Gana Lyrics
Tralle Gana Lyrics

ਟਰਾਲੇ ਗਾਣਾ ਲਿਰਿਕਸ

ਹੋ ਜੱਟਾਂ ਦੇ ਪੁੱਤਾਂ ਨੂੰ,
ਮੁਢੋਂ ਸ਼ੋਂਕ ਨੇ ਟਰੱਕਾਂ ਦੇ,
ਯਾਰਡਾਂ ਚ ਖੜੇ ਨੇ,
ਟਰਾਲੇ ਬਿੱਲੋ ਲੱਖਾਂ ਦੇ,

ਹੋ ਜੱਟਾਂ ਦੇ ਪੁੱਤਾਂ ਨੂੰ,
ਮੁਢੋਂ ਸ਼ੋਂਕ ਨੇ ਟਰੱਕਾਂ ਦੇ,
ਯਾਰਡਾਂ ਚ ਖੜੇ ਨੇ,
ਟਰਾਲੇ ਬਿੱਲੋ ..

ਹੋ ਤੇਰੇ ਬਰ੍ਥਡੇ ਤੇ ਬੁੱਗਾਟੀ,
ਨੀ ਮੈਂ ਬੂੱਕ ਕਾਰਵਤੀ,
ਵੇਖ ਪਿੰਡਾਂ ਵਾਲੇ,
ਕਰੀ ਜਾਂਦੇ ਅੱਤ ਨੇ,

ਹੋ ਰੋੜਾਂ ਉੱਤੇ ਚਲਦੇ ਟਰਾਲੇ ਵੇਖ ਲੈ ਨੀ,
ਜੱਟ ਕੱਢੀ ਜਾਂਦੇ ਵੱਟ ਨੇ, (x2)

ਓ ਹੌਲੀਵੁੱਡ ਹਿੱਲ ਉੱਤੇ,
ਵਿਲਾ ਮੈਂ ਬਨਾਯਾ ਨੀ,
ਗੋਰਿਆਂ ਦੀ ਹਿੱਕ ਤੇ,
ਵਰੋਟਾਂ ਵੇਖ ਲਾਯਾ ਨੀ,

ਹੌਲੀਵੁੱਡ ਹਿੱਲ ਉੱਤੇ,
ਵਿਲਾ ਮੈਂ ਬਨਾਯਾ ਨੀ,
ਗੋਰਿਆਂ ਦੀ ਹਿੱਕ ਤੇ,
ਵਰੋਟਾਂ ਵੇਖ..

ਨਾਉ ਸਿੰਘ ਦ ਗ੍ਰੇਟ,
ਉੱਤੇ ਹਾਊਸ ਪਲੇਟ,
ਵੇਖ ਹਟਰਾਂ ਦੇ,
ਮੂੰਹ ਹੁੰਦੇ ਸ਼ਟ ਨੇ,

ਹੋ ਰੋੜਾਂ ਉੱਤੇ ਚਲਦੇ ਟਰਾਲੇ ਵੇਖ ਲੀ ਨੀ,
ਜੱਟਕੱਢੀ ਜਾਂਦੇ ਵੱਟ ਨੇ, (x2)

ਪੂਰਾ ਕਰਦਾ ਪਰਾਉਡ ਫੀਲ,
ਅਪਣੀ ਉਹ ਨਾਰ ਤੇ,
ਜਦੋਂ ਮੋਢੇ ਨਾਲ ਮੋਢਾ ਲਾ ਕੇ,
ਖੜਾਂ ਸਰਦਾਰ ਦੇ,

ਪੂਰਾ ਕਾਰਦਾ ਪਰਾਉਡ ਫੀਲ,
ਆਪਣੀ ਉਹ ਨਾਰ ਤੇ,
ਮੋਢੇ ਨਾਲ ਮੋਢਾ ਲਾ ਕੇ,
ਖੜਾ ਸਰ ..

ਜਿਹਨੂੰ ਕਹਿੰਦੇ ਮਾਨ-ਮਾਨ,
ਬਣੀ ਜੱਟ ਦੀ ਉਹ ਜਾਨ,
ਮੇਰੇ ਨੌ ਦੇ ਬਣਾ ਲਏ,
ਟੈਟੂ ਜੱਟ ਨੇ,

ਰੋੜਾਂ ਉੱਤੇ ਚਲਦੇ ਟਰਾਲੇ ਵੇਖ ਲੈ ਨੀ,
ਜੱਟ ਕੱਢੀ ਜਾਂਦੇ ਵੱਟ ਨੇ,
ਓ ਰੋੜਾਂ ਉੱਤੇ ਚਲਦੇ ਟਰਾਲੇ ਵੇਖ ਲੈ ਨੀ,
ਜੱਟ ..

ਓ ਲੈ ਫੇਰ ਜੱਟ ਦੀ ਵੀ ਸੁਣ,

ਓ ਲੱਖ ਭਾਵੈਂ ਉਥੇ ਕੈਟਰੀਨਾ ਐਂਜਲੀਨਾ,
ਰੀਸ ਮਾਲਵੇ ਦੀ ਨਾਰ ਜਿਹੀ ਹੋਇ ਨਾ,
ਤੇਰੇ ਪਿਆਰ ਦੇ ਸਰੂਰ ਵਿੱਚ ਰਹਿੰਦਾ ਜੱਟ ਹਾਈ,
ਓਦਾਂ ਨਸ਼ਿਆਂ ਦਾ ਵੈਲ ਸਾਨੂੰ ਕੋਈ ਨਾ,

ਨੀ ਤੂੰ 5 ਫੁੱਟ 7 ਤੇਰਾ 6 ਫੂਟਾ ਜੱਟ,
ਸਾਨੂੰ ਵੇਖਦਾ ਜ਼ਮਾਨਾ ਖੜ-ਖੜ ਕੇ,
ਤੇਰੇ ਨਾਉ ਉੱਤੇ ਖੋਲ ਤੀ ਡ੍ਰਾਈਵ ਕੋਰਟ ਜੱਟੀਏ ਨੀ,
ਪਿਆਰ ਵਾਲੇ ਕੋਕੇ ਵੇਖ ਜੱੜਤੇ,

ਤੇਰੀ ਹਿੱਕ ਏ 44 ਇੰਚ ਡੌਲੇ ਨਾਈਟੀਨ ਵੇ,
ਪੂਰੀ ਫਿੱਟ ਜੱਟੀ ਤੇਰੀ ਜ਼ਿਮ ਦੀ ਸ਼ੋਕੀਨ ਵੇ,
ਹਿੱਕ ਏ 44 ਇੰਚ ਡੌਲੇ ਨਾਈਟੀਨ ਵੇ,
ਪੂਰੀ ਫਿੱਟ ਜੱਟੀ ਤੇਰੀ ਜ਼ਿਮ ਦੀ..

ਮੇਰੇ ਦਿੱਲ ਦੇ ਜਹਾਲ ਤੂੰ ਹੀ ਜਾਣੇ ਅਟਵਾਲ,
ਤੇਰੇ ਇਸ਼ਕੇ ਦੇ ਡੂੰਗੇ ਬੜੇ ਫੱਟ ਨੇ,

Tralle Song Lyrics In English Language

Ho jattan de puttan nu
Muddon shonk ne truckan de
Yard’an ch khade ne
Tralle billo lakhan de

Ho jattan de puttan nu
Muddon shonk ne truckan de
Yard’an ch khade ne
Tralle billo..

Ho tere birthday te
Bugatti di main book karwati
Vekh pindan wale kari jande att ne

Ho roadan utte challde tralle
Vekh lai ni jatt kaddi jande vatt ne x (2)

Hollywood hill utte villa main banaya ni
Goreyan di hikk te varota vekh laya ni
Hollywood hill utte villa main banaya ni
Goreyan di hikk te varota vekh..

Nav Singh di great utte house plate
Vekh hater’an de munh hunde shut ne

Roadan utte challde tralle
Vekh lai ni jatt kaddi jande vatt ne x (2)

Poora karda proud feel apni oh naar te
Jadd modde naal modda laake khada sardar de
Poora karda proud feel apni oh naar te
Jadd modde naal modda laake khada sar..

Jihnu kehnde maan maan bani jatt di oh jaan
Mere nau de bana le tattoo jatt ne

Roadan utte challde tralle
Vekh lai ni jatt kaddi jande vatt ne
Roadan utte challde tralle
Vekh lai ni jatt..

Ho lai pher jatt di vi sunn

Ho lakh bhawein aithe Katrina Angelina
Rees Malwe di naar jehi hoyi na
Tere pyar de saroor vich rehnda jatt high
Ohda nasheyan da vail saanu koyi na

Ni tu 5 foot 7 tera 6 foota jatt
Saanu vekhda zamana khad khad ke
Tere nau te khol ditti translport jattiye
Ni pyar wale koke vekh jadte
Ho jatta wale koke vekh jadte

Teri hikk ae 43 inch daule 19 ve
Poori fit jatti teri gym di shokeen ve
Hikk aa 43 inch daule 19 ve
Poori fit jatti teri gym di..

Mere dil de je haal tu hi jaane Atwal
Tere ishqe de dunge bade fatt ne

Roadan utte challde
Tralle vekh lai ni jatt
Kaddi jande vatt ne
Kaddi kaddi jande vatt ne