Vaaj Gana Lyrics In Punjabi Language – Deep Jandu, Kanwar Grewal

Vaaj Song Lyrics: Vaaj beautiful Song is sung by Deep Jandu and Kanwar Grewal. Its music is composed by Deep Jandu and Beautiful Lyrics are penned by Kanwar Grewal and Rap Lyrics Karan Aujla. Song Video is directed by Jaydee. Released by the music label Royal Music Gang.
Song – Vaaj
Singers – Deep Jandu and Kanwar Grewal
Lyrics – Kanwar Grewal
Rap Lyrics – Karan Aujla
Music – Deep Jandu
Video Director – Jaydee
Music Label – Royal Music Gang

Vaaj Gana Lyrics
Vaaj Gana Lyrics

ਵਾਜ ਗਾਣਾ ਲਿਰਿਕਸ

ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ….
ਹਾਂ…

ਅੱਜ ਕਲ ਖੇਡੀ ਜਾਂਦੀ ਗੇਮ ਏ
ਬੰਦੇ ਦੀ ਇਮੇਜ਼ ਆਉਂਦਾ ਨੇਮ ਏ
ਸੋਚ ਨੂੰ ਬਦਲ ਦਿੰਦੀ ਫੇਮ ਏ
ਚਮੜੀ ਤਾਂ ਔਜਲੇਯਾ ਸਾਰਿਆਂ ਦੀ ਸੇਮ ਏ

ਤੌਰੀਏ ਟੌਰਾਂ ਦੇ ਨਾਲ ਹੁਣ ਨਈਓਂ ਅੜਦੇ
ਮੂੰਹਾਂ ਉੱਤੇ ਮਾਸਕ ਪਿਆਰਾਂ ਵਿੱਚ ਪਰਦੇ
ਮਨੀ ਏ ਸਮਸਿਆ ਕਿ ਜਿਹੜੇ ਪਿੱਛੇ ਸੜਦੇ
ਜੇਲਸੀ ਏ ਐਨੀ ਕਿਵੇਂ ਦੱਸਾਂ ਗੱਲ ਛੱਡਦੇ

ਓਹੀ ਏ ਨੀ ਦੁਨੀਆਂ ਤੇ ਤਾਰੀ ਅੱਜ ਵੀ
ਇੱਕ ਹੱਥ ਨਾਲ ਨਾਂ ਵੱਜੇ ਤਾੜੀ ਅੱਜ ਵੀ
ਰਾਂਝਾ ਹੁਣ ਕੋਈ ਨਾਂ ਚਰਾਵੇ ਮੱਜੀਆਂ
ਹੀਰ ਖੋਰੇ ਕਾਤੋਂ ਵੱਜੇ ਮਾੜੀ ਅੱਜ ਵੀ

ਰੂਹ ਵਿਚੋਂ ਨਾ ਜਾਉ ਗੱਦਾਰੀ
ਸੌ ਵਾਰੀ ਵੀ ਨਾਂਹ ਕੇ

ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ…
ਹਾਂ…

ਹੋ ਪੱਕੀ ਏ ਪੱਕੀ ਏ ਗੱਲ ਦਿੰਨਾਂ ਲਿਖ ਕੇ
ਜੜੋਂ ਜੇੜੇ ਖੋਖਲੇ ਨਾਂ ਕਦੇ ਟਿਕਦੇ
ਜਿਨਾਂ ਨੂੰ ਸਿਖਾਉ ਐਥੇ ਤੀਰ ਫੜ੍ਹਨਾ
ਥੋਡੇ ਉੱਤੇ ਬਿੰਨਦੇ ਨਿਸ਼ਾਨੇ ਸਿੱਖ ਕੇ

ਠੰਡ ਕਿਥੇ ਪਾਉਂਦੇ ਸਤਕਾਰ ਜਿਥੇ ਥੋੜੇ ਆਂ
ਜੇੜੇ ਆ ਕਲੋਸ ਸਚੀ ਵੈਰੀ ਓਹੀ ਥੋਡੇ ਆਂ
ਓਦੋਂ ਬੰਦਾ ਛੱਡਦਾ ਏ ਸਾਰੀਆਂ ਚਲਾਕੀਆਂ
ਜਦੋਂ ਪਤਾ ਲੱਗੇ ਹੁਣ ਮੜੀਆਂ ਚ ਗੋਡੇ ਆਂ

ਖੋਰੇ ਕਦੋਂ ਹੱਕ ਆਲੇ ਰਾਸ ਆਉਣਗੇ
ਨੇਟ ਉੱਤੇ ਬਣ-ਬਣ ਦਾਸ ਆਉਣਗੇ
ਸਾਡੀ ਜਿਥੇ ਲੱਗੀ ਨੀਂ ਏ ਮੈਫਿਲ ਕੁੜੇ
ਐਨੀ ਗੱਲ ਉਥੇ ਬੰਦੇ ਖਾਸ ਆਉਣਗੇ

ਸੱਚ ਸਿਆਣੇ ਕੇਹ ਗੇ
ਆਉਂਦੀ ਅਕਲ ਏ ਧੱਕੇ ਖਾ ਕੇ

ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ…
ਹਾਂ…

ਵਿੱਚ ਟਰਾਂਟੋ ਬਣਦੇ ਗਾਣੇ
ਮੁੰਡਾ ਜੰਡੂਆਂ ਦਾ ਸਾਜ ਵਜਾਵੇ
ਜੰਮਿਆ ਤੇ ਦੀਪ ਵੀ ਵਿੱਚ ਕਨੇਡਾ
ਪਰ ਮੋਗੇ ਦਾ ਭੁਲੇਖਾ ਪਾਵੇ

ਵਿੱਚ ਟਰਾਂਟੋ ਬਣਦੇ ਗਾਣੇ
ਮੁੰਡਾ ਜੰਡੂਆਂ ਦਾ ਸਾਜ ਵਜਾਵੇ
ਜੰਮਿਆ ਤੇ ਦੀਪ ਵੀ ਵਿੱਚ ਕਨੇਡਾ
ਪਰ ਮੋਗੇ ਦਾ ਭੁਲੇਖਾ ਪਾਵੇ

ਵਾਂਗ ਬਜ਼ੁਰਗਾਂ ਦੇ ਕਰਦੇ ਗੱਲਾਂ….
ਵਾਂਗ ਬਜ਼ੁਰਗਾਂ ਦੇ ਕਰਦੇ ਗੱਲਾਂ
ਵੇਖ ਲੀ ਫੋਨ ਮਿਲਾ ਕੇ

ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ
ਨੀ ਵਾਜ ਫ਼ਕੀਰਾਂ ਦੀ
ਸੁਣ ਲਾ ਕੁੜੇ ਚਿਤ ਲਾ ਕੇ…ਹਾਂ…
ਹੋ….
ਹਾਂ…

ਸਾਨੂੰ ਉਮੀਦ ਹੈ ਵਾਜ ਫ਼ਕੀਰਾਂ ਦੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Vaaj Song Lyrics In English Language

Ni vaaj fakiran di,
Sun le kudde chit la ke,
Ni vaaj fakiran di,
Sun le kudde chit la ke,
Ni vaaj fakiran di,
Sun le kudde chit la ke..haan,

Ajj kal khedi jandi game ae,
Bande di image aunda name ae,
Soch nu badal dindi fame ae,
Chamdi tan Aujleya saareyan di same ae,

Tauriye tauran de naal hunn naiyo add’de,
Muhan utte mask pyaran vich parde,
Money ae samasya ki jihde piche sarde,
Jealously ae aini kiven dassan gal chad’de,

Ohi ae ni duniya te daari ajj vi,
Ik hath naal na vajje taadi ajj vi,
Ranjha hunn koi na charave majjiyan,
Heer khore katon wajje maadi ajj vi,

Rooh vichon na jau gaddari,
Sau waari vi nah ke,

Ni vaaj fakiran di,
Sun le kudde chit la ke,
Ni vaaj fakiran di,
Sun le kudde chit la ke,
Ni vaaj fakiran di,
Sun le kudde chit la ke..haan,

Ho pakki ae pakki ae gal dinna likh ke,
Jadon jede khokhle na kade tikde,
Jihna nu sikhau aithe teer fadhna,
Thode utte binde nishane sikh ke,

Thand kithe paunde sarkar jithe thode aa,
Jede aa close sachi vairi ohi thode aa,
Odon banda chad’dae ae saariyan chalakiyan,
Jadon pata lagge hunn maddiyan ch godde aa,

Khore kadon hakyane raas aaunge,
Net utte bann-bann raas aaunge,
Sadi jithe lagni ae mehfil kudde,
Aini gal uthe bande khaas aaunge,

Sach seyane kehge aundi,
Akal ae dhakke kha ke,

Ni vaaj fakiran di,
Sun le kudde chit la ke,
Ni vaaj fakiran di,
Sun le kudde chit la ke,
Ni vaaj fakiran di,
Sun le kudde chit la ke..haan,

Vich Toronto bannde gaane,
Munda Jandu’an da saaj vajave,
Jammeya te dhipuri vich Canada,
Par moge da bhulekha paave,

Vich Toronto bannde gaane,
Munda Jandu’an da saaj vajave,
Jammeya te dhipuri vich Canada,
Par moge da bhulekha paave,

Wang bazurgan de kardae gallan,
Wang bazurgan de kardae gallan,
Vekh layi phone mila ke,

Ni vaaj fakiran di,
Sun le kudde chit la ke,
Ni vaaj fakiran di,
Sun le kudde chit la ke,
Ni vaaj fakiran di,
Sun le kudde chit la ke..haan,