Veehan Da Vyaaj Shabad Lyrics In Punjabi Language – Himmat Sandhu

Veehan Da Vyaaj Shabad Lyrics: Veehan Da Vyaaj beautiful Shabad is sung by Himmat Sandhu. Its Beautiful Lyrics are Penned by Gill Raunta and music is composed by Laddi Gill. Released by the music label Folk Rakaat.
Song – Veehan Da Vyaaj
Singer – Himmat Sandhu
Lyrics – Gill Raunta
Music – Laddi Gill
Music Label – Folk Rakaat

Veehan Da Vyaaj Shabad Lyrics
Veehan Da Vyaaj Shabad Lyrics

ਵੀਹਾਂ ਦਾ ਵਿਆਜ ਸ਼ਬਦ ਲਿਰਿਕਸ

ਆਇਆ ਹੋਵੇ ਹੱੜ ਭਾਵੇਂ ਪਿਆ ਹੋਵੇ ਸੋਕਾ
ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ

ਆਇਆ ਹੋਵੇ ਹੱੜ ਭਾਵੇਂ ਪਿਆ ਹੋਵੇ ਸੋਕਾ
ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ
ਭੁੱਖਾ ਸੋਵੇ ਨਾਂ ਕੋਈ ਰੋਟੀ ਤੋਂ ਜਹਾਨ ਤੇ
ਏਸੇ ਲਈ ਚਲਾਉਂਦਾ ਏ ਲੰਗਰ ਖਾਲਸਾ

ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ
ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ

ਹੋ ਚੱਲੀ ਜਾਣ ਬੰਬ ਮੀਂਹ ਗੋਲੀਆਂ ਦਾ ਪਵੇ
ਬੇਆਸਰੇ ਨੂੰ ਆਸਰਾ ਏ ਕੌਮ ਜਾ ਕੇ ਦਵੇ
ਬੇਆਸਰੇ ਨੂੰ ਆਸਰਾ ਏ ਕੌਮ ਜਾ ਕੇ ਦਵੇ

ਜੰਗ ਨੇ ਬੁਜਾਏ ਜੇੜੇ ਚੁੱਲੇ ਆ
ਓਹਨਾਂ ਤੇ ਪਕਾਉਂਦਾ ਏ ਲੰਗਰ ਖਾਲਸਾ

ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ
ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ

ਦਾਲ ਪ੍ਰਸ਼ਾਦੇ ਨਾਲ ਚਲਦੀ ਆ ਖੀਰ ਜੀ
ਇੱਕੋ ਪੰਗਤ ਚ ਬਹਿਕੇ ਖਾਂਦੇ ਰਾਜੇ ਤੇ ਫ਼ਕੀਰ ਜੀ
ਇੱਕੋ ਪੰਗਤ ਚ ਬਹਿਕੇ ਖਾਂਦੇ ਰਾਜੇ ਤੇ ਫ਼ਕੀਰ ਜੀ

ਮੂੰਹੋਂ ਵਾਹਿਗੁਰੂ ਵਾਹਿਗੁਰੂ ਬੋਲ ਕੇ
ਹਰ ਇੱਕ ਨੂੰ ਛਕਾਉਂਦਾ ਏ ਲੰਗਰ ਖਾਲਸਾ

ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ
ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ

ਲੈ ਕੇ ਤੁੱਰ ਪਿਆ ਸਿੰਘ ਘਰੋਂ ਮੱਲਮਾਂ ਤੇ ਪੱਟੀਆਂ
ਦੁੱਖ ਤਕਲੀਫ਼ਾਂ ਏਨਾਂ ਬੜੀਆਂ ਹੀ ਕੱਟੀਆਂ
ਦੁੱਖ ਤਕਲੀਫ਼ਾਂ ਏਨਾਂ ਬੜੀਆਂ ਹੀ ਕੱਟੀਆਂ

ਗਿੱਲ ਰੌਂਤੇ ਨਾਂ ਮੱਥੇ ਵਟ ਪੈਂਦੇ ਆ
ਖੁੱਲੇ ਗਫੇ ਵਰਤਾਉਂਦਾ ਏ ਲੰਗਰ ਖਾਲਸਾ

ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਸਾਰੀ ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ
ਹੋ ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ
ਦੁਨੀਆਂ ਤੇ ਲਾਉਂਦਾਂ ਏ ਲੰਗਰ ਖਾਲਸਾ

ਸਾਨੂੰ ਉਮੀਦ ਹੈ ਵੀਹਾਂ ਦਾ ਵਿਆਜ ਸ਼ਬਦ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ

Veehan Da Vyaaj Shabad Lyrics In English Language

Aaya hove had bhawein
Peya hove sauka
Guru ghar de speakeran cho
Aave sanjha hoka x (2)

Bhookha sove na koyi roti ton jahaan te
Ess layi chalaunda ae langar khalsa

Babe Nanak de veehan de vyaaj naal
Saari duniya te launde ae langar khalsa
Ho babe nanak de veehan de vyaaj naal
Duniya te launde ae langar khalsa

Ho chali jahan bamb meeh goliyan da pave
Be-aasre nu aasra ae kaum ja ke dave
Be-aasre nu aasra ae kaum ja ke dave

Jung ne bhujaye jehde chulle aa
Ohna te pakaunda ae langar khalsa

Babe Nanak de veehan de vyaaj naal
Saari duniya te launde ae langar khalsa
Ho babe nanak de veehan de vyaaj naal
Duniya te launde ae langar khalsa

Daar parshade naal chaldi aa kheer ji
Ekko pangat ch behke khande raje te fakeer ji
Ekko pangat ch behke khande raje te fakeer ji

Muhon Waheguru Waheguru bol ke
Har ik nu shukaunda ae langar khalsa

Babe Nanak de veehan de vyaaj naal
Saari duniya te launde ae langar khalsa
Ho babe nanak de veehan de vyaaj naal
Duniya te launde ae langar khalsa

Lai ke turr peya Singh gharon alma te pattiyan
Dukh takleefan aina badiyan hi kattiyan
Dukh takleefan aina badiyan hi kattiyan

Gill Raunteya na mathe vat painde aa
Khule gaphe vartaunda ae langar khalsa

Babe Nanak de veehan de vyaaj naal
Saari duniya te launde ae langar khalsa
Ho babe nanak de veehan de vyaaj naal
Duniya te launde ae langar khalsa