Weekend Gana Lyrics In Punjabi Language – Gippy Grewal

Weekend Song Lyrics: This brand new Punjabi song is sung by Gippy Grewal and Beautiful lyrics are written by Sabbi Kothepona. The Music is composed by Laddi Gill. Its video directed by Baljit Singh Deo and Released by the music label Humble Music.
Song – Weekend
Singer – Gippy Grewal
Lyrics – Sabbi Kothepona
Music – Laddi Gill
Video Director – Baljit Singh Deo
Music Label – Humble Music

Weekend Gana Lyrics
Weekend Gana Lyrics

ਵੀਕਐਂਡ ਗਾਣਾ ਲਿਰਿਕਸ

ਹੋ ਦਿਨਾਂ ਦੂਨਾ ਦਾ ਨਾਂ ਜੱਟ ਵਹਿਮ ਕਰਦੇ
ਹੋ ਅੱਸੀ ਨੀ ਓ ਕਦੇ ਰਾਸ਼ੀ ਰੁਸ਼ੀ ਪੜ੍ਹਦੇ

ਮਖ਼ਾ ਦਿਨਾਂ ਦੂਨਾ ਦਾ ਨਾਂ ਜੱਟ ਵਹਿਮ ਕਰਦੇ
ਅੱਸੀ ਨੀ ਓਹ ਕਦੇ ਰਾਸ਼ੀ ਰੁਸ਼ੀ ਪੜ੍ਹਦੇ
ਸੰਡੇ ਮੰਡੇ ਬੁੱਧਵਾਰ ਵੀਰਵਾਰ ਨੀਂ
ਮਿੱਤਰਾਂ ਦੇ ਦਾਰੂ ਵਾਲੇ ਕੀੜੇ ਲੜਦੇ

ਓ ਜੱਟ ਖੁਲ ਜਾਂਦੇ ਮਹਿਕ ਜਾਂਦੀ
ਖਿੰਡ ਜੱਟੀਏ ਨੀਂ ਨਿਤ ਆਥਣੇ ਜੇ

ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਚੰਡੀਗੜ੍ਹ ਲੱਗਦਾ ਏ ਪਿੰਡ ਜੱਟੀਏ
ਨੀ ਨਿਤ ਆਥਣੇ ਜੇ

ਕੌਫੀ ਕੁੜੀਆਂ ਨਾਲ ਪੀਣ ਦਾ ਨਾਂ ਸ਼ੋਂਕ ਰੱਖਿਆ
ਬਹੁਤਾ ਦਿਲ ਤੇ ਨਾ ਲਾਈਏ ਹੁਣ ਪਿਆਰ ਕਚੇ ਆ
ਛੱਡ ਜੇ ਸੇਹਲੀ ਜਾਂ ਕੋਈ ਨਵੀਂ ਬਣ ਜੇ
ਮਿੱਤਰਾਂ ਦੇ 5-7 ਪੈਗ ਪੱਕਿਆਂ

ਕੱਠੇ ਹੁੰਦੇ ਜਦੋਂ ਨਾਲ ਦੇ ਫ੍ਰੈਂਡ ਜੱਟੀਏ
ਨੀ ਨਿਤ ਆਥਣੇ ਜੇ

ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਚੰਡੀਗੜ੍ਹ ਲੱਗਦਾ ਏ ਪਿੰਡ ਜੱਟੀਏ
ਨੀ ਨਿਤ ਆਥਣੇ ਜੇ

ਯਾਰ ਤੇਰਾ ਆ ਗਿਆ

ਹੋ ਜੱਟਾਂ ਨੂੰ ਨਾਂ ਕੋਕ ਕੁੱਕ ਫਿੱਟ ਆਉਦੇ ਆ
ਪਿੰਡਾਂ ਵਾਲੇ ਜੱਟ ਬੋਤਲਾਂ ਮਕਾਉਂਦੇ ਆ
ਫਨ ਸ਼ਨ ਹੁੰਦੇ ਸ਼ਹਿਰਾਂ ਵਾਲੇ ਕਰਦੇ
ਭਾਨੇ ਹੁਣੀ ਬੱਲੀਏ ਨੀਂ ਗਾ ਪਾਉਂਦੇ ਆ

ਹੋ ਏ ਤਾਂ ਹਰ ਵਾਰੀ ਕਰਦੇ ਆ ਐਂਡ ਜੱਟੀਏ
ਨੀ ਹੁਣ ਆਥਣੇ ਜੇ

ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਜੱਟਾਂ ਦਾ ਤਾਂ ਹੁੰਦਾ ਵੀਕਐਂਡ ਜੱਟੀਏ
ਨੀਂ ਨਿਤ ਆਥਣੇ ਜੇ
ਹੋ ਚੰਡੀਗੜ੍ਹ ਲੱਗਦਾ ਏ ਪਿੰਡ ਜੱਟੀਏ
ਨੀ ਨਿਤ ਆਥਣੇ ਜੇ

ਸਾਨੂੰ ਉਮੀਦ ਹੈ ਵੀਕਐਂਡ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Weekend Song Lyrics In English Language

Ho dina duna dana jatt vehm karde
Ho assi ni oh kade rashi rushi padhde

Matha dina duna dana jatt vehm karde
Assi ni oh kade rashi rushi padhde
Sunday Monday Budhwar Veerwar ni
Mitran de daru wale keede lad’de

Oh jatt khul jande mehak jandi
Khind jattiye ni nit athne jehe

Ho jattan da taan hunda weekend jattiye
Ni nit athne jehe
Ho jattan da taan hunda weekend jattiye
Ni nit athne jehe
Ho Chandigarh lagda ae pind jattiye
Ni nit aathne jehe

To vi kudiyan na peen da na shonh rakheya
Bahuta dil te na laiye hunn pyar kacheyan
Chhad jaye sehali ja koyi navi ban jaye
Mitran de 5-7 peg pekkeyan

Kathe hunde jadon naal de friend jattiye
Ni nit athe jehe

Ho jattan da taan hunda weekend jattiye
Ni nit athne jehe
Ho jattan da taan hunda weekend jattiye
Ni nit athne jehe
Ho Chandigarh lagda ae pind jattiye
Ni nit aathne jehe

Yaar tere aa gaya!

Ho jattan nu na coke cook fit aaude aa
Pindan wale jatt botlan mangaune aa
Hunn nishane hunde shehar’an wale karde
Taane huni balliye nigah paunde aa

Ho enna har vaari karde aa end jattiye
Ni hunn athne jehe

Ho jattan da taan hunda weekend jattiye
Ni nit athne jehe
Ho jattan da taan hunda weekend jattiye
Ni nit athne jehe
Ho Chandigarh lagda ae pind jattiye
Ni nit aathne jehe