Whiskey Di Botal Song Lyrics In Punjabi Language – Preet Hundal, Jasmine Sandlas

Whiskey Di Botal Song Lyrics: This brand new Punjabi song is sung by Preet Hundal & Jasmine Sandlas. Beautiful lyrics are written by Preet Hundal and Music is composed by him. Its video directed by Dilsher Singh & Khushpal Singh and Released by the music label Speed Records.
Song – Whiskey Di Botal
Singer – Preet Hundal & Jasmine Sandlas
Lyrics/ Music – Preet Hundal
Video Director – Dilsher Singh & Khushpal Singh
Music Label – Speed Records

Whiskey Di Botal Song Lyrics
Whiskey Di Botal Song Lyrics

ਵਿਸਕੀ ਦੀ ਬੋਤਲ ਗਾਣਾ ਲਿਰਿਕਸ

ਪੈਰਾਂ ਵਿੱਚ ਜੂਤੀ ਪੰਜਾਬੀ
ਅੱਖ ਵਿਚ ਮਸਕਾਰਾ ਨੀਂ
ਪਤਲੇ ਤੇਰੇ ਲੱਕ ਨੇ ਪੱਟਤਾ
ਚੰਡੀਗ੍ਹੜ ਸਾਰਾ ਨੀਂ

ਪੈਰਾਂ ਵਿੱਚ ਜੂਤੀ ਪੰਜਾਬੀ
ਅੱਖ ਵਿਚ ਮਸਕਾਰਾ ਨੀਂ
ਪਤਲੇ ਤੇਰੇ ਲੱਕ ਨੇ ਪੱਟਤਾ
ਚੰਡੀਗ੍ਹੜ ਸਾਰਾ ਨੀਂ

ਤਿੱਖੇ ਤਿੱਖੇ ਨੱਕ ਵਿਚ
ਕੋਕਾ ਕਾਲੇ ਰੰਗ ਦਾ
ਕੋਕਾ ਕਾਲੇ ਰੰਗ ਦਾ ਨੀਂ
ਜਾਨ ਮੇਰੀ ਮੰਗਦਾ

ਤਿੱਖੇ ਤਿੱਖੇ ਨੱਕ ਵਿਚ
ਕੋਕਾ ਕਾਲੇ ਰੰਗ ਦਾ
ਕੋਕਾ ਕਾਲੇ ਰੰਗ ਦਾ ਨੀਂ
ਜਾਨ ਮੇਰੀ ਮੰਗਦਾ

ਕੱਲ ਰਾਤੀ ਗੋਲੀ ਚਲਗੀ
ਤੇਰੀ ਅੱਖ ਦਾ ਕਾਰਾ ਨੀਂ

ਪੈਰਾਂ ਵਿੱਚ ਜੂਤੀ ਪੰਜਾਬੀ
ਅੱਖ ਵਿਚ ਮਸਕਾਰਾ ਨੀਂ
ਪਤਲੇ ਤੇਰੇ ਲੱਕ ਨੇ ਪੱਟਤਾ
ਚੰਡੀਗ੍ਹੜ ਸਾਰਾ ਨੀਂ

ਤੱਕਿਆ ਕੀ ਤੈਨੂੰ ਸੋਣੀਆਂ
ਜੱਗ ਸਾਰਾ ਪੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ

ਤੱਕਿਆ ਕੀ ਤੈਨੂੰ ਸੋਣੀਆਂ
ਜੱਗ ਸਾਰਾ ਪੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ

ਸੁੱਟ ਤੇ ਡ੍ਰੇਸਾਂ ਵਿਚ ਵੇ
ਮੈਂ ਦੋਨਾਂ ਵਿਚ ਜੱਚਦੀ
ਸ਼ੋਟ ਗਨ ਵਾਂਗੂ ਜੱਟਾ
ਮਾਰ ਮੇਰੀ ਅੱਖ ਦੀ

ਸੁੱਟ ਤੇ ਡ੍ਰੇਸਾਂ ਵਿਚ ਵੇ
ਮੈਂ ਦੋਨਾਂ ਵਿਚ ਜੱਚਦੀ
ਸ਼ੋਟ ਗਨ ਵਾਂਗੂ ਜੱਟਾ
ਮਾਰ ਮੇਰੀ ਅੱਖ ਦੀ

ਅੱਖੀਆਂ ਚੋਂ ਪਿੱਲਾ ਸੋਣੀਆਂ
ਕਿਓਂ ਪਿਨਾਂ ਮੂਲ ਦੀ ਵੇ

ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ

ਹੋ..ਹੋ..ਹੋ..

ਹੁਸਨ ਤੇਰੇ ਅੱਗੇ ਫਿਕੇ ਨੇਂ
ਮੈਂ ਕਿਹਾ ਅੰਬਰਾਂ ਦੇ ਚੰਨ ਤਾਰੇ
ਐਵੇਂ ਤਾਂ ਨੀ ਗੇੜੇ ਮਾਰਦਾ
ਮੋਹਾਲੀ ਵਾਲਾ ਨਾਰੇ

ਹੁਸਨ ਤੇਰੇ ਅੱਗੇ ਫਿਕੇ ਨੇਂ
ਮੈਂ ਕਿਹਾ ਅੰਬਰਾਂ ਦੇ ਚੰਨ ਤਾਰੇ
ਐਵੇਂ ਤਾਂ ਨੀ ਗੇੜੇ ਮਾਰਦਾ
ਮੋਹਾਲੀ ਵਾਲਾ ਨਾਰੇ

ਦੱਸ ਕਿਵੇਂ ਰਹਿੰਦੀ ਏ ਨੀਂ ਫਿੱਟ ਬਲੀਏ
ਤੂੰ ਗੁੰਦਲ ਦੀ ਬੀਟ ਵਾਂਗੂ ਹਿੱਟ ਬਲੀਏ

ਦੱਸ ਕਿਵੇਂ ਰਹਿੰਦੀ ਏ ਨੀਂ ਫਿੱਟ ਬਲੀਏ
ਤੂੰ ਗੁੰਦਲ ਦੀ ਬੀਟ ਵਾਂਗੂ ਹਿੱਟ ਬਲੀਏ

ਤੇਰਾ ਮੇਰਾ ਏਂਦਾ ਕੋਮਬੀਨੇਸਨ
ਪੈਗ ਵਿੱਚ ਜਿਵੇਂ ਖਾਰਾ ਨੀਂ

ਪੈਰਾਂ ਵਿੱਚ ਜੂਤੀ ਪੰਜਾਬੀ
ਅੱਖ ਵਿਚ ਮਸਕਾਰਾ ਨੀਂ
ਪਤਲੇ ਤੇਰੇ ਲੱਕ ਨੇ ਪੱਟਤਾ
ਚੰਡੀਗ੍ਹੜ ਸਾਰਾ ਨੀਂ

ਪਤਲੇ ਤੇਰੇ ਲੱਕ ਨੇ ਪੱਟਤਾ
ਚੰਡੀਗ੍ਹੜ ਸਾਰਾ ਨੀਂ

ਕਲੀ ਕਲੀ ਕੁੜੀ ਟਾਊਨ ਦੀ
ਤੇਰੀਆਂ ਸਿਫਤਾਂ ਕਰਦੀ
ਏਵੇਂ ਤਾਂ ਨਈਂ ਕੇਲੀ ਵਾਲੀ
ਤੇਰੇ ਤੇ ਆ ਮਰਦੀ

ਕਲੀ ਕਲੀ ਕੁੜੀ ਟਾਊਨ ਦੀ
ਤੇਰੀਆਂ ਸਿਫਤਾਂ ਕਰਦੀ
ਏਵੇਂ ਤਾਂ ਨਈਂ ਕੇਲੀ ਵਾਲੀ
ਤੇਰੇ ਤੇ ਆ ਮਰਦੀ

ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸਾਂਭ ਸਾਂਭ ਰਖੂੰਗੀ
ਤੇਰੇ ਮੇਰੇ ਵਿਚ ਆਇਆ
ਜੇੜਾ ਓਨੂੰ ਚਕੂੰਗੀ

ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸਾਂਭ ਸਾਂਭ ਰਖੂੰਗੀ
ਤੇਰੇ ਮੇਰੇ ਵਿਚ ਆਇਆ
ਜੇੜਾ ਓਨੂੰ ਚਕੂੰਗੀ

ਦੁਨੀਆਂ ਤੋਂ ਮੈਂ ਕੀ ਲੈਣਾ
ਤੂੰ ਨਾਂ ਮੈਨੂੰ ਭੂਲਜੀ ਵੇ

ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ
ਵਿਸਕੀ ਦੀ ਬੋਤਲ ਵਰਗੀ
ਤੇਰੇ ਤੇ ਡੁਲਗੀ ਵੇ

ਏ.. ਏ.. ਏ …
ਜੈਸਮੀਨ ਸੈਂਡਲ
ਏ.. ਏ.. ਏ …

ਸਾਨੂੰ ਉਮੀਦ ਹੈ ਵਿਸਕੀ ਦੀ ਬੋਤਲ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Whiskey Di Botal Song Lyrics In English Language

It’s west coast Punjab connection

Pairan vich jutti Punjabi
Akh vich mascara ni
Patle tere lakk ne pat taan
Chandigarh saara ni x (2)

Tikhe tikhe nakk vich
Koka kaale rang da
Koka kaale rang da ni
Jaan mera mangda x (2)

Kal raati goli chal gayi
Teri akh da kaara ni

Pairan vich jutti Punjabi
Akh vich mascara ni
Patle tere lakk ne pat taan
Chandigarh saara ni

Takkeya ki tainu sohneya
Jagg saara bhull gayi ve
Whiskey di botal wargi
Tere te dhull gayi ve x (2)

Suit te dress’an ve
Main dono vich jachdi
Shotgun wangu jatta
Maar meri akh di x (2)

Akhiyan chon pee le sohneya
Kyun peene mull di ve

Whiskey di botal wargi
Tere te dhull gayi ve x (2)

Are you ready?
Are you ready?
Are you ready?

Husan tere agge phikke ne
Main keha ambaran de chann taare
Aivein taan ni gehde maarda
Mohali wala naare x (2)

Dass kivein rehni ae ni fit balliye
Tu Hundal di beat wangu hit balliye x (2)

Tera mera aida combination
Peg vich jivein khara ni

Pairan vich jutti Punjabi
Akh vich mascara ni
Patle tere lakk ne pat taan
Chandigarh saara ni
Patle tere lakk ne pat taan
Chandigarh saara ni

Kalli kalli kudi town di
Teriyan siftan kardi
Aivein ta nai Kelly wali
Tere te aan mardi x (2)

Tainu chori di bandook wangu
Saambh saambh rakhungi
Tere mere vich aaya
Jehda ohnu chakkungi x (2)

Duniya ton main ki laina
Tu na mainu bhul jayi ve
Whiskey Di Botal wargi
Tere te dhull gayi oye

Whiskey di botal wargi
Tere te dhull gayi ve x (2)

Are you ready?
Are you ready?
Are you ready?

Hundal on the beat Yo!
Jasmine Sandlas!