yaar bolde Song Lyrics In Punjabi Language – saab bhangu

yaar bolde Song Lyrics: The Punjabi latest song is sung by Saab bhangu and song lyrics are written by Singga. Song video is directed by Director b2gether. Its music is composed by mofusion and Released by the music label Music Factory.
Song – yaar bolde
Singer – saab bhangu
Lyrics – Singga
Music – mofusion
Video Director – b2gether
Music Label – Music Factory

yaar bolde Song Lyrics
yaar bolde Song Lyrics

ਯਾਰ ਬੋਲਦੇ ਗਾਣਾ ਲਿਰਿਕਸ

ਹੋ ਗਿਆ ਸੀ ਕਚਹਿਰੀ ਜੱਟ ਯਾਰੀ ਕਰਕੇ
ਬਣ ਗੇ ਕਚਹਿਰੀ ਵਿੱਚ ਯਾਰ ਜੱਟ ਦੇ
ਤੂੜੀ ਵਾਲੇ ਕਮਰੇ ਦੇ ਵਿਚ ਰਖੇ ਓ
ਲੱਭ ਦੇ ਨੀਂ ਛੇਤੀ ਹਥਿਆਰ ਜੱਟ ਦੇ

ਡੁੱਲ ਜੇ ਸ਼ਰਾਬ ਕਦੇ ਗੋਰ ਕੀਤਾ ਨਾਂ
ਡੁੱਲ ਜੇ ਸ਼ਰਾਬ ਕਦੇ ਗੋਰ ਕੀਤਾ ਨਾਂ
ਓ ਯਾਰਾਂ ਦੇ ਲਈ ਫਿਰਦੇ ਆਂ ਖੂਨ ਡੋਲਦੇ

ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ
ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ

ਹੋ ਵੈਰੀਆਂ ਨੂੰ ਏਨਾਂ ਕ ਪਿਆਰ ਦਿੰਨੇ ਆਂ
ਵਾਲੀਬਾਲ ਵਾਂਗੂ ਨੀ ਲਾਰ ਦਿੰਨੇ ਆਂ
ਵੈਰੀਆਂ ਨੂੰ ਏਨਾਂ ਕ ਪਿਆਰ ਦਿੰਨੇ ਆਂ
ਵਾਲੀਬਾਲ ਵਾਂਗੂ ਨੀ ਲਾਰ ਦਿੰਨੇ ਆਂ

ਓ ਫਿਰਦੇ ਕੰਧਾਂ ਦੇ ਵਿਚ ਆਪ ਵਜਦੇ
ਜਦੋਂ ਪਾਨ ਖਾਣੀ ਜੇਬ ਚੋਂ ਹਲਾਰ ਦਿੰਨੇ ਆਂ
ਰਹਿੰਨੇ ਆਂ ਗਵਾਈਡ ਸਾਡੇ ਕੰਮ ਚਕਮੇ
ਰਹਿੰਨੇ ਆਂ ਗਵਾਈਡ ਸਾਡੇ ਕੰਮ ਚਕਮੇ
ਆਖਰਾਂ ਨੂੰ ਵੇਲੇ ਪੈਰਾਂ ਥਲੇ ਰੋਲਦੇ

ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ
ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ

ਓ ਯਾਰਾਂ ਦੇ ਲਈ ਚਿਰ ਪੂਰੇ ਕੈਮ ਮੂਡ ਤੋਂ
ਕੁੜੀਆਂ ਲਈ ਰੱਖਿਆ ਨੀ ਟੈਮ ਮੂਡ ਤੋਂ
ਓ ਯਾਰਾਂ ਦੇ ਲਈ ਚਿਰ ਪੂਰੇ ਕੈਮ ਮੂਡ ਤੋਂ
ਕੁੜੀਆਂ ਲਈ ਰੱਖਿਆ ਨੀ ਟੈਮ ਮੂਡ ਤੋਂ

ਓ ਯਾਰਾਂ ਦੀ ਯਾਰੀ ਨੂੰ ਜਿਹੜੇ ਟੋਪ ਰੱਖਦੇ
ਲੱਲੀਆਂ ਦਾ ਕੱਢ ਦੇਣੇ ਵਹਿਮ ਮੂਡ ਤੋਂ
ਓ ਸਿੰਗੇ ਓਹਨੇ ਜਿਗਰੇ ਤੂਫ਼ਾਨ ਰੱਖੇ ਨੇਂ
ਸਿੰਗੇ ਓਹਨੇ ਜਿਗਰੇ ਤੂਫ਼ਾਨ ਰੱਖੇ ਨੇਂ
ਬਿੰਨਾ ਗਲੋਂ ਐਵੇਂ ਨਈਓਂ ਖੂਨ ਖੋਲਦੇ

ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ
ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ

ਹੋ ਫੁਕਰੀ ਤੋਂ ਰੱਖਾਂ ਪਰਹੇਜ ਬੱਲੀਏ
ਦਿਲ ਆ ਵਾਈਟ ਪੇਜ ਬਲੀਏ
ਫੁਕਰੀ ਤੋਂ ਰੱਖਾਂ ਪਰਹੇਜ ਬੱਲੀਏ
ਦਿਲ ਆ ਵਾਈਟ ਪੇਜ ਬਲੀਏ

ਓ ਜਿੰਦਗੀ ਹੀ ਕਰਤੇ ਸਲੋ ਜੱਟ ਨੇਂ
ਜੇਹੜਾ ਬਣਦਾ ਏ ਮੂਰੇ ਸਾਡੇ ਤੇਜ ਬਲੀਏ
ਬੰਗੂ ਨੇ ਕਮਾਈਆਂ ਜਾਨ ਨਾਲ ਯਾਰੀਆਂ
ਜਿਨਾਂ ਨੇ ਕਮਾਈਆਂ ਜਾਨ ਨਾਲ ਯਾਰੀਆਂ
ਪੈਸਿਆਂ ਦੇ ਨਾਲ ਨਈਓਂ ਯਾਰੀ ਤੋਲਦੇ

ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ
ਹੋ ਲੰਢੂਆ ਦੇ ਨਾਲ ਨਈਓਂ ਬਹਿਣੀ ਉੱਠਣੀ
ਜਿੱਥੇ ਪੈਸਾ ਵੀ ਨਾਂ ਬੋਲੇ ਉਥੇ ਯਾਰ ਬੋਲਦੇ

Yaar Bolde Song Lyrics In English Language

Ho geya si kacheri jatt yaari karke
Ban gye kacheri’ch vi yaar jatt de
Tuddi waale kamre de vich rakhe o
Labh de ni chheti hahtyaar jatt de

Dull jaye sharab kitte gaur kitta na
Oye yaaran de layi firde aan khoon dholde
Ho landuan de naal nahio vehni uthni
Jitthe paisa vi na bole uthe yaar bolde
Ho landuan de naal nahio vehni uthni
Jitthe paisa vi na bole uthe yaar bolde

Ho vairiyan nu enna’k taa pyar dinne aa
Vollyball waangu ni laar dinne aa
Vairiyan nu enna’k taa pyar dinne aa
Vollyball waangu ni laar dinne aa

Oh firde kanda de vich aap vajjde
Jadon paan kaani jeb chon halaar dinne aan
Rehne aan gawhite sadde kamm chakvein
Rehne aan gawhite sadde kamm chakvein
Akharan nu vele paira thalle rolde

Ho landuan de naal nahio vehni uthni
Jitthe paisa vi na bole uthe yaar bolde
Ho landuan de naal nahio vehni uthni
Jitthe paisa vi na bole uthe yaar bolde

Oh yaaran de layi chir poore kaim mudd ton
Kudiyan layi rakheya na time mudd ton
Oh yaaran de layi chir poore kaim mudd ton
Kudiyan layi rakheya na time mudd ton

Oh yaaran di yaari nu jehde top rakhde
Lalleyan da kadd dene veham mudd ton
Oh Singge ohne jigre toofaan rakhe ne
Oh Singge ohne jigre toofaan rakhe ne
Bina galle ainvein nahio khoon kholde

Ho landuan de naal nahio vehni uthni
Jitthe paisa vi na bole uthe yaar bolde
Ho landuan de naal nahio vehni uthni
Jitthe paisa vi na bole uthe yaar bolde

Ho fukri ton rakkha parhej balliye
Dil de aa white poora page balliye
Fukri ton rakkha parhej balliye
Dil de aa white poora page balliye

Oh zindagi hi karte slow jatt ne
Jehda bannda ae muhre sadde tez balliye
Bhangu ne kamaaiyan jaan naal yaariyan
Jihna ne kamaaiyan jaan naal yaariyan
Paiseyan de naal nahio yaari tolde

Ho landuan de naal nahio vehni uthni
Jitthe paisa vi na bole uthe yaar bolde
Ho landuan de naal nahio vehni uthni
Jitthe paisa vi na bole uthe yaar bolde

Add a Comment

Your email address will not be published. Required fields are marked *