Yaar Sharabi Gana Lyrics In Punjabi Language – Garry Sandhu

Yaar Sharabi Song Lyrics: Yaar Sharabi is sung by Garry Sandhu and Lyrics are written by him. The Music is composed by Intense. Song video is directed by Prince810 and This song is a music label released by Fresh Media Records.
Song – Yaar Sharabi
Singer/ Lyrics – Garry Sandhu
Music – Intense
Music Label – Fresh Media Records

Yaar Sharabi Gana Lyrics
Yaar Sharabi Gana Lyrics

ਯਾਰ ਸ਼ਰਾਬੀ ਗਾਣਾ ਲਿਰਿਕਸ

ਦੋ ਚਾਰ ਪੈਗਾਂ ਨਾਲ ਗੱਲ ਨਈ ਅ ਬਣਦੀ
ਤਿੰਨ ਚਾਰ ਬੋਤਲਾਂ ਟਿਕਾਈ ਦਿੰਦਾ ਏ

ਸੇਡ ਗਾਣੇ ਲਾਕੇ ਗੱਡੀ ਰੋਡ ਤੇ ਖੜਾ ਕੇ
ਚੀਕਾਂ ਨਾਲ ਬੰਦੇ ਤਾਂ ਡਰਾਈ ਦਿੰਦਾ ਏ
ਸੇਡ ਗਾਣੇ ਲਾਕੇ ਗੱਡੀ ਰੋਡ ਤੇ ਖੜਾ ਕੇ
ਚੀਕਾਂ ਨਾਲ ਬੰਦੇ ਤਾਂ ਡਰਾਈ ਦਿੰਦਾ ਏ

ਖੋਰੂ ਪੂਰਾ ਪਟਦਾ ਏ ਕਰਦਾ ਖ਼ਰਾਬੀ..
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਪਿਆਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ ਓਏ..

ਦਾਰੂ ਵਾਲੇ ਕੀੜੇ ਮੈਨੂੰ ਤੰਗ ਕਰਦੇ
ਹੋਰ ਦਾਰੂ ਭੇਜੋ ਏਹੋ ਮੰਗ ਕਰਦੇ

ਹਾ..
ਦਾਰੂ ਵਾਲੇ ਕੀੜੇ ਮੈਨੂੰ ਤੰਗ ਕਰਦੇ
ਹੋਰ ਦਾਰੂ ਭੇਜੋ ਏਹੋ ਮੰਗ ਕਰਦੇ
ਜਿਹੜੀ ਵੀ ਕਈਂ ਮੁਕਾ ਕੇ ਬੋਤਲਾਂ
ਜੇਬ ਖਾਲੀ ਹੋਗੀ ਏ ਨੀਂ ਸੰਗ ਕਰਦੇ
ਜੇਬ ਖਾਲੀ ਹੋਗੀ ਏ ਨੀਂ ਸੰਗ ਕਰਦੇ

ਅਮਲੀ ਬਣਾਤਾ ਏ ਨਾਂ ਓਤੋਂ ਤੇ ਆਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਪਿਆਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ ਓਏ..

ਹਾਂ…
ਵੇਟ ਨਈਓਂ ਹੁੰਦੀ ਮੈਥੋਂ ਸ਼ਨੀਵਾਰ ਦੀ
ਔਖੀ ਬੜੀ ਲੰਗਦੀ ਦਿਹਾੜੀ ਯਾਰ ਦੀ
ਓਏ ਵੇਟ ਨਈਓਂ ਹੁੰਦੀ ਮੈਥੋਂ ਸ਼ਨੀਵਾਰ ਦੀ
ਔਖੀ ਬੜੀ ਲੰਗਦੀ ਦਿਹਾੜੀ ਯਾਰ ਦੀ

ਇਕ ਤੇਰੀ ਯਾਦ ਵਿਚ ਪੀਵੇ ਪਤਲੋ
ਦੂਜੀ ਚੜੀ ਰਹਿੰਦੀ ਏ ਖੁਮਾਰੀ ਯਾਰ ਦੀ

ਓ ਕਿਊਟ ਬੜੀ ਲਗਦੀ ਆ
ਓ ਕਿਊਟ ਬੜੀ ਲਗਦੀ ਆ ਕੁਈਨ ਗੁਲਾਬੀ..

ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਪਿਆਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ
ਤੇਰਾ ਯਾਰ ਏ ਸ਼ਰਾਬੀ ਓਏ..

ਸਾਨੂੰ ਉਮੀਦ ਹੈ ਯਾਰ ਸ਼ਰਾਬੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Yaar Sharabi Song Lyrics In English Language

2-4 peg’an naal gall nai aa ban’di
3-4 botlan tika hi dinda ae

Sad gaane laake gaddi road te khada ke
Cheekan naal bande taan dara hi dinda ae x (2)

Khauru poora pattda ae karda karabi

Tera yaar sharabi
Tera yaar ae sharabi
Yaar ae sharabi
Tera yaar ae sharabi
Tera yaar ae sharabi
Tera yaar ae sharabi
Yaar ae sharabi
Tera yaar ae sharabi
Tera pyar ae sharabi
Tera yaar ae sharabi
Yaar ae sharabi
Tera yaar ae sharabi
Tera yaar ae sharabi oye

Daaru wale keede mainu tang karde
Hor daaru bhejo eho mang karde x (2)

Jehdi diyan ni mukka gaye botlan
Jeb khaali ho gayi eh ni sang karde
Jeb khaali ho gayi eh ni sang karde
Amli bana taan ehna putt do aabi

Tera yaar sharabi
Tera yaar ae sharabi
Yaar ae sharabi
Tera yaar ae sharabi
Tera yaar ae sharabi
Tera yaar ae sharabi
Yaar ae sharabi
Tera yaar ae sharabi
Tera pyar ae sharabi
Tera yaar ae sharabi
Yaar ae sharabi
Tera yaar ae sharabi
Tera yaar ae sharabi oye

Haan..

Wait nahio hundi methon Shaniwar di
Aukhi badi langdi dahadi yaar di oye x (2)

Ikk teri yaad vich peeve patlo
Dooji chadhi rehndi aa khumari yaar di
Ho cute badilagdi aan
Ho cute badilagdi aan cream do aabi

Tera yaar sharabi
Tera yaar ae sharabi
Yaar ae sharabi
Tera yaar ae sharabi
Tera yaar ae sharabi
Tera yaar ae sharabi
Yaar ae sharabi
Tera yaar ae sharabi
Tera pyar ae sharabi
Tera yaar ae sharabi
Yaar ae sharabi
Tera yaar ae sharabi
Tera yaar ae sharabi oye